Posted inਸਾਹਿਤ ਸਭਿਆਚਾਰ ਜੋਗਿੰਦਰ ਸਿੰਘ ਬੀ.ਪੀ.ਈ.ੳ. ਦੇ ਹੋਣਹਾਰ ਬੇਟੇ ਸਿਮਰਨਜੀਤ ਸਿੰਘ ਦਾ ਵਿਛੋੜਾ-( ਭੋਗ ‘ਤੇ ਵਿਸ਼ੇਸ਼ ) ਗੁਰਬਾਣੀ ਦੀ ਇਹ ਪੰਕਤੀ “ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ” ਦਰਸਾਉਂਦੀ ਹੈ ਕਿ ਜੋ ਪੈਦਾ ਹੋਇਆ ਹੈ ਉਸ ਨੇ ਅੱਜ ਜਾਂ ਕੱਲ ਖਤਮ ਹੋ ਜਾਣਾ ਹੈ ਭਾਵ… Posted by worldpunjabitimes November 19, 2025
Posted inਸਾਹਿਤ ਸਭਿਆਚਾਰ ਖ਼ੂਨ ਦੇ ਛਿੱਟੇ ਮਾਰਨ ਵਾਲਾ ਭੂਤ ਕੀਤਾ ਕਾਬੂ- ਮਾਸਟਰ ਪਰਮਵੇਦ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ, ਇਸ ਯੁੱਗ ਵਿੱਚ ਮਨੁੱਖ ਨੇ ਹਰ ਖ਼ੇਤਰ ਵਿੱਚ ਅਸਰਅੰਦਾਜ਼ ਖੋਜਾਂ ਕਾਢਾਂ ਰਾਹੀਂ ਮਨੁੱਖੀ ਜੀਵਨ ਨੂੰ ਬੇਅੰਤ ਸੁਖ ਸਹੂਲਤਾਂ ਨਾਲ ਭਰ ਦਿੱਤਾ ਹੈ ।… Posted by worldpunjabitimes November 18, 2025
Posted inਸਾਹਿਤ ਸਭਿਆਚਾਰ ਅਵਾਰਾ ਕੁੱਤਿਆਂ ਤੋਂ ਨਿਜ਼ਾਤ ਲਈ ਆਏ ਫੈਸਲਿਆਂ ਤੋਂ ਰਾਜ ਸਰਕਾਰਾਂ ਗੰਭੀਰ ਨੇ ? ਪਿਛਲੇ ਮਹੀਨਿਆਂ ‘ਚ ਅਵਾਰਾ ਕੁੱਤਿਆਂ ਦੇ ਗੰਭੀਰ ਮੁੱਦੇ ਉੱਪਰ ਸੁਪਰੀਮ ਕੋਰਟ ਕਈ ਫੈਸਲੇ ਆ ਚੁੱਕੇ ਹਨ , ਜਿਨ੍ਹਾਂ ‘ਚੋਂ ਇੱਕ ਸਖਤ ਫੈਸ਼ਲਾ ਆਇਆ ਸੀ ਜਿਸ ਵਿੱਚ ਦਿੱਲੀ ਸਰਕਾਰ , ਐਮ.ਸੀ.ਡੀ.… Posted by worldpunjabitimes November 16, 2025
Posted inਸਾਹਿਤ ਸਭਿਆਚਾਰ ਮੈਂ ਕਿਉ ਸੋਚ ਰਹੀ ਹਾਂ*** ਮੈਂ ਬਾਗ਼ ਵਿਚ ਬੈਠੀ ਸੋਚਾਂ ਸੋਚ ਰਹੀ ਹਾਂ।ਅਸਮਾਨ ਖਾਮੋਸ਼ ਗਹਿਰਾਨਜ਼ਰ ਆ ਰਿਹਾ ਏ ਸਾਫ਼ ਸੁਥਰਾ ਸੂਰਜ ਨਹੀਂ ਦਿੱਖ ਰਿਹਾ ਮੱਧਮ ਰੌਸ਼ਨੀ ਹੈ। ਭਾਵੇਂ ਲੋਢਾ ਵੇਲਾ ਹੈ।ਬੱਦਲ ਵਸ ਰਿਹਾ ਹੈਪਰ ਬੇਜੋਰ… Posted by worldpunjabitimes November 15, 2025
Posted inਸਾਹਿਤ ਸਭਿਆਚਾਰ ਬੀਤੇ ਹੋਏ ਵਕਤ ਹਲ਼ ਵਗਦੇ ਸੀ ਜਦ ਖੇਤਾਂ ਵਿੱਚ,ਗਲ਼ ਬਲਦਾਂ ਟੱਲੀਆਂ ਬੋਲਦੀਆਂ।ਕੋਈ ਰਾਗ ਇਲਾਹੀ ਛਿੜ ਜਾਂਦਾ,ਸੀ ਪੌਣਾਂ ਵਿੱਚ ਰਸ ਘੋਲਦੀਆਂ। ਹਾਲੀ ਹੱਕਦਾ ਬੱਗੇ-ਨਾਰੇ ਨੂੰ,ਤੇ ਤੱਤਾ - ਠੱਠਾ ਕਹਿੰਦਾ ਸੀ।ਪਹੁ ਪਾਟੀ ਛਾਵੇਂ ਤਾਰਿਆਂ ਦੀ,ਜਾ… Posted by worldpunjabitimes November 15, 2025
