ਲੋਕ ਮਨਾਂ ਚੋਂ ਵਿਸਰੇ ਡੋਪਿੰਗ ਦੇ ਪੱਟੇ ਖਿਡਾਰੀ

ਲੋਕ ਮਨਾਂ ਚੋਂ ਵਿਸਰੇ ਡੋਪਿੰਗ ਦੇ ਪੱਟੇ ਖਿਡਾਰੀ

ਖੇਡਾਂ ਜੋ ਲਗਨ ਅਤੇ ਸਿਰੜ ਨਾਲ ਖੇਡੀਆਂ ਜਾਂਦੀਆਂ ਨੇ, ਇਹਨਾਂ ਨੂੰ ਬਹੁਤ ਸਾਰੇ ਖਿਡਾਰੀ ਮੈਡਲ ਹਾਸਿਲ ਕਰਨ ਦੀ ਮ੍ਰਿਗ ਤ੍ਰਿਸ਼ਨਾ ਨਾਲ ਖੇਡਦੇ ਹੋਏ ਡੋਪਿੰਗ ਦਾ ਅਯੋਗ ਢੰਗ ਵਰਤ ਕੇ ਮੈਡਲ…

ਤਿੱੜਕਿਆ ਅਸਤਿਤੱਵ ( ਨਿੱਕੀ ਕਹਾਣੀ )

ਸਰਕਾਰੀ ਛੁੱਟੀਆਂ ਦੌਰਾਨ ਦਫ਼ਤਰੀ ਬਾਬੂ ਸੱਤਪਾਲ ਘਰੇ ਸਮਾਂ ਲੰਘਾਉਂਣ ਲਈ ਕਦੇ ਟੀਵੀ ਤੇ ਖਬਰਾਂ ਦੇਖਣ ਲੱਗਦਾ ਤੇ ਕਦੇ ਆਪਣੇ ਸਮਾਰਟ ਫੋਨ ਤੇ ਫੇਸਬੁੱਕ ਪੇਜ਼ ਖੋਲ ਸਕਰੋਲ ਕਰਦਾ ਰਹਿੰਦਾ | ਸਕਰੋਲ…
ਗਿਆਨਦੀਪ ਮੰਚ ਵੱਲੋਂ ਪੁਸਤਕ ‘ਅਹਿਸਾਸ’ ਲੋਕ ਅਰਪਣ

ਗਿਆਨਦੀਪ ਮੰਚ ਵੱਲੋਂ ਪੁਸਤਕ ‘ਅਹਿਸਾਸ’ ਲੋਕ ਅਰਪਣ

ਪਟਿਆਲਾ 24 ਸਤੰਬਰ (ਬਲਬੀਰ ਜਲਾਲਾਬਾਦੀ/ਵਰਲਡ ਪੰਜਾਬੀ ਟਾਈਮਜ਼) ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਡਾ ਜੀ ਐਸ ਆਨੰਦ ਦੀ…
ਆਓ ਗੁੱਲੀ-ਡੰਡਾ ਖੇਡੀਏ

ਆਓ ਗੁੱਲੀ-ਡੰਡਾ ਖੇਡੀਏ

ਗੁੱਲੀ ਡੰਡਾ ਇੱਕ ਖੇਡ ਸੀ ਬੱਚਿਓਹੁੰਦੀ ਬਹੁਤ ਪੁਰਾਣੀ।ਖੁੱਲ੍ਹੇ ਥਾਂ 'ਤੇ ਖੇਡਦੇ ਹੁੰਦੇ ਸੀ,ਰਲ ਮਿਲ ਕੇ ਸਭ ਹਾਣੀ। ਆਓ ਸਾਂਝੀਆਂ ਕਰੀਏ ਆਪਾਂ,ਖੇਡ ਬਾਰੇ ਕੁੱਝ ਗੱਲਾਂ।ਬੜੇ ਪੁਰਾਣੇ ਵਿਰਸੇ ਦੇ ਵੱਲਅੱਜ ਥੋਨੂੰ ਲ਼ੈ…
ਅਸੁਨਿ ਪ੍ਰੇਮ ਉਮਾਹੜਾ****

ਅਸੁਨਿ ਪ੍ਰੇਮ ਉਮਾਹੜਾ****

ਅੱਸੂ ਦੇ ਮਹਿਨੇ ਵਿਚ ਪ੍ਰੇਮ ਨੇ ਇਕ ਉਛਾਲਾ ਮਾਰਿਆ ਤੇ ਜਦੋਂ ਅੰਦਰ ਪ੍ਰੇਮ ਪੈਦਾ ਹੋਇਆ ਤਾਂ ਅੰਦਰੋਂ ਇਕ ਸਵਾਲ ਉਠਿਆ।ਮਾਲਕਾਂ ਤੇਰੇ ਦਰਸ਼ਨ ਕਿਵੇਂ ਨਜੀਬ ਹੋਣਗੇ।ਮਨ ਵਿਚ ਅਤੇ ਤਨ ਵਿਚ ਪ੍ਰਭੂ…
ਸ਼ਮਲੇ ਵਾਲੀ ਪੱਗ

