ਬੰਦ ਕਰੀ ਜਾਨੈਂ  ਸਾਰੇ ਬੂਹੇ ਤੇ ਬਾਰੀਆਂ

ਬੰਦ ਕਰੀ ਜਾਨੈਂ ਸਾਰੇ ਬੂਹੇ ਤੇ ਬਾਰੀਆਂ

ਸ਼ੁਭ ਸਵੇਰ ਮੁਬਾਰਕ ਬੰਦ ਕਰੀ ਜਾਨੈਂ ਸਾਰੇ ਬੂਹੇ ਤੇ ਬਾਰੀਆਂ,ਕੰਧਾਂ ਨੇ ਚੁਫ਼ੇਰੇ ਕਿੱਥੇ ਲਾਏਂਗਾ ਉਡਾਰੀਆਂ,ਏਨੀ ਵੀ ਕੀਹ ਮਗਰੂਰੀ।ਓ ਬੰਦਿਆ ਜਿਉਣ ਲਈ ਸੱਜਰੀ ਹਵਾ ਜ਼ਰੂਰੀ। ਤੇਰਿਆਂ ਖੰਭਾਂ 'ਚੋਂ ਪ੍ਰਵਾਜ਼ ਮਰ ਜਾਏਗੀ।ਚੁੱਪ…
ਸੂਰਜ ਨਾਲ ਖੇਡਦਿਆਂ

ਸੂਰਜ ਨਾਲ ਖੇਡਦਿਆਂ

ਸੂਰਜ ਨਾਲ ਖੇਡਦਿਆਂਧਰਤੀ ਜਿੱਡਾ ਜੇਰਾ,ਅੰਬਰ ਜਿਹੀ ਵਿਸ਼ਾਲ ਬੁੱਕਲ,ਤੇ ਸਮੁੰਦਰ ਜਿੰਨਾਡੂੰਘਾ ਦਿਲ ਚਾਹੀਦੈ । ਐਵੇਂ ਨਹੀਂ ਬਣਦਾਇਹ ਗਗਨ ਥਾਲ ਜਿਹਾ ।ਨਹੀਂ ਬਣਦੇ ਸੂਰਜ ਤੇ ਚੰਦਰਮਾ,ਨਿੱਕੜੇ ਨਿੱਕੜੇ ਦੀਵੜੇ ।ਤਾਰਾ ਮੰਡਲ ਨਿਹਾਰਨਾ ਇੱਕੋ…
ਗ਼ਜ਼ਲ

ਗ਼ਜ਼ਲ

ਬਟਾਲੇ ਦੀ ਧਰਤੀ ਮਹਿਕੀ, ਨਾਨਕ ਦੇ ਵਿਆਹ ਪੁਰਬ ’ਤੇ,ਸੰਗਤ ਸਾਰੀ ਨੱਚੀ-ਗਾਈ, ਨਾਨਕ ਦੇ ਵਿਆਹ ਪੁਰਬ ’ਤੇ। ਚਾਰ ਚੁਫੇਰੇ ਨਾਮ ਦੀ ਖੁਸ਼ਬੂ, ਰੂਹਾਂ ਨੂੰ ਸਰੂਰ ਮਿਲਿਆ,ਹਰ ਦਿਲ ਅੰਦਰ ਦੀਵਾ ਬਲਿਆ, ਨਾਨਕ…
ਮਹਾਪੁਰਸ਼ ਭਾਈ ਲਾਲੋ ਜੀ ਮਹਾਰਾਜ ਜੀ ਦੇ ਜੀਵਨ ਤੇ ਇਕ ਝਾਤ

ਮਹਾਪੁਰਸ਼ ਭਾਈ ਲਾਲੋ ਜੀ ਮਹਾਰਾਜ ਜੀ ਦੇ ਜੀਵਨ ਤੇ ਇਕ ਝਾਤ

“ਬਬਾਣੀਆਂ ਕਹਾਣੀਆਂ ਪੱੁਤ ਸਪੁੱਤ ਕਰੇਣਿ” ਦੇ ਮਹਾਂਵਾਕ ਅਨੁਸਾਰ ਸੰਸਾਰ ਵਿਚ ਉਹ ਕੌਮਾਂ ਹੀ ਜਿੰਦਾ ਰਹਿੰਦੀਆਂ ਹਨ ਜਿੰਨ੍ਹਾਂ ਦੇ ਅਨੁਆਈ ਆਪਣੇ ਇਤਹਾਸ ਅਤੇ ਆਪਣੀਆਂ ਵਿਰਾਸਤਾਂ ਦੀ ਸੰਭਾਲ ਕਰਕੇ ਇਸਨੂੰ ਆਪਣੀਆਂ ਆਉਣ…

ਤੇ ਉਹ ਮੁਕਤ ਹੋਣਾ ਲੋਚਦੀ

ਤੇ ਉਹ ਮੁਕਤ ਹੋਣਾ ਲੋਚਦੀ ਹੈ ਹੁਣਉਹਨਾਂ ਝੂਠੇ ਰੀਤੀ ਰਿਵਾਜ਼ਾਂ ਤੋਂਖੋਖਲੇ ਰਿਸ਼ਤੇ ਨਾਤੇ ਤੋਂਜਿਹਨਾਂ ਨੂੰ ਨਿਭਾਉਂਦੇ ਤਾਉਮਰ ਬੀਤ ਗਈਕੀ ਮਿਲਿਆ ਜੀਵਨ ਭਰ ਦਾ ਦਰਦਗਾਲਾਂ , ਤਿਰਸਕਾਰ , ਬੇਜ਼ਤੀਮਿਹਨੇ , ਤਾਹਨੇ…
ਸਿਤਾਰ ਵਾਦਨ ਸੁਣਦਿਆਂ