Posted inਸਾਹਿਤ ਸਭਿਆਚਾਰ ਚਿੱਟਾ ਪੰਜਾਬ ਨੂੰ ਘੁਣ ਬਣ ਚੰਬੜਿਆ ਚਿੱਟਾਇਸ ਚੰਦਰੀ ਲਾਗ ਦਾ ਮੌਤ ਹੀ ਸਿੱਟਾ। ਨੌਜਵਾਨੀ ਨੂੰ ਕੁਰਾਹੇ ਪਾ ਹੱਸਦੇ ਵੈਰੀਮੌਤ ਨੱਚਾਉਂਦੇ ਨਜ਼ਰ ਮਾਰ ਕਹਿਰੀ।। ਹੱਸਦੇ ਖੇਡਦੇ ਗੱਭਰੂ ਚਿੱਟੇ ਵਸ ਪੈ ਗਏਖੇਡਦੇ ਸੀ… Posted by worldpunjabitimes November 15, 2025
Posted inਸਾਹਿਤ ਸਭਿਆਚਾਰ ਸਰਦੀਆਂ ਦੀ ਰੁੱਤ ਵਿੱਚ ਸਬਜ਼ੀਆਂ ਦੀ ਵਧੇਰੇ ਕਾਸ਼ਤ, ਗ਼ਰੀਬ ਵਰਗ ਦੇ ਲੋਕਾਂ ਲਈ ਲਾਹੇਵੰਦ- ਮਹਿੰਗਾਈ ਵੱਧ ਹੋਣ ਕਰਕੇ ਗ਼ਰੀਬ ਲੋਕਾਂ ਨੂੰ ਅੱਜ-ਕੱਲ੍ਹ ਸਬਜ਼ੀ ਖਰੀਦਣੀ ਵੀ ਬੜੀ ਔਖੀ ਲੱਗਦੀ ਹੈ ਕਿਉਂਕਿ ਤਕਰੀਬਨ ਪਿਛਲੇ ਦੋ, ਤਿੰਨ ਮਹੀਨਿਆਂ ਤੋਂ ਲੈ ਕੇ ਇੱਕ ਕਿਲੋਗ੍ਰਾਮ ਸਬਜੀ ਦਾ ਰੇਟ ਲਗਭਗ… Posted by worldpunjabitimes November 15, 2025
Posted inਸਾਹਿਤ ਸਭਿਆਚਾਰ ਖੁਦਮੁਖਤਾਰੀ… ਆਖ ਅਜ਼ਾਦੀ, ਭਾਈ ਵੰਡੇ।ਵਿੱਛੜ ਗਏ ਰਾਵੀ ਦੇ ਕੰਢੇ। ਅੱਖੀਂ ਟੱਬਰ ਰੁਲ਼ਦੇ ਵੇਖੇ,ਪੱਲੇ ਪਾ ਲਏ 'ਕੱਲੇ ਝੰਡੇ। ਖੁਦਮੁਖਤਾਰੀ ਲੱਭੀਏ ਕਿੱਥੋਂ,ਰਹਿਗੇ ਹਾਂ ਵਜਾਉਂਦੇ ਡੰਡੇ। ਪਾਣੀ ਖੋਹੇ, ਖ੍ਹੋਣ ਜ਼ਮੀਨਾਂ,ਆਪੇ ਬੀਜੇ, ਚੁਗੀਏ ਕੰਡੇ। ਗੁਰਬਾਣੀ… Posted by worldpunjabitimes November 15, 2025
Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ ਮਰਦ ਪ੍ਰਧਾਨ ਸਮਾਜ ਤੇ ਚੋਟ ਕਰਦੀ ਫ਼ਿਲਮ ਗੋਡੇ ਗੋਡੇ ਚਾਅ 2 ਕੋਈ ਸਮਾਂ ਸੀ ਜਦੋਂ ਔਰਤ ਨੂੰ ਪੈਰ ਦੀ ਜੁੱਤੀ ਸਮਝਦਿਆਂ ਪਰਦੇ ਦੇ ਥੱਲੇ ਅਤੇ ਘਰ ਵਿੱਚ ਡੱਕ ਕੇ ਰੱਖਿਆ ਜਾਂਦਾ ਪ੍ਰੰਤੂ ਦਿਨੋਂ ਦਿਨ ਸਮਾਜ਼ ਵਿੱਚ ਹੋ ਰਹੇ ਸਿੱਖਿਆ ਦੇ ਪ੍ਰਸਾਰ… Posted by worldpunjabitimes November 15, 2025
Posted inਸਾਹਿਤ ਸਭਿਆਚਾਰ ਤੁਰ ਗਿਆ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਪੇਂਟਿੰਗ ਬਣਾਉਣ ਵਾਲਾ ਚਿਤਰਕਾਰ ਗੋਬਿੰਦਰ ਸੋਹਲ-15 ਨਵੰਬਰ 2025 ਨੂੰ ਭੋਗ ‘ਤੇ ਵਿਸ਼ੇਸ਼ ਗੋਬਿੰਦਰ ਸੋਹਲ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਤਸਵੀਰ ਬਣਾਉਣ ਵਾਲਾ ਪੇਂਟਰ ਸਵਰਗਵਾਸ ਹੋ ਗਿਆ। ਉਹ ਗੁਰਦਿਆਂ ਦੀ ਬਿਮਾਰੀ ਦਾ ਲੰਬਾ ਸਮੇਂ ਤੋਂ ਪੀੜਤ ਸੀ। ਉਸਦੀ ਉਮਰ 68 ਸਾਲ… Posted by worldpunjabitimes November 14, 2025