ਭਾਰਤੀ ਕਮਿਊਨਿਸਟ ਪਾਰਟੀ ਦਾ ਹੁਸੈਨੀਵਾਲਾ ਤੋਂ ਚੱਲਿਆਂ ਚੇਤਨਾ ਮਾਰਚ ਜਥਾ ਅੱਜ ਫਰੀਦਕੋਟ ਵਿੱਚ, ਕੋਟਕਪੂਰਾ ਅਤੇ ਫਰੀਦਕੋਟ ਵਿੱਚ ਕੀਤੀਆਂ ਜਾਣਗੀਆਂ ਦੋ ਪਬਲਿਕ ਰੈਲੀਆਂ। ਪਾਰਟੀ ਦੇ ਸੂਬਾਈ ਆਗੂ ਕਰਨਗੇ ਸੰਬੋਧਨ।

ਭਾਰਤੀ ਕਮਿਊਨਿਸਟ ਪਾਰਟੀ ਦਾ ਹੁਸੈਨੀਵਾਲਾ ਤੋਂ ਚੱਲਿਆਂ ਚੇਤਨਾ ਮਾਰਚ ਜਥਾ ਅੱਜ ਫਰੀਦਕੋਟ ਵਿੱਚ, ਕੋਟਕਪੂਰਾ ਅਤੇ ਫਰੀਦਕੋਟ ਵਿੱਚ ਕੀਤੀਆਂ ਜਾਣਗੀਆਂ ਦੋ ਪਬਲਿਕ ਰੈਲੀਆਂ। ਪਾਰਟੀ ਦੇ ਸੂਬਾਈ ਆਗੂ ਕਰਨਗੇ ਸੰਬੋਧਨ।

ਫਰੀਦਕੋਟ 23 ਅਗਸਤ (ਵਰਲਡ ਪੰਜਾਬੀ ਟਾਈਮਜ਼) ਭਾਰਤੀ ਕਮਿਊਨਿਸਟ ਪਾਰਟੀ ਦੇ 21 ਸਤੰਬਰ ਤੋਂ 25 ਸਤੰਬਰ ਤੱਕ ਚੰਡੀਗੜ ਵਿਖੇ ਹੋਣ ਵਾਲੇ ਕੌਮੀ ਮਹਾਂ-ਸੰਮੇਲਨ ਦੀ ਤਿਆਰੀ ਸਬੰਧੀ ਹੁਸੈਨੀਵਾਲਾ ਸ਼ਹੀਦਾਂ ਦੀ ਯਾਦਗਾਰ ਤੋ ਚੱਲਿਆ…
ਲਾਲ ਰੰਗ ਦੀ ਨਿੱਕਰ

ਲਾਲ ਰੰਗ ਦੀ ਨਿੱਕਰ

ਕੇਰਾਂ,ਨਾਨੀ ਮੇਰੀ,ਮੇਰੇ ਲਈਨਿੱਕਰ ਇੱਕ ਲਿਆਈ !ਲਾਲ ਰੰਗ ਦੀ ਨਿੱਕਰ ਦੇ ਵਿੱਚਵਧੀਆ ਲਾਸਟਕ ਪਾਈl ਗੋਡਿਆਂ ਤਾਂਈ ਨਿੱਕਰ ਪਾ ਕੇਵਾਂਗ ਜੋਕਰਾਂ ਲੱਗਦਾlਸਿਰ ਤੇ ਟੋਪੀ,ਹੱਥ 'ਚ ਸੋਟੀਮੈ ਬੜਾ ਸੀ ਫੱਬਦਾ। ਹਾਣ ਮੇਰੇ ਦੇ…
ਲੋਕਾਂ ਨੂੰ ਹਸਾਉਣ ਵਾਲੇ ਰਵਾ ਵੀ ਜਾਂਦੇ ਹਨ…

