ਪੰਜਾਬੀ ਫਿਲਮਾਂ ਦੀ ਸੱਸ ਅਨੀਤਾ ਦੇਵਗਨ

ਅਜਿਹੇ ਬਹੁਤ ਘੱਟ ਖੁਸ਼ਕਿਸਮਤ ਕਲਾਕਾਰ ਹੁੰਦੇ ਹਨ ਜਿਨ੍ਹਾਂ ਦੀ ਅਦਾਕਾਰੀ ਅਤੇ ਉਹਨਾਂ ਦੁਆਰਾ ਨਿਭਾਏ ਰੋਲ ਉਹਨਾਂ ਦੀ ਪਛਾਣ ਬਣ ਜਾਂਦੇ ਹਨ। ਕੁੱਝ ਖ਼ਾਸ ਅਦਾਕਾਰ ਹੀ ਹੁੰਦੇ ਹਨ ਜੋ ਆਪਣੀ ਅਦਾਕਾਰੀ…

ਸੰਘਰਸ਼ ਦੇ ਦੌਰ ਦਾ ਦੂਸਰਾ ਅਡੀਸ਼ਨ ਕੈਨੇਡਾ ਦੇ ਬੀ.ਸੀ ਵਿੱਚ ਸਿੱਖ ਆਗੂਆਂ ਨੇ ਜਾਰੀ ਕੀਤਾ

ਬੀ.ਸੀ-ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਲਿਖੀ ਅਤੇ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਸੰਪਾਦਤ ਕੀਤੀ ਗਈ ਕਿਤਾਬ ਸੰਘਰਸ਼ ਦਾ ਦੌਰ ਦਾ ਦੂਸਰਾ ਅਡੀਸ਼ਨ ਕੈਨੇਡਾ ਦੇ ਬੀ.ਸੀ ਵਿੱਚ ਖਾਲਿਸਤਾਨੀ ਆਗੂਆਂ ਅਤੇ ਸ਼ਹੀਦ…

ਪਿੰਡ ਦਾ ਜਿੰਨ ਫੜਿਆ

ਮੈਨੂੰ ਯਾਦ ਹੈ ਕਿ ਕਾਫੀ ਸਾਲ ਪਹਿਲਾਂ ਜਦ ਮੈਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲਹਿਰਾਗਾਗੇ ਵਿਚ ਕੰਮ ਕਰਦਾ ਸੀ, ਇਕਾਈ ਕੋਲ ਹਰਿਆਣੇ ਦੇ ਸ਼ਹਿਰ ਟੁਹਾਣੇ ਨੇੜਲੇ ਪਿੰਡ ਖਨੌਰੇ ਦੀ ਪੰਚਾਇਤ ਆਈ…

ਸੰਤ ਸਿੰਘ ਸੋਹਲ ਦਾ ‘ਬਾਬਾ ਬੰਦਾ ਸਿੰਘ ਬਹਾਦਰ ਮਹਾਂ-ਕਾਵਿ’ ਬਹਾਦਰੀ ਦੀ ਗਾਥਾ

ਸੰਤ ਸਿੰਘ ਸੋਹਲ ਸਥਾਪਤ ਸਾਹਿਤਕਾਰ ਹੈ। ਉਸਦੀਆਂ ਗਿਆਰਾਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸੱਤ ਗੀਤ/ਬਾਲ ਗੀਤ-ਸੰਗ੍ਰਹਿ, ਇੱਕ ਕਾਵਿ-ਸੰਗ੍ਰਹਿ, ਇੱਕ ਮਹਾਂ-ਕਾਵਿ, ਇੱਕ ਗ਼ਜ਼ਲ-ਸੰਗ੍ਰਹਿ ਅਤੇ ਇੱਕ ਸਾਕਾ ਸਰਹੰਦ ਸ਼ਾਮਲ ਹਨ।…

ਪਰਵਾਜ਼ ਵਿਹੂਣੇ ਖੰਭ ( ਕਹਾਣੀ ਸੰਗ੍ਰਹਿ )

ਪੁਸਤਕ - ਪਰਵਾਜ਼ ਵਿਹੂਣੇ ਖੰਭ ( ਕਹਾਣੀ ਸੰਗ੍ਰਹਿ )ਲੇਖਿਕਾ - ਰਵਨਜੋਤ ਕੌਰ ਸਿੱਧੂ ਰਾਵੀਪੰਨੇ - 178ਕੀਮਤ -275ਸੰਪਰਕ - 82830-66125ਪ੍ਰਕਾਸ਼ਤ - ਡੀ. ਪੀ . ਪਬੀਲਿਕੇਸ਼ਨ ਐਂਡ ਮੀਡੀਆ ਹਾਊਸ ਅੰਮ੍ਰਿਤਸਰ! ਲੇਖਿਕਾ ਰਾਵੀ…

