Posted inਸਾਹਿਤ ਸਭਿਆਚਾਰ 26 ਨਵੰਬਰ ਨੂੰ ਸੰਵਿਧਾਨ ਦਿਵਸ ਤੇ ਵਿਸ਼ੇਸ਼। ਆਓ ਜਾਣੀਏ ਭਾਰਤੀ ਸੰਵਿਧਾਨ ਬਾਰੇ ਕੁਝ ਰੌਚਕ ਤੱਥ। ਭਾਰਤ ਵਿੱਚ ਹਰ ਸਾਲ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸੰਵਿਧਾਨ ਵਿੱਚ ਦਰਜ ਕੀਤੇ ਮੂਲਾਂ ਅਤੇ ਸਿਧਾਂਤਾਂ ਨੂੰ… Posted by worldpunjabitimes November 26, 2025
Posted inਸਾਹਿਤ ਸਭਿਆਚਾਰ “ ਭਾਰਤੀ ਸੰਵਿਧਾਨ – ਨਿਰਮਾਣ ਤੋਂ ਲਾਗੂ ਹੋਣ ਤੱਕ” 25 ਨਵੰਬਰ 1949 ਨੂੰ ਸੰਵਿਧਾਨਿਕ ਅਸਂੈਬਲੀ ਵੇਲੇ ਆਪਣੇ ਭਾਸ਼ਣ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਨੇ ਭਾਰਤੀ ਸੰਵਿਧਾਨ ਬਾਰੇ ਆਪਣੇ ਵਿਚਾਰਾਂ ਦੀ ਰੌਸ਼ਨੀ ਨਾਲ ਆਖਿਆ ਸੀ, “ਮੈਂ ਮਹਿਸੂਸ… Posted by worldpunjabitimes November 25, 2025
Posted inਸਾਹਿਤ ਸਭਿਆਚਾਰ ਫਿਲਮ ਜਗਤ ਵਿਚ ਧਰੂ ਤਾਰੇ ਵਾਗੂੰ ਧਰਮੇਂਦਰ ਭਾਅ ਜੀ ਦਾ ਨਾਮ ਚਮਕਦਾ ਰਵੇਗਾ। ਵਿਸ਼ਵ ਪ੍ਰਸਿੱਧ ਹਿੰਦੀ ਸਿਨੇਮਾ ਦੀ ਖ਼ੂਬਸੂਰਤ ਆਕਰਸ਼ਕ, ਮਿਲਣਸਾਰ, ਪੰਜਾਬ ਨਾਲ ਮੋਹ ਰੱਖਣ ਵਾਲੇ ਰੁਮਾਂਟਿਕ ਸੁਭਾਅ ਦੇ ਮਾਲਿਕ, ਹੱਸਮੁਖ, ਯਾਰਾਂ ਦੇ ਯਾਰ, ਖੁੱਲ੍ਹੇ ਡੱਲੇ ਸੁਭਾਅ ਵਾਲੇ ਧਰਮੇਂਦਰ ਭਾਅ ਜੀ ਅੱਜ ਸਾਡੇ… Posted by worldpunjabitimes November 25, 2025
Posted inਸਾਹਿਤ ਸਭਿਆਚਾਰ ਸਲੋਕ ਮਹਲਾ ੯ ਗੁਰੂ ਤੇਗ ਬਹਾਦਰ ਸਾਹਿਬ ਜੀਦੇ ਇਹ ਸਲੋਕ ਹਨ।ਗੁਨ ਗੋਬਿੰਦ ਗਾਇਓ ਨਹੀਜਨਮੁ ਅਕਾਰਥ ਕੀਨੁ।।ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ ਤਾਂ ਤੂੰ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਹੈ।।ਕਹੁ ਨਾਨਕ… Posted by worldpunjabitimes November 24, 2025
Posted inਸਾਹਿਤ ਸਭਿਆਚਾਰ ਖ਼ੂਨ ਦਾਨ ਤੇ ਸਮਾਜ ਸੇਵਾ ਦਾ ਜਨੂੰਨੀ : ਪਰਮਿੰਦਰ ਭਲਵਾਨ ਸਮਾਜਿਕ ਤਾਣੇ-ਬਾਣੇ ਵਿੱਚ ਵੱਖ-ਵੱਖ ਵਿਚਾਰਾਂ, ਆਦਤਾਂ, ਵਿਵਹਾਰ, ਵਰਤਾਓ ਅਤੇ ਸਲੀਕੇ ਵਾਲੇ ਲੋਕ ਰਹਿੰਦੇ ਹਨ। ਹਰ ਇੱਕ ਦਾ ਸੁਭਾਅ ਵੱਖੋ-ਵੱਖਰਾ ਹੁੰਦਾ ਹੈ। ਮੁੱਖ ਤੌਰ ‘ਤੇ ਹਰ ਵਿਅਕਤੀ ਸਭ ਤੋਂ ਪਹਿਲਾਂ ਆਪਣੇ… Posted by worldpunjabitimes November 24, 2025
