ਸ਼ਾਂਤ ਅਤੇ ਨਿਮਰ ਸ਼ਖ਼ਸੀਅਤ : ਸੁਖਦੇਵ ਸਿੰਘ ਸ਼ਾਂਤ

ਗੁਰਮਤਿ ਸਾਹਿਤ, ਬਾਲ ਸਾਹਿਤ, ਕਵਿਤਾ, ਕਹਾਣੀ ਅਤੇ ਮਿੰਨੀ ਕਹਾਣੀ ਵਿੱਚ ਨਿਰੰਤਰ ਗਤੀਸ਼ੀਲ ਰਹਿਣ ਵਾਲਾ ਵਿਅਕਤੀ ਹੈ - ਸੁਖਦੇਵ ਸਿੰਘ ਸ਼ਾਂਤ। ਧਾਰਮਿਕ ਅਧਿਐਨ ਅਤੇ ਅੰਗਰੇਜ਼ੀ ਵਿਸ਼ਿਆਂ ਵਿੱਚ ਐਮਏ, ਗਿਆਨੀ ਅਤੇ ਹਾਇਰ…

“ਮੌਤ ਤੋ ਆਨੀ ਹੈ…” : ਕੁੰਵਰ ਬੇਚੈਨ

1 ਜੁਲਾਈ 1942 ਈ. ਨੂੰ ਪਿੰਡ ਉਮਰੀ ਜ਼ਿਲ੍ਹਾ ਮੁਰਾਦਾਬਾਦ (ਉੱਤਰ ਪ੍ਰਦੇਸ਼) ਵਿਖੇ ਜਨਮੇ ਕੁੰਵਰ ਬੇਚੈਨ ਦਾ ਬਚਪਨ ਚੰਦੌਸੀ ਵਿੱਚ ਬੀਤਿਆ। ਉਸਦਾ ਅਸਲੀ ਨਾਂ ਕੁੰਵਰ ਬਹਾਦਰ ਸਕਸੈਨਾ ਸੀ। ਉਸਨੇ ਐਮਕਾਮ., ਐਮਏ,…

ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਗੁਰਦਾਸਪੁਰ ਜ਼ਿਲੇ ਦੇ 20 ਲੇਖਕਾਂ ਦਾ ਕੀਤਾ ਗਿਆ ਸਨਮਾਨ

ਬਟਾਲਾ-22 ਅਪ੍ਰੈਲ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼) ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਹਸਤ ਸ਼ਿਲਪ ਕਾਲਜ, ਬਟਾਲਾ ਵਿਖੇ ਗੁਰਦਾਸਪੁਰ ਜ਼ਿਲੇ ਦੇ 20 ਲੇਖਕਾਂ ਦਾ ਰੂਬਰੂ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ…

ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ।

ਕਲਮਾਂ ਦੇ ਵਾਰ ਸਾਹਿਤਕ ਮੰਚ ਦੇ ਸਰਪ੍ਰਸਤ ਜੱਸੀ ਧਰੌੜ ਸਾਹਨੇਵਾਲ ਜੀ ਦੀ ਅਗਵਾਈ ਹੇਠ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸਦਾ ਮੰਚ ਸੰਚਾਲਨ ਬੜੇ ਖੂਬਸੂਰਤ ਅੰਦਾਜ਼ ਨਾਲ ਮੈਡਮ ਜਗਦੀਸ਼ ਕੌਰ…

ਕਮਵਜ਼ਨ

ਸਬਰ, ਸੰਤੋਖ, ਨਿਮਰਤਾਕਿੰਨੇ ਕਮਵਜ਼ਨ ਨੇ ਨਾ ਇਹ ਸ਼ਬਦ,ਉਚਾਰਨ ਦੇ ਲਈ।ਐਪਰ,ਇਹਨਾਂ ਨੂੰ ਅਪਣਾਉਣ ਤੇ,ਜ਼ਿੰਦਗੀ ਲੱਗ ਜਾਂਦੀ ਏ ,ਸਬਰ ਲਈ ਮਜਬੂਰ ਇਨਸਾਨ ਹੀ ਦੱਸ ਸਕਦਾਇਹਨਾਂ ਕਮਵਜ਼ਨ ਸ਼ਬਦਾਂ ਦਾ ਵਜ਼ਨ,ਖ਼ਾਸਾ ਹੌਸਲਾ ਚਾਹੀਦਾ ਏ…