ਲੋਕਾਂ ਨੂੰ ਹਸਾਉਣ ਵਾਲੇ ਰਵਾ ਵੀ ਜਾਂਦੇ ਹਨ…

ਸਟੇਜੀ ਪੰਜਾਬੀ ਗੀਤ ਸੰਗੀਤ ਦੇ ਨਾਲ ਕਾਮੇਡੀ ਦਾ ਸਿੱਧਾ ਸਬੰਧ ਹੈ ਪੰਜਾਬੀ ਗਾਇਕ ਕਲਾਕਾਰਾਂ ਦੀਆਂ ਸਟੇਜਾਂ ਦੇ ਉੱਪਰ ਅਕਸਰ ਹੀ ਕਾਮੇਡੀ ਪੇਸ਼ ਕੀਤੀ ਜਾਂਦੀ। ਠੇਠ ਪੰਜਾਬੀ ਪੰਜਾਬ ਨਾਲ ਜੁੜੀ ਹੋਈ…
ਲੰਬੇ ਸਮੇਂ ਤੋਂ ਇਟਲੀ ਵੱਸਦੇ ਗੀਤਕਾਰ ਰਾਣਾ ਅਠੌਲਾ ਦੀ ਕਲਮ ਵਿੱਚੋਂ ਕਰਮਭੂਮੀ ਦੀਆਂ ਸਿਫਤਾਂ ਬਿਆਨ ਕਰਦਾ ਨਵਾਂ ਗੀਤ ਇਟਲੀ ਦੀ ਸਾਰੇ ਪਾਸੇ ਹੋਈ ਵਾਹ-ਵਾਹ।

ਲੰਬੇ ਸਮੇਂ ਤੋਂ ਇਟਲੀ ਵੱਸਦੇ ਗੀਤਕਾਰ ਰਾਣਾ ਅਠੌਲਾ ਦੀ ਕਲਮ ਵਿੱਚੋਂ ਕਰਮਭੂਮੀ ਦੀਆਂ ਸਿਫਤਾਂ ਬਿਆਨ ਕਰਦਾ ਨਵਾਂ ਗੀਤ ਇਟਲੀ ਦੀ ਸਾਰੇ ਪਾਸੇ ਹੋਈ ਵਾਹ-ਵਾਹ।

ਇਟਲੀ, 23 ਅਗਸਤ( ਅੰਜੂ' ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਇਟਲੀ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੇ ਇਟਲੀ ਦੀ ਧਰਤ ਤੇ ਤਰੱਕੀਆਂ ਵਾਲੀ ਕਾਫੀ ਨਰੋਈ ਪੈੜ ਖਿੱਚੀ ਹੈ | ਪੰਜਾਬ ਤੋਂ ਆ ਕੇ…
ਮੇਰਾ ਜੀ ਕਰਦਾ****

ਮੇਰਾ ਜੀ ਕਰਦਾ****

ਮੇਰਾ ਜੀ ਕਰਦਾ ਸਜਣਾਂ ਤੇਰੇ ਪਿਆਰ ਵਿਚ ਮੈਂ ਕੁਝ ਕਰ ਜਾਵਾਂ।ਤੇਰੇ ਚਰਨਾਂ ਦੇ ਵਿਚ ਮੈਂ ਜੀਵਾਂ ਤੇ ਤੇਰੇ ਹੀ ਚਰਨਾਂ ਵਿਚ ਮਰ ਜਾਵਾਂ।ਜਦੋਂ ਮੈਂ ਅਖਾਂ ਖੋਲਾਂ ਤੇ ਦੇਖਾ ਤੇਰਾ ਚਾਰ…
ਡਾ: ਜਸਵਿੰਦਰ ਸਿੰਘ ਭੱਲਾ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਡਾ: ਜਸਵਿੰਦਰ ਸਿੰਘ ਭੱਲਾ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਨਾਭਾ 23 ਅਗਸਤ (ਵਰਲਡ ਪੰਜਾਬੀ ਟਾਈਮਜ਼) ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸ਼ੀਏਸ਼ਨ (ਰਜ਼ਿ:) ਨਾਭਾ ਦੇ ਪ੍ਰਧਾਨ ਸ੍ਰੀ ਸੱਤਪਾਲ ਅਰੋੜਾ ਦੀ ਅਗਵਾਈ ਵਿੱਚ ਸੀਨੀਅਰ ਸਿਟੀਜਨ ਸੰਸਥਾ ਦੇ ਦਫਤਰ ਵਿਖੇ ਹਾਜ਼ਰ ਮੈਂਬਰਾਂ ਸ੍ਰੀ ਗੁਰਜਿੰਦਰ…
ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨੇ ਮਨਾਇਆ ਐਲਡਰਜ ਡੇ ਅਤੇ ਸਾਹਿਤਕਾਰ ਮੁਖਤਿਆਰ ਸਿੰਘ ਵੰਗੜ ਨੂੰ ਕੀਤਾ ਸਨਮਾਨਿਤ। 

ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨੇ ਮਨਾਇਆ ਐਲਡਰਜ ਡੇ ਅਤੇ ਸਾਹਿਤਕਾਰ ਮੁਖਤਿਆਰ ਸਿੰਘ ਵੰਗੜ ਨੂੰ ਕੀਤਾ ਸਨਮਾਨਿਤ। 

ਫਰੀਦਕੋਟ 23 ਅਗਸਤ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਨੇ ਐਲਡਰਜ ਡੇ ਮਨਾਉਂਦੇ ਹੋਏ, 31 ਕਿਤਾਬਾਂ ਦੇ ਲਿਖਾਰੀ 84 ਸਾਲਾ ਸਾਹਿਤਕਾਰ ਸਮਾਜ ਸੇਵੀ ਮੁਖਤਿਆਰ ਸਿੰਘ…
ਭਾਜਪਾ ਦੇ ਲੋਕ ਭਲਾਈ ਕੈਂਪਾਂ ’ਤੇ ਕਾਰਵਾਈ ਪੰਜਾਬ ਸਰਕਾਰ ਦੀ ਬੌਖਲਾਹਟ : ਮਨਜੀਤ ਨੇਗੀ

ਭਾਜਪਾ ਦੇ ਲੋਕ ਭਲਾਈ ਕੈਂਪਾਂ ’ਤੇ ਕਾਰਵਾਈ ਪੰਜਾਬ ਸਰਕਾਰ ਦੀ ਬੌਖਲਾਹਟ : ਮਨਜੀਤ ਨੇਗੀ

ਭਾਜਪਾ ਦਾ ਕੰਮ ਲੋਕ ਭਲਾਈ ਸਕੀਮਾ ਨੂੰ ਲੋਕਾਂ ਤੱਕ ਪਹੁੰਚਾਉਣਾ ਕੋਟਕਪੂਰਾ, 23 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਭਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ…
ਸਾਦਿਕ ਬਹੁ-ਚਰਚਿਤ ਘੁਟਾਲਾ ਮਾਮਲਾ

ਸਾਦਿਕ ਬਹੁ-ਚਰਚਿਤ ਘੁਟਾਲਾ ਮਾਮਲਾ

ਐੱਸ.ਬੀ.ਆਈ. ਬੈਂਕ ਨੇ ਦੂਜੀ ਕਿਸ਼ਤ ਰਾਹੀਂ 6 ਹੋਰ ਖਪਤਕਾਰਾਂ ਨੂੰ ਮੋੜੇ 25 ਲੱਖ ਰੁਪਏ ਕੋਟਕਪੂਰਾ, 23 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਾਰਤੀ ਸਟੇਟ ਬੈਂਕ ਬਰਾਂਚ ਸਾਦਿਕ ਨੇ ਇੱਕ ਵਾਰ ਫਿਰ…
20-20 ਕ੍ਰਿਕਟ ਗਰਾਊਂਡ ਸੰਧਵਾਂ ਵਿਖੇ ਹੋਏ ਕਿ੍ਰਕਟ ਦੇ ਹੋਏ ਫਾਈਨਲ ਮੁਕਾਬਲੇ

20-20 ਕ੍ਰਿਕਟ ਗਰਾਊਂਡ ਸੰਧਵਾਂ ਵਿਖੇ ਹੋਏ ਕਿ੍ਰਕਟ ਦੇ ਹੋਏ ਫਾਈਨਲ ਮੁਕਾਬਲੇ

‘ਕਰਤਾਰ ਸਟੀਲ ਇੰਡਸਟਰੀ’ ਅਤੇ ‘ਢੋਡਾ ਹਾਊਸ’ ਵਿੱਚ ਖੇਡਿਆ ਫਾਈਨਲ ਮੁਕਾਬਲਾ ‘ਕਰਤਾਰ ਸਟੀਲ ਇੰਡਸਟਰੀ’ ਦੀ ਟੀਮ ਨੇ ਢੋਡਾ ਹਾਊਸ ਦੀ ਟੀਮ ਨੂੰ ਹਰਾ ਕੇ ਜਿੱਤ ਕੀਤੀ ਪ੍ਰਾਪਤ ਮੁੱਖ ਮਹਿਮਾਨ ਪੁੱਜੇ ਕਿੱਕੀ…