Category: ਸਿੱਖਿਆ ਜਗਤ
-
ਐੱਸ.ਬੀ.ਆਰ.ਐੱਸ. ਗੁਰੂਕੁਲ ਵਿੱਚ ‘ਗੁਰੂਕੁਲ ਸਟਾਰ ਐਵਾਰਡ’ ਪ੍ਰੋਗਰਾਮ ਦਾ ਆਯੋਜਨ
ਟੀਚਿੰਗ ਸਟਾਫ ’ਚੋਂ ਮਿਸ ਅਮਨਦੀਪ ਕੌਰ ਅਤੇ ਨਾਨ ਟੀਚਿੰਗ ’ਚੋਂ ਮਿਸ ਗੀਨੂੰ ਨੂੰ ਮਿਲਿਆ ਐਵਾਰਡ ਕੋਟਕਪੂਰਾ, 6 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਐੱਸ.ਬੀ.ਆਰ.ਐੱਸ. ਗੁਰੂਕੁਲ (ਮਹਿਣਾ) ਦੇ ਡਾਇਰੈਕਰ/ਪਿ੍ਰੰਸੀਪਲ ਧਵਨ ਕੁਮਾਰ ਦੇ ਮਾਰਗ ਦਰਸ਼ਨ ਹੇਠ ਚੱਲ ਰਹੀ ਅਜਿਹੀ ਸਿੱਖਿਆ ਸੰਸਥਾ ਹੈ, ਜਿੱਥੇ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਉਤਸ਼ਾਹਿਤ ਕਰਨ ਲਈ ਵਿਭਿੰਨ ਪ੍ਰਕਾਰ ਦੇ ਪ੍ਰੋਗਰਾਮ ਕਰਵਾਏ ਜਾਂਦੇ…
-
ਤਾਜ ਪਬਲਿਕ ਸਕੂਲ ਵਿਖੇ ਸਫ਼ਰ-ਏ-ਸ਼ਹਾਦਤ (ਸ਼ਹੀਦੀ ਹਫ਼ਤਾ) ਨੂੰ ਯਾਦ ਕਰਦਿਆਂ ਧਾਰਮਿਕ ਸਮਾਗਮ ਕਰਵਾਇਆ12
ਸ਼ਬਦ ਗਾਇਨ, ਕਵਿਤਾਵਾਂ, ਪੋਸਟਰ ਮੁਕਾਬਲੇ ਅਤੇ ਭਾਸ਼ਣ ਦਾ ਕੀਤਾ ਗਿਆ ਉਚਾਰਨ ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਤਾਜ ਪਬਲਿਕ ਸਕੂਲ, ਜੰਡ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਅਤੇ ਵੱਡੇ ਫਰਜ਼ੰਦਾਂ ਵੱਲੋਂ ਦੇਸ਼ ਕੌਮ ਦੀ ਖਾਤਰ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਹਫਤੇ ਨੂੰ ਸਫ਼ਰ-ਏ-ਸ਼ਹਾਦਤ (ਸ਼ਹੀਦੀ ਹਫ਼ਤੇ) ਵਜੋਂ ਵੀ…
-
ਸਰਕਾਰੀ ਸਮਾਰਟ ਹਾਈ ਸਕੂਲ ਰਡਿਆਲਾ ਵਿਖੇ ਕਿਸ਼ੋਰਾਂ ਲਈ ਸੈਮੀਨਾਰ ਆਯੋਜਿਤ
ਖਰੜ: 23 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਖਰੜ ਦੇ ਪਿੰਡ ਰਡਿਆਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਅੱਜ ਆਯੁਰਵੈਦਿਕ ਮੈਡੀਕਲ ਅਫ਼ਸਰ ਡਾਕਟਰਕ੍ਰਿਤੀਕਾ ਭਨੋਟ ਵਿਸ਼ੇਸ਼ ਤੌਰ ‘ਤੇ ਪੁੱਜੇਉਨ੍ਹਾਂ ਨੇ ਸਕੂਲ ਦੀਆਂ ਬੱਚੀਆਂ ਨਾਲ ਵਿਸ਼ੇਸ਼ ਸੰਵਾਦ ਰਚਾਇਆ। ਸਾਹਿਬਜ਼ਾਦਿਆਂ ਦੀ ਅਤੇ ਗੁਰੂ ਸਾਹਿਬ ਦੇ ਪਰਿਵਾਰ ਅਤੇ ਬਾਕੀ ਯੋਧਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਉਪਰੰਤ ਇਨ੍ਹਾਂ ਬੱਚੀਆਂ ਨੂੰਕਿਸ਼ੋਰ ਅਵਸਥਾ ਅਤੇ…
-
ਸਕੂਲ ਆਫ਼ ਐਮੀਨੈਂਸ ਛਾਜਲੀ (ਸੰਗਰੂਰ)ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਜੋਯਨ ਕਰਵਾਇਆ ਗਿਆ
