ਸਮਾਜ ਨੂੰ ਸੋਹਣੇ ਰਸਤੇ ਤੋਰਨ ਲਈ ਵਿਗਿਆਨਕ ਵਿਚਾਰਾਂ ਵਾਲੇ ਸਾਹਿਤ ਦੀ ਅਤੀ ਲੋੜ- ਤਰਕਸ਼ੀਲ

ਭਾਰਤ ਵਿੱਚ ਮੋਬਾਇਲ ਫੋਨ ਅਤੇ ਆਮ ਜਨਤਾ ਲਈ ਇੰਟਰਨੈੱਟ ਦੀ ਸ਼ੁਰੂਆਤ 1995 ਵਿੱਚ ਕੀਤੀ ਗਈ। ਸੋ ਵੀਹਵੀਂ ਸਦੀ ਦੇ ਅੰਤ ਤੱਕ ਤਾਂ ਗਿਆਨ ਦਾ ਸੋਮਾ ਅਖ਼ਬਾਰ,ਮੈਗਜ਼ੀਨ ਅਤੇ ਕਿਤਾਬਾਂ ਹੀ ਸਨ।…
ਸੁਤੰਤਰਤਾ ਦਿਹਾੜੇ ਮੌਕੇ ਨੈਣਾ ਜੀਵਨ ਜੋਤੀ ਕਲੱਬ, ਰੋਪੜ ਦਾ ਵਿਸ਼ੇਸ਼ ਸਨਮਾਨ

ਸੁਤੰਤਰਤਾ ਦਿਹਾੜੇ ਮੌਕੇ ਨੈਣਾ ਜੀਵਨ ਜੋਤੀ ਕਲੱਬ, ਰੋਪੜ ਦਾ ਵਿਸ਼ੇਸ਼ ਸਨਮਾਨ

ਰੋਪੜ, 17 ਅਗਸਤ (ਰੋਮੀ ਘੜਾਮਾਂ/ਵਰਲਡ ਪੰਜਾਬੀ ਟਾਈਮਜ਼) ਰੋਪੜ ਦੀ ਸਮਾਜ ਸੇਵੀ ਕਾਰਜਾਂ ਲਈ ਪ੍ਰਸਿੱਧ ਸੰਸਥਾ ਨੈਣਾ ਜੀਵਨ ਜਯੋਤੀ ਕਲੱਬ ਦਾ ਨਹਿਰੂ ਸਟੇਡੀਅਮ ਵਿਖੇ ਹੋਏ ਜਿਲ੍ਹਾ ਪੱਧਰੀ ਸਮਾਗਮ ਵਿੱਚ ਖਾਸ ਤੌਰ…
ਫ਼ੌਜੀ ਰਾਜਪੁਰੀ ਦਾ ਭਜਨ ‘ਓਮ ਨਮੋ ਨਰਾਇਣ’ ਰਿਲੀਜ਼

ਫ਼ੌਜੀ ਰਾਜਪੁਰੀ ਦਾ ਭਜਨ ‘ਓਮ ਨਮੋ ਨਰਾਇਣ’ ਰਿਲੀਜ਼

ਸੋਹਨ ਕਲੋਲੀ ਦੀ ਇਸ ਰਚਨਾ ਨੂੰ ਮਿਲ ਰਿਹਾ ਹੈ ਭਰਭੂਰ ਪਿਆਰ ਰਾਜਪੁਰਾ, 17 ਅਗਸਤ (ਰੋਮੀ ਘੜਾਮਾਂ/ਵਰਲਡ ਪੰਜਾਬੀ ਟਾਈਮਜ਼) ਪ੍ਰਸਿੱਧ ਪੰਜਾਬੀ ਗਾਇਕ ਫ਼ੌਜੀ ਰਾਜਪੁਰੀ ਦੀ ਦਮਦਾਰ ਆਵਾਜ਼ ਤੇ ਸ਼ਾਨਦਾਰ ਅੰਦਾਜ਼ ਵਿੱਚ…
ਬੁੱਢੇ ਦਰਿਆ ਦੇ ਕੰਢੇ ਪਿੰਡ ਭੂਖੜੀ ਖ਼ੁਰਦ ਵਿਖੇ ਵਾਤਾਵਰਣ ਸੰਭਾਲ ਬਾਰੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ।

ਬੁੱਢੇ ਦਰਿਆ ਦੇ ਕੰਢੇ ਪਿੰਡ ਭੂਖੜੀ ਖ਼ੁਰਦ ਵਿਖੇ ਵਾਤਾਵਰਣ ਸੰਭਾਲ ਬਾਰੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ।

ਸਮਾਜਿਕ ਜ਼ਿੰਦਗੀ,ਧਰਤੀ,ਪਾਣੀ ਤੇ ਹਵਾ ਨੂੰ ਬਚਾਉਣ ਲਈ ਰਲ਼ ਕੇ ਹੰਭਲਾ ਮਾਰੀਏ -ਸੰਤ ਬਲਬੀਰ ਸਿੰਘ ਸੀਚੇਵਾਲ ਲੁਧਿਆਣਾਃ 17 ਅਗਸਤ (ਵਰਲਡ ਪੰਜਾਬੀ ਟਾਈਮਜ਼) ਉੱਘੇ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਪਦਮ ਸ਼੍ਰੀ…

