Posted inਸਾਹਿਤ ਸਭਿਆਚਾਰ ਸੇਵ ਵਾਟਰ ਦੀ ਮੁਹਿੰਮ ਅਤੇ ਗੱਬਰ ਦੀ ਹੋਲੀ 'ਓਏ ਸਾਂਭਾ, ਕਿੰਨੇ ਆਦਮੀ ਸਨ?' ਗੱਬਰ ਨੇ ਖੈਨੀ ਨੂੰ ਹਥੇਲੀ 'ਤੇ ਰਗੜਦਿਆਂ ਪੁੱਛਿਆ।'ਸਰਦਾਰ ਦੋ' ਸਾਰਿਆਂ ਨੇ ਇਕੱਠਿਆਂ ਜਵਾਬ ਦਿੱਤਾ।'ਤੁਸੀਂ ਸੂਰ ਦੇ ਬੱਚਿਓ, ਮੈਂ ਰਾਮਗੜ੍ਹ ਬਾਰੇ ਨਹੀਂ, ਮਹਾਂਕੁੰਭ ਬਾਰੇ ਪੁੱਛ ਰਿਹਾ… Posted by worldpunjabitimes March 14, 2025
Posted inਸਾਹਿਤ ਸਭਿਆਚਾਰ ਹੋਲੀ ਦਾ ਤਿਉਹਾਰ / ਬਾਲ ਕਵਿਤਾ ਅੱਜ ਹੋਲੀ ਦਾ ਤਿਉਹਾਰ ਹੈ ਆਇਆ,ਕੱਠੇ ਹੋ ਕੇ ਇਸ ਨੂੰ ਆਉ ਮਨਾਈਏ।ਅੱਜ ਕੱਲ੍ਹ ਕੱਪੜੇ ਮਹਿੰਗੇ ਬਹੁਤ ਨੇ,ਲਾਹ ਇਨ੍ਹਾਂ ਨੂੰ, ਪੁਰਾਣੇ ਕੱਪੜੇ ਪਾਈਏ।ਆਉ ਕੱਠੇ ਹੋ ਕੇ ਦੁਕਾਨ ਤੇ ਚੱਲੀਏ,ਉੱਥੋਂ ਪਿਚਕਾਰੀਆਂ ਤੇ… Posted by worldpunjabitimes March 14, 2025
Posted inਸਾਹਿਤ ਸਭਿਆਚਾਰ ਹੋਲੀ ਇੱਥੇ ਪਲ, ਪਲ ਰੰਗ ਬਦਲਦੀ ਰਹਿੰਦੀ ਦੁਨੀਆ,ਕਮਲੀ-ਏ, ਤੂੰ, ਪੁੱਛਦੀ ਏ….ਕਿ ਹੋਲੀ ਕਦੋ ਆ ?ਗਿਰਗਟਾਂ ਵਾਂਗੂ ਰੰਗ ਬਦਲਦੇ ਰਹਿਣ,ਲੋਕ-ਯਾਰਹੁਣ, ਤੂੰ ਹੀ ਦੱਸਦੇ ਹੋਲੀ ਖੇਡਣੀ ਕਿਹੜੇ ਰੰਗਾਂ ਨਾਲ ਭਾਵੇਂ, ਲੱਖ ਆਇਆ, ਸ਼ਗਨਾਂ… Posted by worldpunjabitimes March 14, 2025
Posted inਸਾਹਿਤ ਸਭਿਆਚਾਰ ਪ੍ਰੇਤ ਦਾ ਡੰਡਾ ਕਈ ਸਾਲ ਪਹਿਲਾਂ ਦੀ ਗੱਲ ਹੈ,ਮੇਰੇ ਸਕੂਲ ਦੇ ਨਾਲ ਲਗਦੇ ਦਫਤਰ ਵਿੱਚ ਕੰਮ ਕਰਦੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਹਰੀ ਸਿੰਘ ਤਰਕ (ਹੁਣ ਮਰਹੂਮ) ਦਾ ਸੁਨੇਹਾ ਮਿਲਿਆ ਕਿ… Posted by worldpunjabitimes March 13, 2025
Posted inਸਾਹਿਤ ਸਭਿਆਚਾਰ ਜ਼ਹਿਰ* ਮੁਹੱਬਤ ਤੇ ਨੌਕਰੀ ਕੋਈ ਫ਼ਰਕ ਨਹੀ ਹੈ।ਇਨਸਾਨ ਕਰਦਾ ਰਹੇਗਾ ਰੋਂਦਾ ਰਹੇਗਾ ਪਰ ਛੋੜੇਗਾ ਨਹੀਂ।ਦੋ ਅੱਖਾਂ ਦੇ ਵਿਚ ਦੋ ਆਸ਼ੂਇਕ ਤੇਰੀ ਵਜਹ ਨਾਲਇਕ ਤੇਰੀ ਖਾਤਿਰ।ਕੁਝ ਨਾ ਕੁਝ ਛੋੜ ਕੇ ਜਾਂਦੇ ਹੋਆਪਨਾ… Posted by worldpunjabitimes March 13, 2025
