ਜਾਣੋ ਵਹਿਮ ਭਰਮ ਕਿਵੇਂ ਬਣਦੇ ਹਨ –ਤਰਕਸ਼ੀਲ

ਵਹਿਮਾਂ ਭਰਮਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਦੇ ਚਾਨਣ ਵਿੱਚ ਆਉਣ ਲਈ -ਦੇਵ ਪੁਰਸ਼ ਹਾਰ ਗਏ ਕਿਤਾਬ ਜ਼ਰੂਰ ਪੜ੍ਹੋ -ਮਾਸਟਰ ਪਰਮਵੇਦ ਸਾਡੇ ਸਮਾਜ ਅੰਦਰ ਵਿਅਕਤੀ ਦੇ ਜਨਮ ਤੋਂ…

ਦੁਖੜੇ ਪੰਜਾਬ ਦੇ

ਬਾਰ੍ਹਵੀਂ ਜਮਾਤ ਦੇ ਕਮਰੇ ਵਿੱਚ ਜਿਉਂ ਹੀ ਅਧਿਆਪਕ ਕਪਿਲ ਸ਼ਰਮਾ ਦਾਖਲ ਹੋਏ, ਵਿਦਿਆਰਥੀ ਘੁਸਰ-ਮੁਸਰ ਕਰ ਰਹੇ ਸਨ। ਉਨ੍ਹਾਂ ਨੇ ਆਉਂਦਿਆਂ ਹੀ ਸਭ ਨੂੰ ਚੁੱਪ ਕਰਨ ਨੂੰ ਕਿਹਾ, ਪਰ ਅਜੇ ਵੀ…

ਨੀਮ ਪਹਾੜੀਆਂ ਅਤੇ ਸੁੰਦਰ ਝੀਲਾਂ ਦਾ ਖ਼ੂਬਸੂਰਤ ਸ਼ਹਿਰ-ਜੈਸਪਰ (ਕਨਾਡਾ)

ਜੈਸ਼ਪਰ ਸ਼ਹਿਰ ਕਨਾਡਾ (ਅਲਬਰਟਾ ਰਾਜ) ਦਾ ਖ਼ੂਬਸੂਰਤ ਸ਼ਹਿਰ ਹੈ। ਇਹ ਸ਼ਹਿਰ ਨੀਮ ਪਹਾੜੀਆਂ ਅਤੇ ਸੁੰਦਰ ਝੀਲਾਂ ਦੇ ਕੁਦਰਤੀ ਮਾਹੌਲ ਵਿਚ ਵੱਸਿਆ ਹੋਇਆ ਹੈ। ਸ਼ਹਿਰ ਦੇ ਚਾਰੇ ਪਾਸੇ ਖਿਡਾਉਂਣਿਆ ਵਾਂਗੂੰ ਸੁਸ਼ੋਭਿਤ…

ਚਾਬੀ ਵਾਲਾ ਜੋਕਰ*

ਪਾਪੇ ਨਾਲ ਮੈ ਗਿਆ ਸੀ ਮੇਲੇ।ਜੋਕਰ ਇੱਕ ਬੈਠਾ ਵਿੱਚ ਠੇਲੇ। ਜਦ ਭਾਈ ਸੀ ਚਾਬੀ ਲਾਉਂਦਾ।ਨਾਲੇ ਜੋਕਰ ਢੋਲ ਵਜਾਉਂਦਾ। ਮੁੱਛਾਂ ਕੁੰਢੀਆਂ ਸਿਰ 'ਤੇ ਟੋਪੀ।ਗੋਗੜ ਉਹਦੀ ਵਾਹਵਾ ਮੋਟੀ। ਜਿਉਂ ਜਿਉਂ ਉਸ ਦਾ…

‘ਭਈਏ ਭਜਾਉ, …..’ ਮੋਰਚਾ ਤੇ ਮਰੀਆਂ ਜਮੀਰਾਂ ਵਾਲ਼ੇ ?

ਬੁਲਾਰਾ ਸਿੰਘ ਜੀ ਨੇ ਭਈਆਂ ਨੂੰ ਦਿੱਤੇ ਮਕਾਨਾਂ ਦਾ ਕਿਰਾਇਆ ਫੜ੍ਹਿਆ…., ਟੈਂਕੀ ਫੁੱਲ ਕਰਵਾਈ…., ਕੰਮ 'ਤੇ ਪਹੁੰਚ ਕੇ ਨੌਕਰ ਭਈਆਂ ਨੂੰ ਕੰਮ ਸਮਝਾਏ…, ਸ਼ਾਮੀ ਲੇਟ ਆਉਣ ਦਾ ਦੱਸ ਕੇ ਓਵਰ…

“ਜੈ ਪੁਸਤਕ ਸੱਭਿਆਚਾਰ”

