ਸਰਪੰਚੀ0
- ਸਾਹਿਤ ਸਭਿਆਚਾਰ
- October 11, 2024
ਸਰਪੰਚੀ ਦੀਆਂ ਚੋਣਾਂ ਆਈਆਂ, ਹੁਣ ਦੌਰ ਗਲਾਸੀ ਚੱਲਣਗੇ, ਕੌਲੀ ਚੱਟ ਤੇ ਚਮਚੇ ਦੋਵੇਂ, ਦਰ ਦੋਵਾਂ ਦੇ ਮੱਲਣਗੇ, ਏਧਰੋਂ ਖਾ ਕੇ ਉਧਰੋਂ ਪੀ ਕੇ, ਪੈਰ ਜ਼ਮੀਨੋਂ ਹੱਲਣਗੇ, ਊਤਾਂ ਦੇ ਘਰ ਊਤ ਸਿਆਣੇ, ਕਹਿੰਦੇ ਮੁੜ ਮੁੜ ਜੰਮਣਗੇ, ਗੱਲਾਂ ਦਾ ਕੜਾਹ ਬਣਾ ਕੇ, ਸਭ ਦਾ ਮੱਥਾ ਡੰਮਣਗੇ, ਚੁਗਲਖੋ਼ਰ ਕਈ ਚੁਗ਼ਲੀ ਕਰਕੇ, ਸੱਪ ਨਵਾਂ ਕੋਈ ਛੱਡਣਗੇ, ਕਈਆਂ ਦਾ ਕਿੱਲਾ
READ MORE