ਜਥੇਦਾਰ ਗੁਰਚਰਨ ਸਿੰਘ ਟੌਹੜਾ ਇਤਿਹਾਸਕ ਦਸਤਾਵੇਜ਼ ਅਤੇ ਮੁਲਾਕਾਤਾਂ ਪੁਸਤਕ : ਵਿਲੱਖਣ ਦਸਤਾਵੇਜ਼

ਸਿੱਖ ਸਿਆਸਤਦਾਨਾ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਨਾਮ ਸੁਨਹਿਰੀ ਸ਼ਬਦਾਂ ਵਿੱਚ ਲਿਖਿਆ ਜਾਵੇਗਾ। ਉਸ ਵਿੱਚ ਜਿਤਨੀ ਸਿਆਸੀ ਅਤੇ ਧਾਰਮਿਕ ਕਾਬਲੀਅਤ ਦਾ ਸੁਮੇਲ ਸੀ, ਹੋਰ ਕਿਸੇ ਸਿੱਖ ਵਿਦਵਾਨ ਵਿੱਚ ਵੇਖਣ…

ਕਵਿਤਾ -“ਨਸ਼ਾ”

ਨਸ਼ਾ ਮੁਕਤ ਕਰਾਓ ਪੰਜਾਬ ਨੂੰਖੁਸ਼ਹਾਲੀ ਬਣਾਓ,ਆਲੇ ਦੁਆਲੇ ਦੇ ਪੰਜਾਬ ਨੂੰ।ਹਰਾ ਭਰਾ ਬਣਾਓ ਸਾਡੇ ਪੰਜਾਬ ਨੂੰਨਸ਼ਾ ਛੱਡਣ ਦੇ ਨੇ ਬਹੁਤ ਸਾਰੇ ਲਾਭਨਸ਼ਾ ਛੱਡਣ ਦੇ ਨਾਲ ਸਾਡੇ ਦੇਸ਼ ਦੀ ਵੱਧਦੀ ਹੈ ਸ਼ਾਨ।ਨਸ਼ਾ…

ਕਵਿਤਾ

ਹੇ ਸਿਰਜਣਹਾਰ ਹੇ ਸਿਰਜਣਹਾਰਸਭ ਜੀਵਾਂ ਦੇ ਲਈ ਪਾਲਣਹਾਰਸਾਨੂੰ ਦਿਓ ਐਸਾ ਵਰਦਾਨਪੜੀਏ ਲਿਖੀਏ ਬਣੀਏ ਮਹਾਨ।ਭਾਰਤ ਮਾਂ ਦਾ ਤਿਰੰਗਾ ਪਿਆਰਾਸਾਰੇ ਭਾਰਤ ਦਾ ਝੰਡਾ ਨਿਆਰਾਮਾਤ ਪਿਤਾ ਦੀ ਸੇਵਾ ਕਰੀਏਖੁਸ਼ੀਆਂ ਭਰੀਏ ਅੱਗੇ ਵਧੀਏ।ਹੇ ਸਿਰਜਣਹਾਰ…

ਅਣੂਗਲਪਮਾਲਾ ਭਾਗ 1 (ਬਾਂਗਲਾ ਲਘੂਕਥਾਏਂ)

ਅਨੁਵਾਦ ਤੇ ਸੰਪਾਦਨ : ਬੇਬੀ ਕਾਰਫ਼ਰਮਾ ਪ੍ਰਕਾਸ਼ਕ : ਸਦੀਨਾਮਾ ਪ੍ਰਕਾਸ਼ਨ ਕੋਲਕਾਤਾ  ਪੰਨੇ       : 142 ਮੁੱਲ       : 250/- ਰੁਪਏ     ਸ਼੍ਰੀਮਤੀ ਬੇਬੀ ਕਾਰਫ਼ਰਮਾ ਦਾ ਜਨਮ ਪੰਜਾਬ ਵਿੱਚ…

ਸਾਧੋ ਮਨ ਕਾ ਮਾਨੁ ਤਿਆਗ ਉ* ਅਜ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਹੈ ।

ਭੱਟ ਚਾਂਦ ਦੇ ਸ਼ਬਦ ਅਸੀਂ ਪੜ੍ਹਦੇ ਹਾਂ ਤੇਗ ਬਹਾਦਰ ਬੋਲਿਆ। ਉਹ ਕੇਵਲ ਸ਼ਹਾਦਤ ਤੱਕ ਹੀ ਨਹੀਂ । ਜੋਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਰਸਨਾ ਤੋਂ ਬੋਲ ਕੇ ਸਾਨੂੰ ਨਿਰਮਲ…