ਰੰਗ ਹੀ ਤਾਂ ਬੋਲਦੇ ਨੇ

ਰੰਗ ਹੀ ਤਾਂ ਬੋਲਦੇ ਨੇ।ਹੋਵੋ ਜੇ ਉਦਾਸ ਬੈਠੇ ਦੁੱਖ ਸੁਖ ਫ਼ੋਲਦੇ ਨੇ।ਖੁਸ਼ੀ ਦੇ ਫ਼ੁਹਾਰਿਆਂ 'ਚ ਰਸ ਮਿੱਠਾ ਘੋਲਦੇ ਨੇ।ਸੁਣੋ! ਰੰਗ ਬੋਲਦੇ ਨੇ। ਦਾਦੀ ਦੀਆਂ ਬਾਤਾਂ ਅਤੇ ਸੁਣੀਆਂ ਕਹਾਣੀਆਂ 'ਚ।ਉੱਡਦੀ ਏ…

ਛੱਲਾ

ਵੇ ਛੱਲਿਆ ਅੱਜ ਕੱਲ੍ਹ ਕਿੱਥੇ ਕੱਤ ਹੁੰਦੀ ਏ ਪੂਣੀਨਾ ਕੋਈ ਫੱਟੀਆਂ ਉੱਤੇ ਲਿਖਦਾ ਏਕਾ ਦੂਇਆ ਦੂਣੀਨਾ ਪਿੱਪਲੀ ਪੀਘਾਂ ਰਹੀਆਂ ਨਾ ਕੋਈ ਤੁਰੇ ਕਹਾਣੀਵਾਰੋ ਵਾਰੀ ਤੁਰ ਗਏ ਪਰਲੇ ਦੇਸ਼ ਵੇ ਹਾਣੀ…

ਚੇਤਨਾਵਾਦੀ ਚੁੱਪ ਦੀ ਕਥਾ -ਮਿੱਟੀ ਦੀ ਮਹਿਕ

ਕਾਵਿ ਸੰਗ੍ਰਿਹ -ਮਨਦੀਪ ਭਦੌੜ ਮਨਦੀਪ ਭਦੌੜ ਪੰਜਾਬੀ ਦੀ ਪੱਕੀ ਉਮਰ ਦੀ ਨਵੀਂ ਸ਼ਾਇਰਾ ਹੈ।ਉਸ ਦੀ ਬਿਰਤੀ ਪੜ੍ਹਨ ਚ ਜ਼ਿਆਦਾ ਰਹੀ ਹੈ ਇਸ ਲਈ ਉਸ ਦੀਆਂ ਰਚਨਾਵਾਂ ਵਿਚ ਡੂੰਘਾਈ ਅਤੇ ਚੇਤਨਾ…

ਚਿਹਰਾ

ਐਂਤਕੀ ਸਰਦੀਆਂ ਦੇ ਦਿਨਾਂ *ਚ ਦੁਪਹਿਰ ਦੇ ਵਕਤ ਮੈਂ ਛੱਤ ਉੱਪਰ ਨਿੱਘੀ ਧੁੱਪ ਦੇ ਅਨੰਦ ਵਿਚ ਚਾਹ ਦੀ ਕੱਲੀ ਕੱਲੀ ਘੁੱਟ ਦਾ ਭਰਪੂਰ ਮਜ਼ਾ ਲੈ ਰਹੀ ਸੀ।ਅਚਾਨਕ ਮੈਨੂੰ ਕਿਸੇ ਦੇ…

ਸੱਜਣਾ

ਓ ਸੱਜਣਾ ਕਿਉਂ ਰੋ ਰੋ ਆਖੇਜੀਅ ਨਹੀ ਹੁੰਦਾ ਮੇਰੇ ਤੋਕਿਹੜਾ ਦਾਗ਼ ਦਿਲੇ ਦਾ ਐਸਾਧੋ ਨਹੀ ਹੁੰਦਾ ਤੇਰੇ ਤੋ। ਕੀਹਦੀ ਖਾਤਿਰ ਮਰਨ ਵਰਤ ਤੇਜਿਸ ਥਾਲ਼ੀ ਤੇਰੀ ਹੀ ਚੱਟ ਦਿੱਤੀਵਸਲਾਂ ਵਾਲ਼ੀ ਪਤੰਗ…

ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਵਿਸ਼ੇਸ਼

ਔਰਤ ਦੇ ਸੰਘਰਸ਼ ਦੀ ਗਾਥਾ ਬਿਆਨ ਕਰੇਗਾ ਨਾਟਕ 'Forever Queen ਮਹਾਰਾਣੀ ਜਿੰਦਾਂ' ਅਨਾਮਿਕਾ ਆਰਟਸ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 8-9 ਮਾਰਚ 2025…

‘ਗੋਰੀ ਦੇ ਗਜਰੇ’ ਗੀਤ ਦਾ ਫਿਲਮਾਂਕਣ ਵਿਦੇਸ਼ਾ ਵਿੱਚ ਮਨਮੋਹਕ ਲੋਕੇਸ਼ਨਾਂ ਤੇ ਤਿਆਰ ਕੀਤਾ ਗਿਆ:- ਗੀਤਕਾਰ ਗੁਰਤੇਜ ਉਗੋਕੇ

   ਸੰਗੀਤਕ ਖੇਤਰ ਦੇ ਚਰਚਿਤ ਦਮਦਾਰ ਆਵਾਜ ਦੀ ਮਲਿਕਾ ਮਿਸ ਪੂਜਾ, ਜਿਨਾਂ ਦੇ ਗੀਤਾਂ ਦਾ ਸਰੋਤਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਓਨਾਂ ਅਨੇਕਾਂ ਗੀਤ ਆਮ ਵਿਆਹ ਤੇ ਪਾਰਟੀਆਂ ਵਿਚ…

ਕਰ ਭਲਾ ਹੋ ਭਲਾ

ਕਰੀਏ ਜੇਕਰ ਭਲਾ ਕਿਸੇ ਦਾ, ਭਲਾ ਸਾਡਾ ਵੀ ਹੁੰਦਾ।ਜੋ ਵੀ ਕਿਸੇ ਦਾ ਬੁਰਾ ਚਿਤਵਦਾ, ਪਿੱਛੋਂ ਹੈ ਪਛਤਾਉਂਦਾ। ਗੁਰੂ ਬਾਬਿਆਂ ਦੱਸਿਆ ਸਾਨੂੰ, ਚੜ੍ਹਦੀ ਕਲਾ 'ਚ ਰਹਿਣਾ।ਭਲਾ ਸਰਬੱਤ ਦਾ ਮੰਗਣਾ, ਇਹ ਹੈ…

💥 ਕੀ ਹੋਇਆ 💥

*ਕੀ ਹੋਇਆ ਜੰਮੇ ਹਾਂ,ਅਸੀਂ ਘਰ ਗਰੀਬਾਂ ਦੇ,ਅਸੀਂ ਖੋਲ ਤਾਂ ਸਕਦੇ ਹਾਂ,ਬੂਹੇ ਬੰਦ ਨਸੀਬਾਂ ਦੇ,ਕੀ ਹੋਇਆ ਜੰਮੇ ਹਾਂ………….. *ਜਦ ਹਵਾ,ਪਾਣੀ,ਸੂਰਜ ਤੇ ਅੰਬਰ ਸੱਭ ਸਾਂਝੇ ਨੇ,ਫਿਰ ਧਰਤੀ ਤੇ ਲੱਖਾਂ ਲੋਕੀਂ,ਕਿਉਂ,ਰੋਟੀ ਤੋਂ ਵਾਂਝੇ…

ਗ਼ਜ਼ਲ

ਅੱਜ ਫਿਰ ਜ਼ੁਲਫ਼ਾਂ 'ਤੇ ਲਾ ਕੇ ਖ਼ਿਜ਼ਾਬ ਆਏ ਨੇ ਉਹਅੱਖਾਂ ਦੇ ਵਿਚ ਸਜਾ ਕੇ ਕਈ ਖ਼ੁਆਬ ਆਏ ਨੇ ਉਹ ਇਤਰ ਦੀ ਖ਼ੁਸ਼ਬੋ ਉਫ਼ ਵਲ਼ ਖਾਂਦੀ ਹੋਈ ਚਾਲਨਾਜ਼ ਨਖ਼ਰਾ ਨਜ਼ਾਕਤ ਬਣ…