ਗੀਤਕਾਰ ਸਰਬਜੀਤ ਵਿਰਦੀ ਦਾ ਅਚਾਨਕ ਚਲਾਣਾ ਉਦਾਸ ਕਰ ਗਿਆ0
- ਸਾਹਿਤ ਸਭਿਆਚਾਰ
- July 26, 2024
ਮੁਹੱਬਤ ਦਾ ਦੂਜਾ ਨਾਮ ਸੀ ਸਰਬਜੀਤ ਵਿਰਦੀ। ਮੇਰੇ ਮਿੱਤਰ ਜੋਗਿੰਦਰ ਸਿੰਘ ਠੇਕੇਦਾਰ ਦਾ ਪੁੱਤਰ ਸੀ ਸਰਬਜੀਤ।ਸ. ਜਗਦੇਵ ਸਿੰਘ ਜੱਸੋਵਾਲ ਦੀ ਸ. ਸੁਰਿੰਦਰ ਸਿੰਘ ਕੈਰੋਂ ਨਾਲ ਦੋਸਤੀ ਕਾਰਨ ਉਹ ਪਹਿਲੀ ਵਾਰ ਜੱਸੋਵਾਲ ਜੀ ਦੇ ਗੁਰਦੇਵ ਨਗਰ ਸਥਿਤ ਅਲ੍ਹਣੇ ਵਿੱਚ ਮਿਲਿਆ। ਜੋਗਿੰਦਰ ਸਿੰਘ ਮਾਝੇ ਵਿੱਚ ਸੁਰਿੰਦਰ ਕੈਰੋਂ ਧੜੇ ਦਾ ਕਾਰਕੁਨ ਸੀ। ਇਮਾਰਤਾ ਬਣਾਉਣ ਦਾ ਠੇਕੇਦਾਰ ਸੀ ਉਹ।
READ MORE