Posted inਸਾਹਿਤ ਸਭਿਆਚਾਰ ਟੱਪੇ ਦੋ ਬੋਲ ਪਿਆਰ ਦੇ ਬੋਲ ਗਿਆ,ਚਿਰਾਂ ਤੋਂ ਬੰਦ ਦਿਲ ਦਾ ਬੂਹਾਦੋ ਪਲਾਂ ਵਿੱਚ ਖੋਲ੍ਹ ਗਿਆ।ਬੇੜੀ ਦੂਜੇ ਪਾਸੇ ਜਾਂਦੀ ਦਿੱਸਦੀ ਨਹੀਂ,ਜ਼ਿੰਦਗੀ ਵਿੱਚ ਇਕ, ਅੱਧੀ ਵਾਰਹਾਰ ਹੁੰਦੀ ਕਿਸ ਦੀ ਨਹੀਂ।ਸਦਾ ਕੋਲ ਨਾ… Posted by worldpunjabitimes March 13, 2025
Posted inਸਾਹਿਤ ਸਭਿਆਚਾਰ ਵਕਤ ਐ ਵਕਤ ਠਹਿਰ ਜ਼ਰਾ,,,ਐਨਾ ਵੀ ਨਿਰਮੋਹਾ ਨਾ ਬਣਸੁੱਖ ਦੀਆਂ ਘੜੀਆਂ ਤਾਂ ਪਲਾਂ ਚ ਲੰਘਾ ਦਿੰਨਾਕਦੇ ਔਖਾ ਵਕਤ ਵੀ ਛੇਤੀ ਲੰਘਾਇਆ ਕਰ।ਜਿੰਨਾ ਦੇ ਜਾਨੋਂ ਪਿਆਰੇ ਦੂਰ ਗਏਉਨ੍ਹਾਂ ਦਾ ਦਰਦ ਵੀ ਵੰਡਾਇਆ… Posted by worldpunjabitimes March 13, 2025
Posted inਸਾਹਿਤ ਸਭਿਆਚਾਰ ਕਰ ਗਈ ਕੁੱਖ ਚੋੰ ਆਜ਼ਾਦੀ ਗੁਲਾਮ ਕਰ ਗਈਤੱਪਦੇ ਸਾਹਾਂ ਨੂੰ ਬਦਨਾਮ ਕਰ ਗਈ ਹਾਲੇ ਵੀ ਹਸ਼ਰ ਪੁੱਠਾ ਪਿਆ ਲੰਮਕੇਉਲਟੇ ਸਿੱਧੜੇ ਦਾ ਮੁਕਾਮ ਕਰ ਗਈ ਮਾਂ ਦੀ ਬੁੱਕਲ, ਮਹਿਬੂੂਬ ਵੀ ਨਿੱਘਾਸਾਰੇ ਮਸਲੇ ਹੁਣ… Posted by worldpunjabitimes March 13, 2025
Posted inਸਾਹਿਤ ਸਭਿਆਚਾਰ ਟੱਪੇ ਨਸ਼ੇ ਗੱਭਰੂ ਕਰੀ ਜਾਂਦੇ ਨੇ,ਮਾਪੇ ਰੋਂਦੇ ਰਹਿ ਜਾਂਦੇ ਨੇਪੁੱਤ ਜਵਾਨੀ 'ਚ ਮਰੀ ਜਾਂਦੇ ਨੇ।ਜਾਤਾਂ-ਪਾਤਾਂ 'ਚ ਕੁਝ ਨਹੀਂ ਰੱਖਿਆ,ਆਪਸ 'ਚ ਲੜ ਕੇ ਮਰ ਜਾਓਗੇਜੇ ਨਾ ਇਨ੍ਹਾਂ ਦਾ ਖਹਿੜਾ ਛੱਡਿਆ।ਮਾਂ ਬੋਲੀ ਨੂੰ… Posted by worldpunjabitimes March 12, 2025
Posted inਸਾਹਿਤ ਸਭਿਆਚਾਰ ਸਿਹਤ **ਅੱਧੇ ਘੰਟੇ ਦੀ ਕਸਰਤ, ਪੋਸ਼ਟਿਕ, ਘੱਟ ਚਰਬੀ ਤੇ ਫਾਈਬਰ ਯੁੱਕਤ ਭੋਜਨ ਹੈ ਲਿਵਰ ਦੀ ਲਾਈਫ਼ਲਾਈਨ ਅਸੀਂ ਇੱਕੀਵੀਂ ਸਦੀ ਦੇ ਵਾਸੀ ਹਾਂ ਤੇ ਤਕਨੀਕੀ ਯੁੱਗ ਪਲ ਪਲ ਦੀ ਜਾਣਕਾਰੀ ਹਰੇਕ ਦੀ ਜੇਬ ਚ ਉਂਗਲੀ ਦੇ ਦਬਾਉਣ ਨਾਲ ਆ ਵੱਜਦੀ ਹੈ। ਸਮੇਂ ਅਨੁਸਾਰ ਖਾਣ ਪਾਣ ਦੀਆਂ ਆਦਤਾਂ… Posted by worldpunjabitimes March 12, 2025