World Punjabi Times-05.01.2024
- ਈ-ਪੇਪਰ
- January 5, 2024
ਬਾਬਾ ਸਾਹਿਬ ਜੀ, ਭੀਮਾਬਾਈ,ਤੇ ਰਾਮ ਜੀ ਸਕਪਾਲ ਦੇ ਜਾਏ। 14 ਅਪ੍ਰੈਲ, 1891 ਨੂੰ ਮਹੂ,ਛਾਉਣੀ ਵਿਖੇ ਸੀ ਆ ਰੁਸ਼ਨਾਏ। ਇੰਗਲੈਂਡ, ਅਮਰੀਕਾ ਤੋਂ ਵਿੱਦਿਆ,ਆਪ ਜਦ ਪ੍ਰਾਪਤ ਕਰਕੇ ਆਏ। ਡਾ: ਭੀਮ ਰਾਓ ਅੰਬੇਡਕਰ ਬਣ,ਇੱਕ ਮਹਾਨ ਵਿਦਵਾਨ ਕਹਿਲਾਏ। ਮੂਲਨਿਵਾਸੀਆਂ ਦੇ ਕਲਿਆਣ ਲਈ,ਬਣ ਮਸੀਹਾ ਅਨੇਕਾਂ ਕਾਰਜ਼ ਚਲਾਏ।ਜਦ ਆਪ ਖੁੱਦ ਭਾਰਤੀ ਸਵਿੰਧਾਨ ਦੇ, ਰਚਨਹਾਰ ਬਣ ਕਈ ਕਾਨੂੰਨ ਬਣਾਏ।। ਮੂਲਨਿਵਾਸੀਆਂ ਨੂੰ ਵੋਟ ਪਾਉਣ
Read moreਚੰਡੀਗੜ੍ਹ, 5 ਦੰਸਬਰ, ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਰਾਸ਼ਟਰੀ ਕਾਵਿ ਸਾਗਰ ਨੇ ਮਹੀਨੇਵਾਰ ਕਵੀ ਦਰਬਾਰ ਕਰਵਾਇਆ। ਜਿਸ ਵਿਚ ਹਿੰਦੀ ਅਤੇ ਪੰਜਾਬੀ ਦੇ ਤਕਰੀਬਨ 30 ਕਵੀ ਕਵਿਤਰੀਆਂ ਨੇ ਭਾਗ ਲਿਆ ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸ਼ਿਖਾ ਖੁਰਾਣਾ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਡਾ. ਨੀਲਮ ਸੇਠੀ , ਮਨਦੀਪ ਭਦੌੜ ਨੇ ਹਾਜ਼ਰੀ ਲਗਵਾਈ। ਸਭਾ ਦੀ ਪ੍ਰਧਾਨ
Read moreਰੋਪੜ, 05 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਰੋਪੜ ਵਿਖੇ ਪ੍ਰਿੰਸੀਪਲ ਸੰਦੀਪ ਕੌਰ ਦੀ ਯੋਗ ਅਗਵਾਈ ਹੇਠ ਚੱਲ ਰਹੀਆਂ ਬਿਜ਼ਨਸ ਬਲਾਸਟਰ ਕਲੱਬ ਦੀਆਂ ਗਤੀਵਿਧੀਆਂ ਵਿੱਚ ਉੱਦਯਮ ਟੈਕਨੀਕਲ ਟੀਮ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਜਿਸ ਵਿੱਚ ਪ੍ਰਾਜਕਤਾ ਮੋਨੀ, ਵਿਜਯ, ਸ਼ੇਖਰ, ਪੰਕਜ ਭਾਰਤੀਯ, ਅੰਸ਼ੂ ਅਤੇ ਟੀਮ ਪੰਜਾਬ ਦੇ ਨੂਰ ਬਾਨੀ ਪ੍ਰਮੁੱਖ
Read moreਮਨ ਨੂੰ ਵੇਹਲਾ ਨਾ ਰੱਖੀ ਏ ਸ਼ੈਤਾਨ ਬਣਜੂ ਤੇਰੇ ਖੁਦ ਲਈ ਹੀ ਫਿਰ ਨੁਕਸਾਨ ਬਣਜੂ 1 ਲੈ ਜੂ ਪੁੱਠੇ ਤੈਨੂੰ ਪਾਸੇ ਕਰੂ ਦੂਰ ਤੇਰੇ ਹਾਸੇ ਐਨਾ ਜੋਰ ਪਾਊ ਕੇ ਸਾਨ੍ ਬਣਜੂ ਮਨ ਨੂੰ ਵੇੇਹਲਾ ਨਾ ਰੱਖੀ ਏ ਸ਼ੈਤਾਨ ਬਣਜੂ 2 ਮਨ ਹਰ ਪਲ ਮਤੇ ਅਨੇਕ ਕਰੂਗਾ ਚੰਗੇ ਪਾਸੇ ਵੱਲ ਨਾ ਟੇਕ ਕਰੂਗਾ
Read more