ਚੀਸ ਪ੍ਰਾਹੁਣੀ

ਸ਼ਾਮਾਂ ਵੇਲੇ ਚੀਸ ਪ੍ਰਾਹੁਣੀ,ਮੇਰੇ ਮਨ ਦਾ ਦਰ ਖੜਕਾਵੇ।ਜਾਗੀ ਪੀੜ ਇਕੱਲੀ ਜਿੰਦੜੀ।ਦਿਲ ਵੀ ਜੀਕਣ ਬੁਝਿਆ ਬੁਝਿਆ,ਕਿਸੇ ਮਜ਼ਾਰ 'ਤੇਮੂਧਾ ਜਿਵੇਂ ਤਰੇੜਿਆ ਦੀਵਾ। ਦੂਰ ਕਿਤੇ ਸਾਗਰ ਦੇਸਿਰ 'ਤੇ ਬੱਦਲ ਚੜ੍ਹਿਆ।ਕਾਲੀ ਘਟ ਨੇ ਨ੍ਹੇਰ…
ਜੀਵੇ ਧਰਤੀ ਪੰਜ ਦਰਿਆਵਾਂ ਦੀ

ਜੀਵੇ ਧਰਤੀ ਪੰਜ ਦਰਿਆਵਾਂ ਦੀ

ਜੀਵੇ ਧਰਤੀ ਪੰਜ ਦਰਿਆਵਾਂ ਦੀ,ਸੀਨੇ ਵਿਚ ਬੀਜੇ ਚਾਵਾਂ ਦੀ ।ਅੱਜ ਟੁੱਟ ਕੇ ਤੰਦੋ ਤੰਦ ਹੋਈ,ਇਹਦੇ ਤੇਜ਼ ਧੜਕਦੇ ਸਾਹਵਾਂ ਦੀ । ਓਧਰ ਵੀ ਪੀੜਾਂ, ਘੱਟ ਨਹੀਂ,ਏਧਰ ਵੀ ਸੁਪਨ ਕਰੰਡੇ ਗਏ ।ਸੂਰਜ…

ਗ਼ਜ਼ਲ

ਨਾ ਧਰਤੀ ਨਾ ਅੰਬਰ ਝੱਲੇ, ਅੱਜ ਵੀ ਅਸੀਂ ਪਨਾਹੀਆਂ ਵਰਗੇ ।ਘਸਦੇ ਘਸਦੇ ਘਸ ਚੱਲੇ ਆਂ, ਘਾਹੀਆਂ ਦੇ ਪੁੱਤ ਘਾਹੀਆਂ ਵਰਗੇ । ਬੜੇ ਸਲੀਕੇ ਵਾਲੇ ਘਰ ਵਿਚ, ਚੌਵੀ ਘੰਟੇ ਰਹੀਏ ਡਰ…

ਤੇ ਉਹ ਸੋਚਦੀ

ਗੱਡੀ ਆਪਣੀ ਰਫ਼ਤਾਰਨਾਲ ਜਾ ਰਹੀ ਸੀਤੇ ਉਹ ਸੋਚਦੀਕਾਸ਼ਮੇਰਾ ਹਮਦਮ ਮੇਰੇ ਨਾਲ ਹੁੰਦਾ ਬਾਹਰ ਅਸਮਾਨ ਵਿੱਚਉੱਡਦੇ ਪੰਛੀਆਂ ਤੇ ਜਹਾਜ਼ਾਂ ਨੂੰਨਿਹਾਰਦੀਤੇ ਉਹ ਸੋਚਦੀਤੂੰ ਮੇਰੇ ਨਾਲ ਹੁੰਦਾ ਤੇਇਹਨਾਂ ਨੂੰ ਉੱਡਦਿਆਂ ਦੇਖਬੱਚਿਆਂ ਵਾਂਗ ਖ਼ੁਸ਼…