ਸੰਗਰੂਰ 16 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਅੱਜ ਮਿਤੀ 16.12.2023 ਨੂੰ ਸਿੱਖਿਆ ਵਿਭਾਗ ਪੰਜਾਬ ਅਤੇ ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਆਫ਼ ਐਮੀਨੈਂਸ ਛਾਜਲੀ (ਸੰਗਰੂਰ)ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਜੋਯਨ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਦੇ ਮਾਪਿਆਂ ਨੇ ਇਸ ਮਾਪੇ ਅਧਿਆਪਕ ਮਿਲਣੀ ਤੋਂ ਕਾਫੀ ਲਾਭ ਉਠਾਇਆ। ਇਸ ਮਾਪੇ ਅਧਿਆਪਕ ਮਿਲਣੀ…
-
ਸ਼੍ਰੇਣੀ ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਰੱਖਿਆ ਗਿਆ ‘ਟੀ ਵਿਦ ਪ੍ਰਿੰਸੀਪਲ’ ਪ੍ਰੋਗਰਾਮ
ਕੋਟਕਪੂਰਾ, 10 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਐੱਸਬੀਆਰਐੱਸ ਗੂਰੂਕੁਲ ਸਕੂਲ ਹਮੇਸ਼ਾ ਹੀ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਿਤ ਰਹਿੰਦਾ ਹੈ| ਇਸ ਲਈ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸ਼੍ਰੀਮਾਨ ਧਵਨ ਕੁਮਾਰ ਜੀ ਦੁਆਰਾ ਨੌਵੀਂ ਸ਼੍ਰੇਣੀ ਤੋਂ ਲੈ ਕੇ ਬਾਰਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਇੱਕ ਮਹੱਤਵਪੂਰਨ ਮਿਲਣੀ ਟੀ ਵਿਦ ਪ੍ਰਿੰਸੀਪਲ ਪ੍ਰੋਗਰਾਮ ਦਾ ਆਯੋਜਨ ਕੀਤਾ…
-
ਸਟੇਟ ਪੱਧਰੀ ਕਿੱਕ ਬਾਕਸਿੰਗ ਮੁਕਾਬਲਿਆਂ ’ਚ ਐੱਸ.ਐੱਮ.ਡੀ. ਵਰਲਡ ਸਕੂਲ ਨੇ ਮਾਰੀ ਬਾਜੀ
ਕੋਟਕਪੂਰਾ, 8 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਐੱਸ.ਐੱਮ.ਡੀ. ਵਰਲਡ ਸਕੂਲ ਕੋਟਸੁਖੀਆ ਦੇ ਹੋਣਹਾਰ ਵਿਦਿਆਰਥੀਆਂ ਨੇ 67ਵੀਂਆਂ ਪੰਜਾਬ ਰਾਜ ਪੱਧਰੀ ਖੇਡਾਂ ’ਚ ਚੱਲ ਰਹੇ ਕਿੱਕ ਬਾਕਸਿੰਗ ਦੇ ਮੁਕਾਬਲੇ ਜੋ ਕਿ ਮਲੇਰਕੋਟਲਾ ਵਿਖੇ ਮਿਤੀ 3 ਦਸੰਬਰ ਤੋਂ 5 ਦਸੰਬਰ ਤੱਕ ਮੁਕੰਮਲ ਹੋਏ। ਜਿਸ ’ਚ ਐੱਸਐੱਮਡੀ ਵਰਲਡ ਸਕੂਲ ਦੇ ਵਿਦਿਆਰਥਣਾਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਵਿਲੱਖਣ ਪ੍ਰਾਪਤੀਆਂ ਕੀਤੀਆਂ। ਸੰਸਥਾ…
-
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 10/12ਵੀਂ ਪਾਸ ਉਮੀਦਵਾਰਾਂ ਲਈ ਸਵੈ-ਰੁਜ਼ਗਾਰ ਦੇ ਮੌਕਿਆਂ ਲਈ ਕੋਰਸਾਂ ਦਾ ਐਲਾਣ ਕੀਤਾ