ਸਬਕ

ਕਈ ਸਾਲ ਪਹਿਲਾਂ ਦੀ ਗੱਲ ਹੈ।ਇੱਕ ਦਿਨ ਪੰਜਵੀਂ ਜਮਾਤ ਪੜ੍ਹਦੇ ਦੋ ਦੋਸਤ ਸੋਹਨ ਤੇ ਸ਼ਾਮ ਆਪਸ ਵਿੱਚ ਲੜ੍ਹ ਪਏ, ਸ਼ਾਮ ਨੇ ਸੋਹਨ ਨੂੰ ਕਿਸੇ ਗੱਲੋਂ ਗੁੱਸੇ ਹੋ ਕੇ ਕੁੱਟ ਦਿਤਾ।ਸੋਹਨ…

ਸਕੂਲਾਂ ਵਿੱਚ ਦਰਜਾ ਚਾਰ ਕਰਮਚਾਰੀਆਂ ਦੀ ਘਾਟ ਸਿੱਖਿਆ ਸੁਧਾਰਾਂ ਲਈ ਚੁਣੌਤੀ

ਪੰਜਾਬ ਅੰਦਰ ਸਰਕਾਰੀ ਵਿਭਾਗਾਂ ਵਿੱਚ ਚੌਥਾ ਕਰਮਚਾਰੀਆਂ ਦੀਆਂ ਪੋਸਟਾਂ ਅਕਸਰ ਹੀ ਖਾਲੀ ਪਈਆਂ ਰਹਿੰਦੀਆਂ ਹਨ ਜਿਸ ਨਾਲ ਸਰਕਾਰੀ ਕੰਮਕਾਜ ਦੀ ਰਫਤਾਰ ਮੱਧਮ ਪੈਣੀ ਸੁਭਾਵਕ ਹੈ।ਸਰਕਾਰ ਵਲੋਂ ਅਧੀਨ ਸੇਵਾਵਾਂ ਚੋਣ ਬੋਰਡ…

ਔਰਤਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਉਜਾਗਰ ਕਰਦੀ ਫ਼ਿਲਮ ਨਿੱਕਾ ਜ਼ੈਲਦਾਰ 4

ਕਾਮੇਡੀ ਅਤੇ ਹਾਸੇ ਠੱਠੇ ਨਾਲ ਭਰਪੂਰ ਫ਼ਿਲਮ ਨਿੱਕਾ ਜ਼ੈਲਦਾਰ ਦਾ ਪਹਿਲਾ ਭਾਗ ਦਰਸ਼ਕਾਂ ਵੱਲੋਂ ਇਹਨਾਂ ਪਸੰਦ ਕੀਤਾ ਗਿਆ ਕਿ ਉਸ ਤੋਂ ਬਾਅਦ ਨਿੱਕਾ ਜ਼ੈਲਦਾਰ 2, ਨਿੱਕਾ ਜ਼ੈਲਦਾਰ 3 ਅਤੇ ਹੁਣ…

ਚੌਪਾਲ ਓ.ਟੀ.ਟੀ ਤੇ ਆਪਣਾ ਜਲਵਾ ਦਿਖਾਉਣ ਆ ਰਹੀ ਹੈ , ਫੁੱਲ ਕਮੇਡੀ ਨਾਲ “ਤੈਨੂੰ ਸੂਟ ਸੂਟ ਕਰਦਾ” ਮੂਵੀ

ਪੰਜਾਬੀ ਸਿਨੇਮਾ ਜਗਤ ਵਿਚ ਖੂਬਸੂਰਤ ਦਮਦਾਰ ਫੁੱਲ ਕਮੇਡੀ ਨਾਲ ਆਪਣਾ ਰੰਗ ਬਿਖੇਰਨ ਆ ਰਹੀ ਹੈ , ਪ੍ਰੋਡਿਊਸਰ ਰਾਜੀਵ ਸਿੰਗਲਾ ਦੀ ਪ੍ਰੋਡਕਸ਼ਨ ਵੱਲੋ ਤੇ ਲੇਖਕ ਗੁਰਮੀਤ ਹਠੂਰ ਦੀ ਲਿਖਤ " ਤੈਨੂੰ…

ਮਾਹੌਲ ( ਵਿਅੰਗ-ਕਾਵਿ )

ਪੁਸਤਕ:- ਮਾਹੌਲ ( ਵਿਅੰਗ-ਕਾਵਿ )ਲੇਖਕ:- ਨਵਰਾਹੀ ਘੁਗਿਆਣਵੀਮੋਬਾਈਲ:- 98150-02302ਕੀਮਤ:- 150/- ਰੁਪਏਸਫੇ :- 104ਪ੍ਰਕਾਸ਼ਨ:- ਤਰਕਭਾਰਤੀ ਪ੍ਰਕਾਸ਼ਨ ਬਰਨਾਲਾ (ਪੰਜਾਬ)'ਮਾਹੌਲ' ਵਿਅੰਗ- ਕਾਵਿ ਤੋ ਪਹਿਲਾ ਨਵਰਾਹੀ ਘੁਗਿਆਣਵੀ ਜੀ ਦੇ ਤਕਰੀਬਨ 16 ਦੇ ਕਰੀਬ ਬਾਲ ਕਾਵਿ-ਸੰਗ੍ਰਿਹ…