Posted inਸਾਹਿਤ ਸਭਿਆਚਾਰ ਅੰਦਰਲੇ ਰਾਵਣ ਨੂੰ…. ਨੇਕੀ ਦੀ ਬਦੀ ਤੇ ਜਿੱਤ ਦਾ ਜਸ਼ਨ, ਜਦੋਂ ਵੀ ਮਿਲਕੇ ਮਨਾਉਣਗੇ ਲੋਕਦੇਖਦੇ ਹਾਂ ਆਪਣੇ ਅੰਦਰਲੇ ਰਾਵਣ ਨੂੰ, ਲਾਂਬੂ ਕਦੋਂ ਲਗਾਉਣਗੇ ਲੋਕ ਦੁਨੀਆਂ ਦੀ ਇਹ ਦੋਧਾਰੀ ਤਲਵਾਰ, ਜਦ ਵੀ ਚੱਲਦੀ ਏਸਮਝ… Posted by worldpunjabitimes October 5, 2025
Posted inਸਾਹਿਤ ਸਭਿਆਚਾਰ ਖ਼ਬਰ ਦੀ ਖ਼ਬਰ "ਹੈਲੋ, ਸਰ! ਮੈਂ ਦਲੀਪ, ਹੁਣੇ ਮੈਂ ਕੈਮਰਾਮੈਨ ਨਾਲ ਇੱਕ ਗੋਦਾਮ ਦੇ ਨੇੜੇ ਹਾਂ। ਏਥੇ ਇੱਕ ਕੁੜੀ ਭੇਦਭਰੀ ਹਾਲਤ ਵਿੱਚ ਮਿਲੀ ਹੈ।""ਬਹੁਤ ਵਧੀਆ, ਕੈਮਰਾਮੈਨ ਨੂੰ ਕਹਿ ਕਿ ਉਹ ਕੈਮਰਾ ਚਾਲੂ ਕਰੇ… Posted by worldpunjabitimes October 5, 2025
Posted inਸਾਹਿਤ ਸਭਿਆਚਾਰ ਪੰਜਾਬ ਦੇ ਖੁਸਦੇ ਪਾਣੀ ਦਾ ਭਾਈ ਸੁਣਿਆ ਨਾ,ਵੋਟਾਂ ਨੇੜੇਮਸਲੇ ਪਾਣੀਆਂ ਦੇ ਛਿੜ ਜਾਵਣਮੁੱਕਣ ਕੰਡੇ ਪਾਣੀ ੳਹ ਪੰਜਾਬ ਦਾ।ਕਦੇ ੫੭ ਹੰਢਾਇਆ ਪੰਜਾਬੀਆਂਕਦੇ ੪੫ ਨੇ ਲੂਹਿਆ ਅਸਾਨੂੰਸਰਿਜਾਂ ਚ ਡੁੱਬਿਆਂ ਜਵਾਨ ਪੰਜਾਬ ਦਾ।ਥਾਂ ਥਾਂ ਤੇ ਸੱਥਰ, ਕਦੇ ਪੱਟ… Posted by worldpunjabitimes October 4, 2025
Posted inਸਾਹਿਤ ਸਭਿਆਚਾਰ ਜਨਤਾ ਦਾ ਸੇਵਕ ਜਦ ਵੀ ਬੱਚਿਓ ਡਾਕੀਆਂ ਆਵੇ।ਬਾਰ 'ਚ ਆ ਕੇ ਬੈੱਲ ਵਜਾਵੇ। ਬਾਹਰ ਨਿਕਲ ਕੇ ਜਦ ਵੇਖੀਏ,ਚਿੱਠੀ - ਪੱਤਰ ਹੱਥ ਫੜਾਵੇ। ਖ਼ਾਕੀ ਲਿਫ਼ਾਫ਼ਾ ਜਾਂ ਕੋਈ ਕਾਗਜ਼,ਪਹਿਲਾਂ ਪੜ੍ਹ ਕੇ ਪਤਾ ਸੁਣਾਵੇ। ਹੈਂਡਲ ਦੇ… Posted by worldpunjabitimes October 4, 2025
Posted inਸਾਹਿਤ ਸਭਿਆਚਾਰ ਸਕੂਲਾਂ ਵਿੱਚ ਡਿਜ਼ੀਟਲ ਲਾਇਬ੍ਰੇਰੀਆਂ ਦੀ ਲੋੜ ਆਧੁਨਿਕ ਯੁੱਗ ਵਿੱਚ ਤਕਨੀਕੀ ਵਿਕਾਸ ਨੇ ਸਿੱਖਿਆ ਦੇ ਖੇਤਰ ਨੂੰ ਇੱਕ ਨਵੇਕਲੀ ਰੂਪ ਰੇਖਾ ਦਿੱਤੀ ਹੈ। ਇੰਟਰਨੈੱਟ, ਕਲਾਊਡ ਕੰਪਿਊਟਿੰਗ ਅਤੇ ਡਿਜ਼ੀਟਲ ਪਾਠਸਮੱਗਰੀ ਨੇ ਸਿੱਖਣ ਦੇ ਤੌਰ ਤਰੀਕਿਆਂ ਨੂੰ ਬੁਨਿਆਦੀ ਤੌਰ… Posted by worldpunjabitimes October 4, 2025