ਅੰਮ੍ਰਿਤਸਰ, 8 ਦਸੰਬਰ, (ਵਰਲਡ ਪੰਜਾਬੀ ਟਾਈਮਜ਼) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਨੇ ਵਿਸ਼ੇਸ਼ ਸਵੈ-ਰੁਜ਼ਗਾਰ ਸਰਟੀਫਿਕੇਟ ਕੋਰਸਾਂ ਰਾਹੀਂ 10ਵੀਂ ਅਤੇ 12ਵੀਂ ਪਾਸ ਬੇਰੋਜ਼ਗਾਰ ਲੜਕੇ ਅਤੇ ਲੜਕੀਆਂ ਨੂੰ, ਉਮਰ ਦੀ ਪਰਵਾਹ ਕੀਤੇ ਬਿਨਾਂ, ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਮੁਹਿੰਮ ਸ਼ੁਰੂ ਕੀਤੀ ਹੈ। ਅੰਮ੍ਰਿਤਸਰ ਦੇ ਯੂਨੀਵਰਸਿਟੀ ਕੈਂਪਸ ਵਿੱਚ ਛੇ ਮਹੀਨਿਆਂ ਤੋਂ ਵੱਧ ਸਮੇਂ…
-
ਦਸਮੇਸ਼ ਮਾਡਰਨ ਸਕੂਲ ਭਾਣਾ ਨੇ ਜਿੱਤਿਆ ‘ਬੈਸਟ ਟੀਚਰ ਐਵਾਰਡ’
ਕੋਟਕਪੂਰਾ, 5 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਭਾਰਤ ਦੇ ਪ੍ਰਾਈਵੇਟ ਸਕੂਲਾਂ ਦੀ ਨਮਾਇੰਦਗੀ ਕਰਦੀ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਪੰਜਾਬ ਵਲੋਂ ਬੈਸਟ ਟੀਚਰ ਐਵਾਰਡ ਲਈ ਆਨਲਾਈਨ ਕੰਪੀਟੀਸ਼ਨ ਕਰਵਾਇਆ ਗਿਆ। ਜਿਸ ਵਿੱਚ ਭਾਰਤ ਦੇ 23 ਰਾਜਾਂ ਦੇ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਨਾਮਵਰ ਸੰਸਥਾ ਦਸਮੇਸ਼ ਮਾਡਰਨ ਸਕੂਲ ਭਾਣਾ ਦੇ ਬਾਇਉਲੋਜ਼ੀ ਦੇ ਲੈਕਚਰਾਰ ਮੈਡਮ…
-
ਆਰਮੀ ਪਬਲਿਕ ਸਕੂਲ ਨੇ ਸਲਾਨਾ ਖੇਡ ਦਿਵਸ “ਸਪਰਧਾ 23” ਮਨਾਇਆ
ਜਿੱਤ ਅੰਤਮ ਨਹੀਂ ਹੈ, ਪਰ ਭਾਗੀਦਾਰੀ ਜ਼ਰੂਰੀ ਹੈ” ਬਠਿੰਡਾ, 3 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਆਰਮੀ ਪਬਲਿਕ ਸਕੂਲ ਵਲੋਂ ਸਲਾਨਾ ਖੇਡ ਦਿਵਸ “ਸਪਰਧਾ 23” ਮਿਲਟਰੀ ਸਟੇਸ਼ਨ ਬਠਿੰਡਾ ਵਿਖੇ ਮਨਾਇਆ ਗਿਆ। ਇਹ ਸਲਾਨਾ ਖੇਡ ਦਿਵਸ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਰਿਆ ਰਿਹਾ। ਸਮਾਗਮ ਨੂੰ ਖੇਡ ਗਤੀਵਿਧੀਆਂ ਤੇ ਇਕੱਠ ਲਈ ਮਨੋਰੰਜਨ ਦੇ ਇੱਕ ਸੰਯੋਜਨ ਨਾਲ ਵਧੀਆ…
-
ਔਰਤਾਂ ਲਈ ਖੁਸ਼ਖਬਰੀ: ਪੰਜਾਬੀ ਯੂਨੀਵਰਸਿਟੀ ਨੇ ਔਰਤਾਂ ਦੀ ਸੁਰੱਖਿਆ ਨਾਲ ਜੁੜੇ ਮੁੱਦੇ ਨੂੰ ਹੱਲ ਕਰਨ ਲਈ ਤਕਨੀਕ ਵਿਕਸਿਤ ਕੀਤੀ ਹੈ
ਪਟਿਆਲਾ 3 ਦਸੰਬਰ (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਵੱਲੋਂ ਸਮਾਜ ਵਿੱਚ ਵੱਖ-ਵੱਖ ਥਾਵਾਂ ’ਤੇ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਕਈ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਖੋਜ ਰਾਹੀਂ ਇੱਕ ਵਿਸ਼ੇਸ਼ ਤਕਨੀਕ ਵਿਕਸਤ ਕੀਤੀ ਗਈ ਹੈ। ਡਾ: ਕਵਲਜੀਤ ਸਿੰਘ ਅਤੇ ਡਾ: ਬ੍ਰਹਮਲੀਨ ਕੇ. ਸਿੱਧੂ ਦੀ ਨਿਗਰਾਨੀ ਹੇਠ…