Posted inਸਾਹਿਤ ਸਭਿਆਚਾਰ ਵਹਿਮ ਦਾ ਇਲਾਜ ਨਹੀਂ ਇਹ ਕਥਨ ਜੀਵਨ ਦੀ ਗਹਿਰਾਈ ਬਾਰੇ ਦੱਸਦਾ ਹੈ ਅੱਜ ਵਿਗਿਆਨ ਇੰਨੀ ਅੱਗੇ ਵੱਧ ਗਿਆ ਹੈ ਕਿ ਲਗਭਗ ਹਰ ਸਰੀਰਕ ਬਿਮਾਰੀ ਦਾ ਇਲਾਜ ਮਿਲ ਸਕਦਾ ਹੈ। ਪਰ ਮਨ ਦੇ ਵਹਿਮ ਦਾ… Posted by worldpunjabitimes November 12, 2025
Posted inਸਾਹਿਤ ਸਭਿਆਚਾਰ ਕਿਤਾਬ ਪੜਚੋਲ ‘ਮੈਂ ਗਾਜ਼ਾ ਕਹਿਨਾ’ ਕਾਵਿ ਸੰਗ੍ਰਹਿ ਸੰਵੇਦਨਸ਼ੀਲਤਾ ਦਾ ਪ੍ਰਤੀਕ ਸੰਸਾਰ ਵਿੱਚ ਅਰਾਜਕਤਾ, ਹਿੰਸਾ ਅਤੇ ਦੇਸ਼ਾਂ ਦੀਆਂ ਆਪਸੀ ਖ਼ਹਿਬਾਜ਼ੀਆਂ ਕਰਕੇ ਜੰਗਾਂ ਦਾ ਮਾਹੌਲ ਇਨਸਾਨੀਅਤ ਲਈ ਘਾਤਕ ਸਾਬਤ ਹੋ ਰਿਹਾ ਹੈ। ਅਜਿਹੇ ਹਾਲਾਤ ਸਮਾਜਿਕ ਤਾਣੇ-ਬਾਣੇ ਨੂੰ ਤਹਿਸ ਨਹਿਸ ਕਰ ਰਹੇ ਹਨ।… Posted by worldpunjabitimes November 11, 2025
Posted inਸਾਹਿਤ ਸਭਿਆਚਾਰ ਗ਼ਜ਼ਲ ਐਸੀ ਇਕ ਤਾਣੀਂ ਉਲਝਾਈ ਬੁਣਕਰ ਨੇ।ਸਾਰੀ ਹੱਥ ਖੱਡੀ ਤੜਪਾਈ ਬੁਣਕਰ ਨੇ।ਏਧਰੋਂ ਉਧਰੋਂ, ਉਧਰੋਂ ਏਧਰ ਕਰ ਦਿੱਤਾ,ਨੀਤੀ ਵਿਚ ਬਦਨੀਤ ਰਚਾਈ ਬੁਣਕਰ ਨੇ।ਤਾਣਾ ਪੇਟਾ ਚਿਮਟਾ ਵੱਖੋ-ਵੱਖ ਕੀਤੇ,ਜਿੱਦਾਂ ਆਈ ਉਂਜ ਚਲਾਈ ਬੁਣਕਰ ਨੇ।ਅੰਦੋਲਨ… Posted by worldpunjabitimes November 11, 2025
Posted inਸਾਹਿਤ ਸਭਿਆਚਾਰ ਤਿੰਨ ਦਾ ਪਹਾੜਾ ਇਕ ਤੀਆਂ ਤੀਆਂਦੋ ਤੀਏ ਛੇਰੱਬਾ ਭਗਤੀ ਮੈਨੂੰ ਵੀ ਦੇ। ਤਿੰਨ ਤੀਏ ਨੋਚਾਰ ਤੀਏ ਬਾਰਹਮੈ ਵੀ ਜੀਵਨ ਸੰਵਾਰਾ ।। ਪੰਜ ਤੀਐ ਪੰਦਰ੍ਹਾਂਛੇ ਤੀਐ ਅਠਾਰ੍ਹਾਂਰੱਬ ਤੋਂ ਸਭ ਵਾਰਾ ।। ਸੱਤੂ ਤੀਆਂ ਇੱਕੀਅੱਠ… Posted by worldpunjabitimes November 11, 2025
Posted inਸਾਹਿਤ ਸਭਿਆਚਾਰ ਲੋਕਾਂ ਨੂੰ ਕਹਿ ਦਿਓ ਲੋਕਾਂ ਨੂੰ ਕਹਿ ਦਿਓ ਕਿ ਵੋਟ ਧਿਆਨ ਨਾਲ਼ ਪਾਉਣ,ਦਿਮਾਗ ਨਾਲ਼ ਸੋਚ ਕੇ ਤੇ ਦੀਨ-ਈਮਾਨ ਨਾਲ਼ ਪਾਉਣ,ਛੇਤੀ ਵਿੱਚ ਗ਼ਲਤ ਕਦਮ ਨਾ ਪੁੱਟ ਲਏ ਕੋਈ,ਜਿਹੜਾ ਵੀ ਦੱਸਿਆ ਹੈ ਉਸ ਚੋਣ ਨਿਸ਼ਾਨ ਨਾਲ਼… Posted by worldpunjabitimes November 10, 2025