ਜੈ ਕਿਤਾਬਜੈ ਪੁਸਤਕਜੈ ਪੁਸਤਕ ਸੱਭਿਆਚਾਰ।ਝਗੜਾ ਨਾ ਕਰੋ, ਰੁਕੋਕਹਿੰਦੇ ਵਿਚਾਰ ਚ ਹੁੰਦਾ ਸੁੱਖਆਖਣ ਕਾਹਲ ਦੇਵੇ ਦੁੱਖਫਿਰ ਸੋਚ ਇੱਕ ਵਾਰ,ਫਿਰ ਕਰ ਵਿਚਾਰ,ਠਰੰਮਾ ਟਾਲੂ ਉਲਾਮਾਂਯਾਰ ਅਕਲ ਨੂੰ ਹੱਥ ਮਾਰਜੈ ਪੁਸਤਕ ਸੱਭਿਆਚਾਰ। ਜੈ ਵਿਚਾਰ…

ਪੰਜਾਬ ਦੇ ਹੜ੍

ਕੀ ਹੋਇਆ ਅਸੀਂ ਦੱਬਲੇ ਪਾਣੀ ਨੇਸਾਡਾ ਪਾਣੀਆਂ ਨਾਲ ਵਾਹ ਪੁਰਾਣਾ। ਘੱਗਰ, ਸਤਲੁੱਜ, ਰਾਵੀ ਦਾ ਪਾਣੀਆਪੇ ਤੋਂ ਬਾਹਰ ਹੋ ਜਾਏ ਨਿਆਣਾ। ਰੋਕ ਲਗਾਓ ਤੇ ਰੁੱਕਦਾ ਨਹੀਂ ਹੈ, ਹਿੰਡੀਆਪਣੇ ਵਹਿਣੀ ਵਹਿੰਦਾ ਮਰਜਾਣਾ।…

ਗ਼ਜ਼ਲ

ਕਿਸੇ ਨੇ ਸਾਥ ਸਾਡਾ ਨਾ ਨਿਭਾਇਆ ਮੁਸ਼ਕਿਲਾਂ ਅੰਦਰ,ਜ਼ਿਕਰ ਫਿਰ ਛੇੜੀਏ ਕਿਸ ਦਾ ਅਸੀਂ ਹੁਣਮਹਿਫਲਾਂ ਅੰਦਰ।ਬਿਨਾਂ ਸੋਚੇ ਇਨ੍ਹਾਂ ਨੂੰ ਜਾਵੇ ਖਾਈ ਹਰ ਕੋਈ ਅੱਜ ਕੱਲ੍ਹ,ਕੋਈ ਕੀ ਜਾਣੇ ਮਿਲਿਆ ਹੋਇਐ ਕੀ ਗੋਲੀਆਂ…

ਸਕੂਲ ਮੁੱਖੀਆਂ ਤੋਂ ਸੱਖਣੇ ਸਕੂਲ ਕੀ ‘ਸਿੱਖਿਆ ਕ੍ਰਾਂਤੀ’ ਲਿਆਉਣਗੇ ?

ਸਿੱਖਿਆ ਸੁਧਾਰਾਂ ਦੀ ਗੱਲ ਪਿਛਲੇ ਕਈ ਦਹਾਕਿਆਂ ਤੋਂ ਚਲ ਰਹੀ ਹੈ । ਪੰਜਾਬ ਅੰਦਰ ਇਸ ਸਰਕਾਰ ਨੇ ਸਿਹਤ ਅਤੇ ਸਿੱਖਿਆ ਸੁਧਾਰ ਦੇ ਮੁੱਦੇ ਨੂੰ ਪਹਿਲ ਦੇਣ ਲਈ ਅਹਿਦ ਕੀਤਾ ਸੀ…

ਬੇਮਿਸਾਲ ਹੈ ਪੰਜਾਬ

ਬੇਮਿਸਾਲ ਹੈ ਜਾਪਦਾ ਮੈਨੂੰ, ਸਭ ਤੋਂ ਵੱਧ ਪੰਜਾਬ।ਪ੍ਰੇਮ-ਪ੍ਰੀਤ ਦੇ ਮਿੱਠੇ ਨਗ਼ਮੇ, ਗਾਉਂਦਾ ਦਿੱਸੇ ਚਨਾਬ। ਏਥੇ ਕਿੰਨੇ ਪੀਰ-ਪੈਗ਼ੰਬਰ, ਭਗਤ ਗੁਰੂ ਨੇ ਆਏ।ਭੁੱਲੇ-ਭਟਕਿਆਂ ਨੂੰ ਉਨ੍ਹਾਂ ਨੇ, ਸਿੱਧੇ ਰਾਹ ਵਿਖਾਏ।ਇਹਦੀ ਸ਼ਾਨ ਉਵੇਂ ਹੈ,…