ਆਸਾਂ ਦੀ ਸਵੇਰ

ਬਖਸ਼ ਕੁਦਰਤੇ ਤੇਰਾ ਕਹਿਰ ਨੀ, ਪਾਣੀਆਂ ਵਿੱਚ ਘੋਲੇਂ ਜ਼ਹਿਰ ਨੀ।ਘਰੋਂ ਬੇਘਰ ਹੋਏ ਕਿਸਮਤ ਮਾਰੇ, ਮਹੱਲ ਜਾਪਦੇ ਵੀਰਾਨ ਖੰਡਰ ਨੀ। ਨਦੀਆਂ ਦੇ ਸੀਨੇ ਸੜਨ ਮੱਚੇ, ਪਰਿੰਦੇ ਉੱਡਣ ਹੋ ਕੇ ਬੇਘਰ ਨੀ।ਰੰਗ…

23 ਸਤੰਬਰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ’ਤੇ ਵਿਸ਼ੇਸ਼ 

ਬਾਬਾ ਸ਼ੇਖ ਫਰੀਦ ਸ਼ੱਕਰਗੰਜ਼ ਜੀ ਸੂਫ਼ੀ ਕਾਵਿ ਦੇ ਪ੍ਰਥਮ ਮਹਾਨ ਕਵੀ ਹੋਏ ਸਨ ਜਿੰਨ੍ਹਾਂ ਨੇ ਆਪਣੀ ਰੂਹਾਨੀਅਤ ਦੀ ਬਾਣੀ ਸੂਫ਼ੀ ਰੰਗ ਵਿੱਚ ਲਿਖ ਕੇ ਹਰ ਇੱਕ ਪ੍ਰਾਣੀ ਦੀ ਜ਼ੁਬਾਨ ਤੇ…

ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ

ਕਸ਼ਮੀਰ ਤੋਂ ਚੱਲ ਕੇ ਪੰਡਤ ਪਹੁੰਚੇ ਗੁਰੂ ਤੇਗ ਬਹਾਦਰ ਪਾਸ।ਕਹਿੰਦੇ,"ਗੁਰੂ ਜੀ,ਸਾਨੂੰ ਤੁਹਾਡੇ ਤੋਂ ਹੈ ਬਹੁਤ ਵੱਡੀ ਹੈ ਆਸ।ਔਰੰਗਜ਼ੇਬ ਨੇ ਸਾਡਾ ਤਿਲਕ, ਜੰਜੂ ਖਤਰੇ ਵਿੱਚ ਹੈ ਪਾਇਆ।ਸਾਰੇ ਹਿੰਦੂਆਂ ਨੂੰ ਉਸ ਨੇ…

ਫਰੀਦਾ ਬੁਰੇ ਦਾ ਭਲਾ ਕਰਿ

      ਸੂਫੀ ਦਰਵੇਸ਼ਾਂ ਵਿਚ ਬਾਬਾ ਸ਼ੇਖ ਫ਼ਰੀਦ ਸਭ ਤੋ ਸ਼੍ਰੋਮਣੀ ਹੋ ਗੁਜ਼ਰੇ ਹਨ। ਉਨ੍ਹਾਂ ਨੂੰ ਪੰਜਾਬੀ ਦੇ ਆਦਿ-ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਪੰਜਾਬੀ ਦੇ ਸੂਫ਼ੀ ਕਵੀਆਂ ਵਿੱਚ…

ਸ਼ੋਸ਼ਲ ਮੀਡੀਏ ਦੀ ਸਹੀ ਵਰਤੋਂ ਕਰੋ-ਮਾਸਟਰ ਪਰਮਵੇਦ

ਜਿਹੜੇ ਸਮੇਂ ਦੇ ਨਾਲ ਨਾਲ ਨਹੀਂ ਚਲਦੇ ਉਹ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਜਾਂਦੇ ਹਨ ਸ਼ੋਸ਼ਲ ਮੀਡੀਆ ਪਿਛਲੇ ਡੇਢ ਦੋ ਦਹਾਕੇ ਤੋਂ ਲੋਕਾਂ ਦੇ ਹੱਥਾਂ ਵਿੱਚ ਮੋਬਾਇਲ ਆਉਣ ਨਾਲ…