ਗ਼ਜ਼ਲ ਅਧਿਆਪਕ

ਮਾਨਵਤਾ ਵਿੱਚ ਐਸੀ ਉਰਜਾ ਭਰਦਾ ਹੈ ਅਧਿਆਪਕ |ਸੂਰਜ ਚੰਨ ਸਿਤਾਰੇ ਪੈਦਾ ਕਰਦਾ ਹੈ ਅਧਿਆਪਕ |ਉਮੀਦਾਂ ਨੂੰ ਇੱਕ ਬੁਲੰਦੀ ਤਕ ਪਹੁੰਚਾਉਂਦਾ ਹੈ,ਖੁਦ ਉਹ ਭਾਵੇਂ ਅੱਗ ਦਾ ਸਾਗਰ ਤਰਦਾ ਹੈ ਅਧਿਆਪਕ |ਖ਼ੁਸ਼ਹਾਲੀ…

ਬਦਲਾਅ ਦੀ ਬਿੱਲੀ ਥੈਲਿਉਂ ਤੋਂ ਬਾਹਰ।

ਭਾਈ ਗਲੀ ਗਲੀ ਚ ਹੈ ਸੋਰ ਸੋਰਇਹ ਆਪ ਵਾਲੀ ਪਾਰਟੀ ਹੈ ਹੁਣ ਹੋਰ।ਨਾ ਦਿੱਤਾ ਇੱਕ ਹਜ਼ਾਰ ਇਸਤਰੀ ਨੂੰਵਾਇਦੇ ਨਾਲ ਲੈਗੇ ਬੀਬੀ ਵੋਟਾਂ ਵਟੋਰ।ਖਾਗੇ ਪੰਜਾਬ ਦਾ ਅਰਥਚਾਰਾ ਦਿੱਲੀਏਪੰਜਾਬ ਦੇ ਪੈਸਿਆਂ ਨਾਲ…
ਪ੍ਰਮੁੱਖ ਬਾਣੀਆਂ ਦਾ ਸਾਹਿਤਕ ਮੁੱਲਾਂਕਣ

ਪ੍ਰਮੁੱਖ ਬਾਣੀਆਂ ਦਾ ਸਾਹਿਤਕ ਮੁੱਲਾਂਕਣ

   ਸੁਖਦੇਵ ਸਿੰਘ ਸ਼ਾਂਤ (ਜਨਮ 1952) ਗੁਰਮਤਿ ਸਾਹਿਤ, ਬਾਲ ਸਾਹਿਤ, ਕਹਾਣੀ ਤੇ ਮਿੰਨੀ ਕਹਾਣੀ ਨਾਲ ਜੁੜਿਆ ਇੱਕ ਬੜਾ ਹੀ ਨਿਮਰ ਇਨਸਾਨ ਹੈ। ਧਾਰਮਿਕ ਅਧਿਐਨ ਅਤੇ ਅੰਗਰੇਜ਼ੀ ਵਿਸ਼ਿਆਂ ਵਿੱਚ ਐਮਏ ਦੇ…
ਹਰਿਦੁਆਰ ਵਿੱਚ ਹਰ ਕੀ ਪੌੜੀ ਦਾ ਨਾਮ ਕਿਵੇਂ ਪਿਆ?

ਹਰਿਦੁਆਰ ਵਿੱਚ ਹਰ ਕੀ ਪੌੜੀ ਦਾ ਨਾਮ ਕਿਵੇਂ ਪਿਆ?

   ਹਰਿਦੁਆਰ ਵਿੱਚ ਸਥਿਤ ਹਰ ਕੀ ਪੌੜੀ ਇੱਕ ਮਹੱਤਵਪੂਰਨ ਅਤੇ ਪਵਿੱਤਰ ਧਾਰਮਿਕ ਸਥਾਨ ਹੈ। ਕਿਹਾ ਜਾਂਦਾ ਹੈ ਕਿ ਇਸ ਘਾਟ 'ਤੇ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਵਿਅਕਤੀ ਨੂੰ ਆਪਣੇ ਸਾਰੇ…
ਸ਼੍ਰੀ ਕ੍ਰਿਸ਼ਨ ਭਗਵਾਨ

ਸ਼੍ਰੀ ਕ੍ਰਿਸ਼ਨ ਭਗਵਾਨ

ਕਰਮਠਤਾ ਦੀ ਜੋਤ ਜਗਾਵਣ ਸ਼੍ਰੀ ਕ੍ਰਿਸ਼ਨ ਭਗਵਾਨ।ਗੀਤਾ ਦਾ ਉਪਦੇਸ਼ ਸੁਣਾਵਣ ਸ਼੍ਰੀ ਕ੍ਰਿਸ਼ਨ ਭਗਵਾਨ।ਮਾਨਵਤਾ ਵਿਚ ਸ਼ਕਤੀ ਭਗਤੀ ਸੰਜਮ ਉਦਮ ਲੈਕੇ,ਯੁੱਗ ਯੁਗਾਂ ਤਕ ਆਵਣ ਜਾਵਣ ਸ਼੍ਰੀ ਕ੍ਰਿਸ਼ਨ ਭਗਵਾਨ।ਸ਼ੁੱਭ ਇਛਾਵਾਂ ਅੰਦਰ ਰਹਿਮਤ ਵਾਲੀ…