Posted inਸਾਹਿਤ ਸਭਿਆਚਾਰ ਸੀ ਗੁਰੂ ਤੇਗ ਬਹਾਦਰ ਜੀ ਤਿਲੁਕ ਜੰਞੂ ਰਾਖਾ ਪ੍ਰਭ ਤਾ ਕਾ॥ਕੀਨੋ ਬਡੋ ਕਲੂ ਮਹਿ ਸਾਕਾ ॥ਸਾਧਨੁ ਹੇਤਿ ਇਤੀ ਜਿਨਿ ਕਰੀ॥ਸੀਸੁ ਦੀਆ ਪਰ ਸੀ ਨ ਉਚਰੀ ॥ ਗੱਲ ਓਸ ਵੇਲੇ ਦੀ ਹੈ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ… Posted by worldpunjabitimes November 22, 2025
Posted inਸਾਹਿਤ ਸਭਿਆਚਾਰ ਆਨੰਦਪੁਰ ਬਨਾਮ ਦਿੱਲੀ ਦਿੱਲੀ ਦੇ ਦਿਲ 'ਚ ਖੜਕੀ ਹੈ—ਆਨੰਦਪੁਰ ਬਹੁਤ ਅੱਥਰਾ ਹੈਇਹਦੇ ਗੁਸਤਾਖ਼ ਬੋਲਾਂ ਨੇਤਖ਼ਤ ਦਾ ਚੈਨ ਖੋਇਆ ਹੈ। ਮੁਲਕ ਤਾਂ ਘੂਕ ਸੁੱਤਾ ਸੀਹਨੇਰੀ ਰਾਤ ਦੇ ਵਾਂਗੂੰ ।ਸ਼ਾਹੀ ਫ਼ੁਰਮਾਨ ਸੁਣਦਾ ਸੀਇਲਾਹੀ ਬਾਤ ਦੇ… Posted by worldpunjabitimes November 22, 2025
Posted inਸਾਹਿਤ ਸਭਿਆਚਾਰ ਮੈਂ ਉਦਾਸ ਹੋਇਆ ਬੈਠਾ ਹਾਂ ਉਸ ਦੀ ਹੱਥ ਵਿੱਚ ਫੜ ਤਸਵੀਰ, ਮੈਂ ਉਦਾਸ ਹੋਇਆ ਬੈਠਾ ਹਾਂ,ਪਿੱਟ-ਪਿੱਟ ਕੇ ਮੱਥੇ ਦੀ ਲਕੀਰ, ਮੈਂ ਉਦਾਸ ਹੋਇਆ ਬੈਠਾ ਹਾਂ,ਚੰਗੀ ਤਰ੍ਹਾਂ ਬੰਨ੍ਹੀਂ ਜਾਂਦੀ ਪੱਗ ਵੀ ਨਾਂ, ਢੰਗ ਕਿਸੇ ਦੀ ਹੁਣ,ਲਗਦਾ… Posted by worldpunjabitimes November 22, 2025
Posted inਸਾਹਿਤ ਸਭਿਆਚਾਰ ਚਾਰ ਦਿਨਾਂ ਦੀ ਜ਼ਿੰਦਗੀ* ਚਾਰ ਦਿਨਾਂ ਦੀ ਜ਼ਿੰਦਗੀ ਹੈਬੰਦਿਆਂ ਮਾਣ ਨਾ ਕਰ।ਕਿਸੇ ਨੇ ਤੇਰੇ ਨਾਲ ਨਹੀਂ ਜਾਣਾਤੂੰ ਕਰ ਲੈ ਭਜਨ ਬੰਦਗੀ ।ਤੂੰ ਨਾਦਾਨ ਨਾ ਬਣਉਹ ਬਚਪਨ ਬੀਤ ਗਿਆਹੁਣ ਤੈਨੂੰ ਜਵਾਨੀ ਚੜ੍ਹ ਆਈਕਿਉਂ ਕਰਦਾ ਹੈ… Posted by worldpunjabitimes November 22, 2025
Posted inਸਾਹਿਤ ਸਭਿਆਚਾਰ ਕਿਰਦਾਰਕੁਸ਼ੀ ਅਧਿਆਪਕਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਦੌਰਾਨ ਹੈਪੀ ਮਾਸਟਰ ਮੇਰੇ ਕੋਲ ਜਾਣ ਪਹਿਚਾਣ ਵਧਾਉਂਦਿਆਂ ਗੱਲਬਾਤ ਕਰਨ ਲੱਗਾ ਤਾਂ ਉਸਨੇ ਮੇਰੇ ਨਾਲ ਕੰਮ ਕਰਦੇ ਆਪਣੇ ਪੁਰਾਣੇ ਸਾਥੀ ਕੌਰ ਸਿੰਘ ਦੀਆਂ ਤਰੀਫਾਂ ਦੇ… Posted by worldpunjabitimes November 22, 2025