ਪਾਣੀ ਦੀਆਂ ਅਵਸਥਾਵਾਂ

ਅੱਜ ਨੌਵੀਂ ਜਮਾਤ ਦਾ ਸਾਇੰਸ ਦਾ ਪੀਰੀਅਡ ਲੱਗਿਆ ਹੋਇਆ ਹੈ। ਸਾਇੰਸ ਅਧਿਆਪਕ ਸ੍ਰੀ ਸੁਰਿੰਦਰ ਗੋਇਲ ਇੱਕ ਇੱਕ ਵਿਦਿਆਰਥੀ ਨੂੰ ਚੰਗੀ ਤਰ੍ਹਾਂ ਸਮਝਾ ਰਹੇ ਹਨ ਕਿ ਪਾਣੀ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ…

ਬਲਰਾਜ ਧਾਲੀਵਾਲ ਦਾ ਗ਼ਜ਼ਲ ਸੰਗ੍ਰਹਿ ‘ਹਸਤੀ ਵਿਚਲਾ ਚੀਰ’ ਮਨੁੱਖਤਾ ਦੀ ਚੀਸ ਦਾ ਪ੍ਰਤੀਕ

ਬਲਰਾਜ ਧਾਲੀਵਾਲ ਸੰਵੇਦਨਸ਼ੀਲ ਤੇ ਸੰਜੀਦਾ ਗ਼ਜ਼ਲਗੋ ਹੈ। ‘ਹਸਤੀ ਵਿਚਲਾ ਚੀਰ’ ਉਸਦਾ ਦੂਜਾ ਗ਼ਜ਼ਲ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸਦਾ ‘ਦਿਲ ਕਹੇ’ ਗ਼ਜ਼ਲ ਸੰਗ੍ਰਹਿ 2017 ਵਿੱਚ ਪ੍ਰਕਾਸ਼ਤ ਹੋ ਚੁੱਕਾ ਹੈ। ਬਲਰਾਜ…

ਪੁਆਧ ਦੀ ਸਿਰੜੀ, ਅਣਥੱਕ ਤੇ ਮਾਣਮੱਤੀ ਸ਼ਖ਼ਸੀਅਤ : ਮਨਮੋਹਨ ਸਿੰਘ ਦਾਊਂ

ਮਨਮੋਹਨ ਸਿੰਘ ਦਾਊਂ ਦਾ ਨਾਂ ਕਿਸੇ ਵੀ ਰਸਮੀ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਸਾਹਿਤ ਦੇ ਹੋਰ ਰੂਪਾਂ ਤੋਂ ਇਲਾਵਾ ਪੁਆਧ ਖੇਤਰ ਬਾਰੇ ਜਿੰਨੀ ਵਿਸਤ੍ਰਿਤ, ਬਰੀਕ ਤੇ ਬਹੁਮੁੱਲੀ ਜਾਣਕਾਰੀ ਦਾਊਂ ਨੂੰ…

ਹੁਲਾਰੇ ਹੁਲੇ

ਸੱਜਣਾ ਤੈਨੂੰ ਵੀ, ਹੁਣ ਕਿਸ ਗੱਲ ਦੇ, ਦੇਈਏ ਤਾਹਨੇ ਮਿਹਣੇਨਾਜ਼-ਨਖ਼ਰੇ, ਸ਼ੋਖ਼-ਅਦਾਵਾਂ, ਇਸ ਦਿਲ ਨੂੰ, ਝੱਲਣੇ ਪੈਣੇਅੱਖੀਆਂ ਲਈ ਚਾਨਣ, ਕੰਨਾਂ ਲਈ ਤੂੰ ਮਿਠਾਸ ਜਿਹਾ ਏਂਅਸੀਂ ਤੇਰੇ ਲਈ ਆਮ ਜਿਹੇ, ਸਾਡੇ ਲਈ…