Posted inਸਾਹਿਤ ਸਭਿਆਚਾਰ ਪਾਣੀ ਰੁਤਬਾ ਪਾਣੀ ਦਾ ਜੱਗ ਵਿੱਚ ਬਹੁਤ ਮਹਾਨਗੁਰੂ ਸਾਹਿਬ ਨੇ ਬਖਸ਼ਿਆਂ ਬਾਣੀ ਵਿੱਚ ਸਨਮਾਨ। ਬ੍ਰਹਿਮੰਡ ਦੇ ਪਹਿਲੇ ਜੀਵਾਂ ਨੂੰ ਪਾਣੀ ਰਾਹੀ ਮਿਲੇ ਪ੍ਰਾਣਸ਼ਾਤ ਸੁਭਾਅ ਵਿੱਚ ਗੈਰਤ ਅਣਖ ਦਾ ਦਿੰਦੇ ਗਿਆਨ।। ਅਜਾਈ… Posted by worldpunjabitimes November 10, 2025
Posted inਸਾਹਿਤ ਸਭਿਆਚਾਰ ਧੀਆਂ ਦੀ ਸਰਦਾਰੀ ਧੀਆਂ ਮਾਰਨ ਮੱਲਾਂ ਅੱਜ ਕੱਲ੍ਹ,ਹਰ ਖੇਤਰ ਵਿੱਚ ਰਹਿ ਕੇ।ਕਰਨ ਸੁਰੱਖਿਆ ਦੇਸ਼ ਆਪਣੇ ਦੀ,ਮੀਂਹ ਹਨੇਰੀਆਂ ਸਹਿ ਕੇ। ਦੁਸ਼ਮਣ ਤਾਈਂ ਚਨੇ ਚਬਾਉਂਦੀਆਂ,ਮਰਨੋਂ ਮੂਲ ਨਾ ਡਰਦੀਆਂ।ਵਿੱਚ ਹਵਾਵਾਂ ਲਾਉਣ ਉਡਾਰੀ,ਜਾ ਸਮੁੰਦਰੀ ਤਰਦੀਆਂ। ਖੇਡਾਂ ਦੇ… Posted by worldpunjabitimes November 10, 2025
Posted inਸਾਹਿਤ ਸਭਿਆਚਾਰ ਵੋਟਰ ਨੂੰ ਆਪਣੀ ਕੀਮਤ ਜਾਣ ਵੋਟਰਾਆਪਣੀ ਕੀਮਤ ਜਾਣ।ਸੋਚ ਜ਼ਰਾ ਕਿਉਂ ਨੇਤਾ ਮੁੜ ਮੁੜਤੇਰੇ ਘਰ ਦੇ ਗੇੜੇ ਲਾਣ।ਸੋਚ ਜ਼ਰਾ ਕਿਉਂ ਦਫਤਰਾਂ ਵਿੱਚਫੈਲਿਆ ਹੋਇਆ ਭ੍ਰਿਸ਼ਟਾਚਾਰ।ਚਾਰ ਦਿਨ ਪਹਿਲਾਂ ਦਿੱਤੀ ਫਾਈਲਕਿਉਂ ਉੱਥੋਂ ਜਾਏ ਗੁਆਚ।'ਪਾਣੀ ਜੀਵਨ ਦਾ… Posted by worldpunjabitimes November 10, 2025
Posted inਸਾਹਿਤ ਸਭਿਆਚਾਰ ਦੇਗ ਅਤੇ ਤੇਗ ਦਸਮ ਪਾਤਸ਼ਾਹ ਹੁਕਮ ਹੈ ਫੁਰਮਾ ਗਏਆਏ ਨੂੰ ਦੇਗ ਚੜ੍ਹੇ ਨੂੰ ਤੇਗ ਸਿਖਾ ਗਏ। ਦਿਲ ਵਿੱਚ ਮਨੁੱਖਤਾ ਤੇ ਜ਼ਜ਼ਬਾ ਜਨੂੰਨੀਬਾਣੀ ਤੇ ਬਾਣੇ ਲੜ ਲੱਗਣਾ ਹੈ ਕਨੂੰਨੀ।। ਸਿੱਖੀ ਦਾ ਮੂਲ ਸਿਧਾਂਤ ਹੈ… Posted by worldpunjabitimes November 8, 2025
Posted inਸਾਹਿਤ ਸਭਿਆਚਾਰ ਕਲਮ* ਜਦੋਂ ਮੈਂ ਉਦਾਸ ਹੁੰਦੀ ਹਾਂਕਲਮ ਚੁੱਕ ਲੈਂਦੀ ਹਾਂਮੇਰੇ ਦਿਮਾਗ ਵਿਚ ਜੋਂ ਆਂਦਾ ਹੈਉਹ ਮੈਨੂੰ ਕੰਨਾਂ ਰਾਹੀਂ ਸੁਣਦਾ ਹੈਮੇਰਾ ਅੰਦਰ ਸਨ ਜਾਂਦਾ ਹੈਫਿਰ ਮੈਨੂੰ ਅਹਿਸਾਸ ਹੁੰਦਾ ਹੈਮੇਰਾ ਦਿਲ ਕਿਨ੍ਹਾਂ ਵੀਰਾਨ ਹੋ… Posted by worldpunjabitimes November 8, 2025