ਪਨਾਹੀਆਂ ਦੀ ਪੱਤੀ ਦਾ ਦਰਦਨਾਮਾ

12 ਅਗਸਤ ਨੂੰ ਮੈਂ ਪਟਿਆਲਾ ਵਿੱਚ ਸੀ। ਪਿਆਰੇ ਮਿੱਤਰ ਤੇ ਉੱਘੰ ਸਮਾਜ ਸ਼ਾਸਤਰੀ ਡਾ. ਹਰਵਿੰਦਰ ਸਿੰਘ ਭੱਟੀ ਦੀ ਲੰਮੀ ਕਵਿਤਾ “ਵੰਡਨਾਮਾ” ਦੇ ਗੁਰਮੁਖੀ, ਦੇਵਨਾਗਰੀ,ਸ਼ਾਹਮੁਖੀ ਤੇ ਰੋਮਨ ਲਿੱਪੀਆਂ ਵਿੱਚ ਪ੍ਰਕਾਸ਼ਤ ਸਰੂਪ…

ਕਿਤਾਬ “ਦਰਦਾਂ ਦਾ ਜ਼ਖੀ਼ਰਾ” ਵਿਚੋ ਲਈ ਗਈ ਇਕ ਕਵਿਤਾ :- ਮਹਿੰਗੀ ਪਈ ਆਜ਼ਾਦੀ

ਮਹਿੰਗੀ ਪਈ ਆਜ਼ਾਦੀ ਸਾਨੂੰ,ਮਹਿੰਗੀ ਪਈ ਆਜ਼ਾਦੀ।ਦਿੱਲੀ ਬੈਠੇ ਕੀ ਵੀ ਜਾਨਣ,ਕਿਹਨੂੰ ਕਹਿੰਦੇ ਨੇ ਬਰਬਾਦੀ।ਮਹਿੰਗੀ ਪਈ ਆਜ਼ਾਦੀ ਸਾਨੂੰ,ਮਹਿੰਗੀ ਪਈ ਆਜ਼ਾਦੀ। ਸਾਂਝੇ ਚੁੱਲ੍ਹੇ, ਸਾਂਝੇ ਪਿੰਡ,ਸਾਡੀ ਸਾਂਝੀ ਲੰਬੜਦਾਰੀ ਸੀ।ਸਾਂਝੇ ਖੂਹ, ਸਾਂਝੀਆਂ ਟਿੰਡਾਂ,ਸਾਂਝੀ ਹੀ ਸਰਦਾਰੀ…
ਪ੍ਰਦੂਸ਼ਨ ਹੀ ਪ੍ਰਦੂਸ਼ਨ

ਪ੍ਰਦੂਸ਼ਨ ਹੀ ਪ੍ਰਦੂਸ਼ਨ

ਸੁਣਿਆ ਸੀ ਕਿ ਭਾਰਤ ਵਿੱਚ ਬਹੁਤ ਪ੍ਰਦੂਸ਼ਨ ਹੈਜਿਧਰ ਦੇਖੋ ਹਰ ਤਰਫ਼ਪ੍ਰਦੂਸ਼ਨ ਹੀ ਪ੍ਰਦੂਸ਼ਨ ਫੈਲਿਆ ਹੈਕਿਤੇ ਪੌਣ ਪਾਣੀ ਦਾ ਪ੍ਰਦੂਸ਼ਨ ਹੈਕਿਤੇ ਗੰਧਲੀ ਗੈਸ ਤੇ ਜ਼ਹਿਰੀਲੇ ਧੂੰਏਂ ਦਾਪ੍ਰਦੂਸ਼ਨ ਹੀ ਪ੍ਰਦੂਸ਼ਨ ਹੈਕਿਤੇ ਅਵਾਜ਼ਾਂ…
ਸਕੂਲਾਂ ਵਿੱਚ ਪ੍ਰਭਾਵਸ਼ਾਲੀ ਕ੍ਰਿਤ੍ਰਿਮ ਬੁੱਧੀਮਤਾ (Artificial Intelligence – AI) ਸਿੱਖਿਆ: ਅਧਿਆਪਕਾਂ ਦੇ ਨਜ਼ਰੀਏ ਅਤੇ ਭਵਿੱਖੀ ਸੰਭਾਵਨਾਵਾਂ