Posted inਸਾਹਿਤ ਸਭਿਆਚਾਰ ਪੜ੍ਹ-ਪੜ੍ਹ ਥੱਕੇ ਵੇਦ-ਕਿਤਾਬਾਂ ਪੜ੍ਹ-ਪੜ੍ਹ ਥੱਕੇ।ਭਾਰੀ ਬਸਤੇ ਚੁੱਕ-ਚੁੱਕ ਅੱਕੇ। ਕਿੰਨੀ ਉੱਚੀ ਕੀਤੀ ਪੜ੍ਹਾਈ।ਮਿਲੀ ਨੌਕਰੀ ਪਰ ਨਾ ਕਾਈ।ਦਰ-ਦਰ ਖਾਂਦੇ ਫਿਰੀਏ ਧੱਕੇ। ਥਾਂ-ਥਾਂ ਤੇ ਹੈ ਭ੍ਰਿਸ਼ਟਾਚਾਰ।ਪੜ੍ਹੇ-ਲਿਖੇ ਨੇ ਬੇਰੁਜ਼ਗਾਰ।ਮਹਿੰਗਾਈ ਨੇ ਫੱਟੇ ਚੱਕੇ। ਗੱਲ ਕਹਾਂ ਮੈਂ ਬਿਲਕੁਲ… Posted by worldpunjabitimes October 4, 2025
Posted inਸਾਹਿਤ ਸਭਿਆਚਾਰ ਏਅਰ ਕੰਡੀਸ਼ਨਰਾਂ ਦੇ ਵਾਤਾਵਰਨ ਅਤੇ ਮਨੁੱਖੀ ਸਿਹਤ ‘ਤੇ ਪ੍ਰਭਾਵ ਗਲੋਬਲ ਵਾਰਮਿੰਗ ਨੇ ਧਰਤੀ ਦੇ ਤਾਪਮਾਨ ਵਿੱਚ ਵਾਧਾ ਕੀਤਾ ਹੈ। ਇਸ ਤਾਪਮਾਨ ਦੇ ਤੇਜ਼ੀ ਨਾਲ ਉੱਪਰ ਚੜ੍ਹਨ ਦੇ ਪ੍ਰਭਾਵ ਨੇ ਏਅਰ ਕੰਡੀਸ਼ਨਿੰਗ ਪ੍ਰਣਾਲੀਆਂ ਨੂੰ ਘਰਾਂ, ਦਫਤਰਾਂ ਅਤੇ ਜਨਤਕ ਸਥਾਨਾਂ ਲਈ… Posted by worldpunjabitimes October 4, 2025
Posted inਸਾਹਿਤ ਸਭਿਆਚਾਰ ਪਾਲਤੂ ਇੱਕੀਵੀਂ ਸਦੀ ਦਾਅਜਬ ਧਰਮ ਹੈ।ਅਸਲ ਵਿੱਚ ਵੱਡੇ ਘਰਾਂ ਨੂੰਇਹੀ ਵੱਡਾ ਭਰਮ ਹੈਕਿ ਪਟੇ ਵਾਲੇ ਕੁੱਤੇ,ਕੁੱਤੇ ਨਹੀਂ ਹੁੰਦੇ। ਅਸਲ ਵਿੱਚ ਇਹ ਕੁੱਤੇ ਤਾਂ ਹੁੰਦੇ ਨੇਪਰ ਹੁੰਦੇ ਨੇ ਪਾਲਤੂਪਰ ਹੁੰਦੇ ਤਾਂ ਕੁੱਤੇ… Posted by worldpunjabitimes October 4, 2025
Posted inਸਾਹਿਤ ਸਭਿਆਚਾਰ ਦਿਨ ਖੁਸ਼ੀਆਂ ਦੇ ਦਿਨ ਖੁਸ਼ੀਆਂ ਦੇ ਆਵਣ ਰੱਬਾ!ਦੁਖ ਸਾਡੇ ਮਿਟ ਜਾਵਣ ਰੱਬਾ! ਦੋ ਵੇਲੇ ਦੀ ਮਿਲ 'ਜੇ ਰੋਟੀ।ਸਾਡੇ ਲਈ ਇਹ ਗੱਲ ਨ੍ਹੀਂ ਛੋਟੀ।ਕੀ ਕਰਨੈ ਅਸੀਂ ਸਾਵਣ ਰੱਬਾ! ਹੜ੍ਹ ਵਰਗੀ ਬਿਪਤਾ ਨਾ ਆਵੇ।ਨਾ ਸੋਕੇ… Posted by worldpunjabitimes October 3, 2025
Posted inਸਾਹਿਤ ਸਭਿਆਚਾਰ ਸਵੱਛਤਾ ਹੀ ਸੇਵਾ…. ਸਫਾ਼ਈ ਦਾ ਹੈ ਰੱਖਣਾ ਧਿਆਨ ਬੱਚਿਓ,ਅੱਜ ਤੋਂ ਹੀ ਲਈਏ ਆਪਾਂ ਠਾਣ ਬੱਚਿਓ,ਖੁਦ ਤੋਂ ਹੈ ਆਪਾਂ ਸ਼ੁਰੂਆਤ ਕਰਨੀਸਭ ਨੂੰ ਹੈ ਹੋਣਾ ਫਿਰ ਮਾਣ ਬੱਚਿਓ,ਸਾਫ਼ ਥਾਵਾਂ ਹੁੰਦੀਆਂ ਪਸੰਦ ਸਭ ਨੂੰਘਰ ਆਉਣ ਅਨੇਕਾਂ… Posted by worldpunjabitimes October 3, 2025