ਹਾਰਨਾ ਸਿਖਿਆ

ਭਲਾਈ ਵਾਸਤੇ ਆਪਾਂ ਨੇ ਜਿੱਤ ਕੇ ਹਾਰਨਾ ਸਿਖਿਆ।ਛਲਕਦੇ ਪਾਣੀਆਂ ’ਚੋਂ ਬੇੜੀਆਂ ਨੂੰ ਤਾਰਨਾ ਸਿਖਿਆ।ਅਕਲ ਨੂੰ ਕਿਸ ਤਰ੍ਹਾਂ ਹੈ ਵਰਤਨਾ ਇਹ ਢੰਗ ਔਖਾ ਹੈ,ਸਿਰਫ਼ ਇਕ ਤੀਰ ਨਾਲ ਦੋ-ਦੋ ਨਿਸ਼ਾਨੇ ਮਾਰਨਾ ਸਿਖਿਆ।ਅਸਾਡੇ…

ਸਾਉਣ

ਸਾਉਣ ਆਉਣ ਦੀ ਉਡੀਕ ਵੇ ਵੀਰਾਉਂਝ ਤਾਂ ਹੈ ਹੀ ਸਾਰਿਆਂ ਨੂੰ ਰਹਿੰਦੀ। ਤਿੱਪ ਤਿੱਪ ਬਰਸਦਾ ਪਾਣੀ ਕਦੇ ਕਦੇਕਦੇ ਕਦੇ ਹਲਕੀ ਭੂਰ ਜਿਹੀ ਪੈਂਦੀ। ਸਹੁਰੇ ਉਡੀਕਣ ਕੁੜੀਆਂ ਜਦੋਂ ਚੜ੍ਹਜੇਪੰਡਤਾਂ ਦੇ ਭੱਠ…

“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਵੈਬੀਨਾਰ ( ਕਾਵਿ ਮਿਲਣੀ ) ਬਹੁਤ ਕਾਮਯਾਬ ਰਹੀ “

8 ਜੂਨ ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ (ਕਾਵਿ ਮਿਲਣੀ )ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ…

“ਮੈਨੂੰ ਤਰਕ ਚਾਹੀਦਾ ਏ”

ਮੈਨੂੰ ਰਾਹ ਦੱਸਣ ਵਾਲਾ ਦੀਵਾ ਨਹੀਂ,ਮੈਨੂੰ ਚਾਨਣ ਬਣਾਉਣ ਵਾਲੀ ਸੋਚ ਚਾਹੀਦੀ ਏ।ਮੈਨੂੰ ਅੰਧ ਵਿਸ਼ਵਾਸਾਂ ਦੀ ਬਾਂਹ ਨਹੀਂ,ਮੈਨੂੰ ਤੱਥਾਂ ਦੀ ਬੁਨਿਆਦ ਚਾਹੀਦੀ ਏ। ਸਿੱਖਿਆ ਤਾਂ ਸਭ ਹੀ ਸਿੱਖਦੇ ਨੇ,ਪਰ ਕੀ ਹਰ…

ਦਲਿਤ ਭੰਜਨ ਗੁਰੁ ਸੂਰਮਾ**”

ਮੀਰੀ ਪੀਰੀ ਦੇ ਮਾਲਕ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਸਿਰਜਨਹਾਰੇ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀਗੁਰੂ ਅਰਜਨ ਦੇਵ…

ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ।।

ਸਿੱਖ ਧਰਮ ਦੀਆਂ ਨੀਹਾਂ ਦੇ ਵਿੱਚ ਜੇ ਗੁਰੂ ਸਾਹਿਬਾਨਾਂ ਦੇ ਪਰਵਾਰਾਂ ਤੇ ਸਿੱਖਾਂ  ਨੇ ਸ਼ਹਾਦਤਾਂ ਦੇ ਕੇ ਮਜਬੂਤ ਕੀਤਾ ਹੈ ਤਾਂ ਪੰਦਰਾਂ ਸ਼੍ਰੋਮਣੀ ਭਗਤਾਂ ਨੇ ਆਪਣੀ  ਬਾਣੀ ਦੇ ਰਾਹੀ ਗੁਰਮਤਿ…

ਹਰਿਮੰਦਿਰ ਸਾਹਿਬ ਉੱਤੇ ਹਮਲਾ ਕਿਉਂ ਹੋਇਆ?

ਇਸ ਵਿਸ਼ੇ ਉੱਤੇ ਲੋਕ ਆਪਣੀ-ਆਪਣੀ ਰਾਏ ਦਿੰਦੇ ਹਨ। ਪਰੰਤੂ, ਜੋ ਅਸਲ ਵਿੱਚ ਇਸ ਹਮਲੇ ਦੀ ਜੜ ਹੈ, ਉਸ ਬਾਰੇ ਕੋਈ ਬੋਲਦਾ ਨਹੀਂ; ਸਭ ਉੱਪਰਲੇ ਦਿਸਦੇ ਕਾਰਣ ਹੀ ਦੱਸਦੇ ਹਨ। ਜਿਹੜੀ…

ਭਗਤ ਕਬੀਰ ਜੀ****

ਕਬੀਰ ਜੀ ਭਗਤ ਦੇ ਪ੍ਰਸਿੱਧ ਭਗਤਾਂ ਵਿਚੋਂ ਇਕ ਹੋਏ ਹਨ।ਆਪ ਜੀ ਦਾ ਜਨਮ ਇਕ ਵਿਧਵਾ ਬ੍ਰਾਹਮਣੀ ਦੇ ਕਦਰ ਤੋਂ ਜੇਠ ਸੁਦੀ15ਸੰਮਤ1455 ਨੂੰਬਨਾਰਸ ਵਿੱਚ ਹੋਇਆ। ਇਨ੍ਹਾਂ ਦੀ ਮਾਤਾ ਨੇ ਇਹ ਨਵੇਂ…

ਗ਼ਜ਼ਲ

ਭਾਰਤ ਦੀ ਪਹਿਚਾਣ ਬਣਾਉਂਦੀ ਹੈ ਸਾੜੀ |ਨਾਰੀ ਨੂੰ ਧਨਵਾਨ ਬਣਾਉਂਦੀ ਹੈ ਸਾੜੀ |ਰਾਧਾ ਕ੍ਰਿਸ਼ਨ ਸਰੂਪ ਸੁਸ਼ੋਭਿਤ ਮੰਦਿਰ ਵਿਚ,ਦਰਸ਼ਨ ਨੂੰ ਭਗਵਾਨ ਬਣਾਉਂਦੀ ਹੈ ਸਾੜੀ |ਕ੍ਰਿਸ਼ਨ ਕਰੇ ਰੱਖਿਆ ਲਾਚਾਰ ਦਰੌਪਦੀ ਦੀ,ਜੀਵਨ ਨੂੰ…