ਸਿਤਾਰ ਵਾਦਨ ਸੁਣਦਿਆਂ

ਸਿਤਾਰ ਪੋਟਿਆਂ ਨਾਲ ਨਹੀਂ,ਆਂਦਰਾਂ ਦੇ ਸਾਥ ਨਾਲ ਵੱਜਦੀ ਹੈ ।ਸੁਰ ਲਹਿਰੀਏ ਸਿਰਜਦੀ ਕੰਪਨ,ਰੂਹ ਦਾ ਰਾਗ ਅਲਾਪਦੀ ।ਕਣ ਕਣ ਵਿਸਮਾਦ ਘੋਲਦੀ ।ਬ੍ਰਹਿਮੰਡ ਦੇ ਕੰਨ ਜਾਗਦੇ,ਬਿਰਖ਼ ਝੂਮਦੇ ਸਰੋਤਿਆਂ ਹਾਰ ।ਨੇਤਰ ਨਮ ਹੁੰਦੇ…
ਜਪਾਨੀਆਂ ਦੀ ਲੰਮੀ ਉਮਰ ਦਾ ਰਾਜ਼ 

ਜਪਾਨੀਆਂ ਦੀ ਲੰਮੀ ਉਮਰ ਦਾ ਰਾਜ਼ 

ਧਰਤੀ ਤੇ ਜਨਮ ਦੇਣ ਵਾਲਾ ਮਨੁੱਖ ਹੋਵੇ ਜਾਂ ਹੋਰ ਕੋਈ ਬਾਸ਼ਿੰਦਾ ਉਹ ਮਰਨਾ ਨਹੀਂ ਚਾਹੁੰਦਾ,ਲੰਮੀ ਉਮਰ ਦੀ ਕਾਮਨਾ ਕਰਦਾ ਹੋਇਆ ਉਹ ਬਹੁਤ ਓਹੜ ਪੋਹੜ ਵੱਲ ਭੱਜਦਾ ਹੈ ਪ੍ਰੰਤੂ ਲੰਮੀ ਉਮਰ…
ਇਸ ਤੋਂ ਬਾਅਦ ਕੀ ਲਿਖਾਂ

ਇਸ ਤੋਂ ਬਾਅਦ ਕੀ ਲਿਖਾਂ

ਮੈਂ ਬੜਾ ਕੁਝ ਲਿਖ ਦਿੱਤਾ ਹੈ, ਹੋਰ ਇਸ ਤੋਂ ਬਾਅਦ ਕੀ ਲਿਖਾਂ,ਕਮਜ਼ੋਰ ਔਰਤ ਦੀ ਦਬੀ ਹੋਈ ਆਵਾਜ਼ ਕੀ ਲਿਖਾਂ,ਵਾਤਾਵਰਣ, ਖੁਰਾਕ, ਪਾਣੀ ਸਾਫ਼ ਅਤੇ ਸ਼ੁੱਧ ਨਹੀਂ,ਮੈਂ ਹੁਣ ਇਨਸਾਨ ਦੀ ਉਮਰ ਦਰਾਜ…
17 ਤਰੀਕ ਨੂੰ ਅੱਸੂ ਦੀ ਸੰਗਰਾਂਦ ਹੈ ਜੀ।

17 ਤਰੀਕ ਨੂੰ ਅੱਸੂ ਦੀ ਸੰਗਰਾਂਦ ਹੈ ਜੀ।

ਸੰਗਰਾਂਦ ਦੇ ਅਰਥ: ਸੰਗਰਾਂਦ = ਸੰਕ੍ਰਾਂਤੀ ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ, ਉਸ ਦਿਨ ਨੂੰ ਸੰਗਰਾਂਦ ਕਹਿੰਦੇ ਹਨ ਜੀ। ਦੇਸੀ ਮਹੀਨੇ ਦਾ ਇਹ ਪਹਿਲਾ ਦਿਨ…

ਗ਼ਜ਼ਲ

ਦਮ ਘੁੱਟ ਅੰਦਰੇ ਮਰ ਜਾਂਦੇ ਨੇ,ਕੱਚ ਦੇ ਮਹਿਲ ਉਸਾਰਨ ਵਾਲ਼ੇ।ਲੱਭ ਕੇ ਦੱਸੋ, ਕਿੱਥੇ ਨੇ ਉਹ,ਹਰ ਥਾਂ ਸਾਨੂੰ ਚਾਰਨ ਵਾਲ਼ੇ। ਮੈਂ ਸੁਣਿਆ ਹੈ ਕਬਰੀਂ ਸੁੱਤੇਸ਼ਰਮਸਾਰ ਨੇ ਧਰਤੀ ਅੰਦਰ,ਰੰਬੀਆਂ ਨਾਲ ਸੀ ਲਾਹੁੰਦੇ…