ਸਕੂਲਾਂ ਵਿੱਚ ਪ੍ਰਭਾਵਸ਼ਾਲੀ ਕ੍ਰਿਤ੍ਰਿਮ ਬੁੱਧੀਮਤਾ (Artificial Intelligence – AI) ਸਿੱਖਿਆ: ਅਧਿਆਪਕਾਂ ਦੇ ਨਜ਼ਰੀਏ ਅਤੇ ਭਵਿੱਖੀ ਸੰਭਾਵਨਾਵਾਂ

ਅੱਜ ਦਾ ਯੁੱਗ ਡਿਜ਼ਿਟਲ ਕ੍ਰਾਂਤੀ ਦਾ ਯੁੱਗ ਹੈ। ਵਿਗਿਆਨ ਅਤੇ ਤਕਨਾਲੋਜੀ ਨੇ ਮਨੁੱਖੀ ਜੀਵਨ ਦੇ ਹਰ ਖੇਤਰ ਵਿੱਚ ਅਦਭੁੱਤ ਤਬਦੀਲੀਆਂ ਲਿਆਂਦੀਆਂ ਹਨ। ਇਨ੍ਹਾਂ ਤਕਨਾਲੋਜੀਆਂ ਵਿੱਚ ਕ੍ਰਿਤ੍ਰਿਮ ਬੁੱਧੀਮਤਾ (Artificial Intelligence -…
ਫਰੀਦਕੋਟ ਜ਼ਿਲ੍ਹੇ ਦੇ ਨਰੇਗਾ ਮਜ਼ਦੂਰ ਵੱਡੀ ਗਿਣਤੀ ਵਿੱਚ ਵੱਲੋਂ 1 ਸਤੰਬਰ ਦੀ ਦਿੱਲੀ ਰੈਲੀ ਵਿੱਚ ਸ਼ਾਮਿਲ ਹੋਣਗੇ : ਵੀਰ ਸਿੰਘ ਕੰਮੇਆਣਾ 

ਫਰੀਦਕੋਟ ਜ਼ਿਲ੍ਹੇ ਦੇ ਨਰੇਗਾ ਮਜ਼ਦੂਰ ਵੱਡੀ ਗਿਣਤੀ ਵਿੱਚ ਵੱਲੋਂ 1 ਸਤੰਬਰ ਦੀ ਦਿੱਲੀ ਰੈਲੀ ਵਿੱਚ ਸ਼ਾਮਿਲ ਹੋਣਗੇ : ਵੀਰ ਸਿੰਘ ਕੰਮੇਆਣਾ 

ਫਰੀਦਕੋਟ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੱਜ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਸਿੰਘ ਔਲਖ ਭਵਨ ਵਿਖੇ ਜ਼ਿਲ੍ਹਾ ਫਰੀਦਕੋਟ ਦੇ ਨਰੇਗਾ ਮਜ਼ਦੂਰ ਦੇ ਆਗੂਆਂ ਦੀ ਇੱਕ ਮੀਟਿੰਗ ਕਾਮਰੇਡ ਵੀਰ ਸਿੰਘ ਕੰਮੇਆਣਾ…

ਸਹਿਣਾ ਪੈੰਦਾ

ਜੋ ਨਈ ਸਹਿਣਾ ਸਹਿਣਾ ਪੈਂਦਾ।ਹੁਣ ਤਾਂ ਏਦਾਂ ਰਹਿਣਾ ਪੈਂਦਾ।ਉਸ ਦੀ ਮਰਜ਼ੀ ਨਾਲ ਹੈ ਚਲਣਾ,ਜੋ ਉਹ ਕਹਿੰਦਾ ਕਹਿਣਾ ਪੈਂਦਾ।ਉਹ ਤਾਂ ਬਿਲਕੁਲ ਆਪਣਾ ਹੈ,ਅਪਣੇ ਲਾਗੇ ਬਹਿਣਾ ਪੈਂਦਾ।ਛੋਟਾ ਹੋਵੇ ਜਾਂ ਫ਼ਿਰ ਵੱਡਾ,ਦੁਖ ਤਾਂ…