ਸ਼ਮਲੇ ਵਾਲੀ ਪੱਗ

ਤੇਰੀ ਅੱਖ ਦੀ ਘੂਰ ਤੋਂ ਡਰਕੇ ਬਹਿ ਜਾਨੀਂ ਆਂਬਹਿ ਜਾਵੇ ਜਿਵੇਂ ਸਮੁੰਦਰੀ ਝੱਗ ਵੇ ਬਾਬਲ਼ਬੋਚ ਬੋਚਕੇ ਪੈਰ ਧਰਦੀ ਹਾਂ ਮੈਂ ਧਰਤੀ ਤੇਕੋਈ ਸਕਦਾ ਨੀ ਮੈਨੂੰ ਠੱਗ ਵੇ ਬਾਬਲ਼ਤੇਰੀ ਸ਼ਮਲੇ਼ ਵਾਲੀ…
ਆਸਾਂ ਦੀ ਸਵੇਰ

ਆਸਾਂ ਦੀ ਸਵੇਰ

ਬਖਸ਼ ਕੁਦਰਤੇ ਤੇਰਾ ਕਹਿਰ ਨੀ, ਪਾਣੀਆਂ ਵਿੱਚ ਘੋਲੇਂ ਜ਼ਹਿਰ ਨੀ।ਘਰੋਂ ਬੇਘਰ ਹੋਏ ਕਿਸਮਤ ਮਾਰੇ, ਮਹੱਲ ਜਾਪਦੇ ਵੀਰਾਨ ਖੰਡਰ ਨੀ। ਨਦੀਆਂ ਦੇ ਸੀਨੇ ਸੜਨ ਮੱਚੇ, ਪਰਿੰਦੇ ਉੱਡਣ ਹੋ ਕੇ ਬੇਘਰ ਨੀ।ਰੰਗ…
‘ਬਾਬਾ ਸ਼ੇਖ਼ ਫਰੀਦ ਆਗਮਨ ਪੁਰਬ-2025’

‘ਬਾਬਾ ਸ਼ੇਖ਼ ਫਰੀਦ ਆਗਮਨ ਪੁਰਬ-2025’

16 ਗਜਟਿਡ ਅਧਿਕਾਰੀਆਂ ਸਮੇਤ 1200 ਦੇ ਕਰੀਬ ਪੁਲਿਸ ਕਰਮਚਾਰੀ ਡਿਊਟੀ ’ਤੇ ਰਹੇ ਤਾਇਨਾਤ : ਐਸਐਸਪੀੇ ਕੋਟਕਪੂਰਾ, 24 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬਾਬਾ ਸ਼ੇਖ਼ ਫਰੀਦ ਆਗਮਨ ਪੁਰਬ ਮੌਕੇ ਕਿਸੇ ਵੀ…
ਸਪੀਕਰ ਸੰਧਵਾਂ ਨੇ ਰਿਬਨ ਕੱਟ ਕੇ ਸ਼ੁਰੂ ਕਰਵਾਈ ਝੋਨੇ ਦੀ ਸਰਕਾਰੀ ਖਰੀਦ

ਸਪੀਕਰ ਸੰਧਵਾਂ ਨੇ ਰਿਬਨ ਕੱਟ ਕੇ ਸ਼ੁਰੂ ਕਰਵਾਈ ਝੋਨੇ ਦੀ ਸਰਕਾਰੀ ਖਰੀਦ

ਕੋਟਕਪੂਰਾ, 24 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਤੋਤਾ ਰਾਮ ਹਰੀ ਕ੍ਰਿਸ਼ਨ ਦੀ ਦੁਕਾਨ ਨੰਬਰ 36 ’ਤੇ ਪਹੁੰਚ ਕੇ ਝੋਨੇ ਦੀ…
ਲਾਇਨਜ਼ ਕਲੱਬ ਵਿਸ਼ਾਲ ਨੇ ਫ਼ਲਾਂ ਦਾ ਲੰਗਰ ਲਾ ਕੇ ਕੀਤੀ ਸੰਗਤ ਦੀ ਸੇਵਾ

ਲਾਇਨਜ਼ ਕਲੱਬ ਵਿਸ਼ਾਲ ਨੇ ਫ਼ਲਾਂ ਦਾ ਲੰਗਰ ਲਾ ਕੇ ਕੀਤੀ ਸੰਗਤ ਦੀ ਸੇਵਾ

ਕੋਟਕਪੂਰਾ, 24 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਤੇ ਲਾਇਨ ਕਲੱਬ ਫਰੀਦਕੋਟ ਵਿਸ਼ਾਲ ਵੱਲੋਂ ਕਲੱਬ ਦੇ ਸੀਨੀਅਰ…