ਪੰਥ ਦਾ ਦਾਸ

ਪੰਥ ਦਾ ਦਾਸ

ਜਦ ਪਹਿਲੀ ਹੋਸ਼ ਸੰਭਾਲੀ ਮੈਂ,ਕੁਝ ਬਾਤਾਂ ਬਾਪੂ ਦੱਸੀਆਂ ਸੀ,ਇੱਕ ਦਿਨ ਫੌਜਾਂ ਚੜ੍ਹ ਹਰਮੰਦਿਰ ਨੂੰਟੈਂਕਾਂ ਤੇ ਤੋਪਾਂ ਕੱਸੀਆਂ ਸੀ, ਉਨ੍ਹਾਂ ਰੱਜ ਕੇ ਕਹਿਰ ਕਮਾਇਆਸਾਡੇ ਪੰਥ ਨੂੰ ਲਾਂਭੂ ਲਾਇਆ ਸੀ,ਸਾਡਾ ਉੱਚਾ-ਸੁੱਚਾ ਸ਼੍ਰੀ…
ਲੋਕ ਕਵੀ ਗੁਰਦਾਸ ਰਾਮ ਆਲਮ ਦੀ ਯਾਦ ਵਿਚ ਸਾਹਿਤਕ ਸਮਾਗਮ

ਲੋਕ ਕਵੀ ਗੁਰਦਾਸ ਰਾਮ ਆਲਮ ਦੀ ਯਾਦ ਵਿਚ ਸਾਹਿਤਕ ਸਮਾਗਮ

ਸਰੀ, 21 ਅਕਤੂਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕਨੇਡਾ ਵੱਲੋਂ ਗੁਰਦਾਸ ਰਾਮ ਆਲਮ ਦੀ ਨਿੱਘੀ ਯਾਦ ਵਿੱਚ ਗਿਆਰਵਾਂ ਸਾਹਿਤਕ ਸਮਾਗਮ ਬੀਤੇ ਐਤਵਾਰ ਸੀਨੀਅਰ ਸਿਟੀਜ਼ਨ ਸੈਂਟਰ…
ਦੀਵਾਲੀ

ਦੀਵਾਲੀ

ਚਾਅ, ਰੀਝਾਂ  ਤੇ ਖੁਸ਼ੀਆਂ ਵੰਡਦੀਆਉਂਦੀ ਏ ਦੀਵਾਲੀ।ਸ਼ਾਲਾ ਸਭ ਲਈ ਖੈਰਾਂ ਮੰਗੀਏ ਬਣ ਕੇ ਆਪ ਸਵਾਲੀ।ਕੜਵਾਹਟਾਂ ਨੂੰ ਛੱਡ ਕੇ ਪਾਈਏ ਸਾਂਝਾਂ ਦੀ ਕੋਈ ਬਾਤ,ਬੇਸ਼ਕੀਮਤੀ ਇਹ ਮੌਕੇ ਕਿਤੇ ਲੰਘ ਨਾ ਜਾਵਣ ਖਾਲੀ। ਡਾ. ਆਤਮਾ ਸਿੰਘ…
ਦੀਵਾਲੀ ’ਤੇ ਵਿਸ਼ੇਸ਼

ਦੀਵਾਲੀ ’ਤੇ ਵਿਸ਼ੇਸ਼

ਕੌਣ ਮਨਾਏ ਦੀਵਾਲੀ ਦੀ ਰਾਤ ਸੁਹਾਣੀਂ।ਜਦ ਕਿਧਰੇ ਵੀ ਦਿਸਦੀ ਨਈਂ ਏ ਬਾਤ ਸੁਹਾਣੀਂ।ਕਾਲਕਲੂਟੇ ਬੱਦਲਾਂ ਦੀ ਇਕ ਸਾਜਿਸ਼ ਦਿਸਦੀ।ਅੰਬਰ ਦੇ ਵਿਚ ਕੜ-ਕੜ ਕਰਦੀ ਆਤਿਸ਼ ਦਿਸਦੀ।ਚੰਦਰੀ ਬਾਰਿਸ਼ ਨੇ ਖਾ ਲਈ ਪ੍ਰਭਾਤ ਸੁਹਾਣੀ।ਕੌਣ…
ਦੀਵਾਲੀ ਦਾ ਦੀਵਾ•••••••

ਦੀਵਾਲੀ ਦਾ ਦੀਵਾ•••••••

ਇੱਕ ਦੀਵਾ ਅੱਜ ਜਗਾਵਾਂ ਮੈਂ ਗੁਰਾਂਪੀਰਾਂ ਤੇ, ਸ਼ਹੀਦਾਂ ਦੇ, ਨਾਮ ਦਾ, ਦੂਜਾਂ ਦੀਵਾ ਜਗਾ ਰਿਹਾ ਹਾਂਮੈਂ,ਚਾਨਣ__ ਮੁਨਾਰਿਆਂ ਦੇ—-ਨਾਮ ਦਾ, ਤੀਸਰਾ ਦੀਵਾਜਗਾਉਣਾ ਏਮੈਂ ਅੱਜਧਿਆਨ ਤੇ, ਗਿਆਨ ਦਾ,ਚੌਥਾ ਦੀਵਾ, ਅੱਜ ਜਗਾ ਲਓਸਾਰੇਨਸ਼ਿਆਂ…
ਦੀਵਾਲੀ ਦਾ ਤਿਉਹਾਰ

ਦੀਵਾਲੀ ਦਾ ਤਿਉਹਾਰ

ਬਚਪਨ 'ਚ ਦਿਵਾਲੀ ਦਾ ਹੁੰਦਾ ਸੀ ਬੜਾ ਚਾਅ,ਮਾਂ ਦੇ ਹੱਥਾਂ ਦੀ ਮਠਿਆਈ ਦੋਸਤਾਂ ਦਾ ਸਾਥ,ਹੱਥਾਂ ਚ ਚਮਕਦੀ ਹੋਈ ਫੁੱਲ ਝੜੀਚਿਹਰੇ 'ਤੇ ਖੁਸ਼ੀ ਚਮਕ ਤੇ ਮੁਸਕਾਨ ,ਨਾਲ ਜਦੋਂ ਰਲਦਾ ਸੀ ਸਾਰਾ…
ਗੀਤ

ਗੀਤ

ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।ਰਿਸ਼ਵਤਖੋਰੀ, ਖ਼ੂਬ ਮਿਲਾਵਟ, ਦੁੱਧ ਦੇ ਅੰਦਰ ਪਾਣੀ।ਨਸ਼ਿਆਂ, ਬੇਰੁਜ਼ਗਾਰੀ ਮਿਲ ਕੇ ਕੀਤੀ ਹੈ ਬਰਬਾਦੀ।ਮਰਿਆਦਾ, ਅਨੁਸ਼ਾਸਨ ਤੋੜੇ, ਤੋੜੀ ਹੈ ਆਜ਼ਾਦੀ।ਉਚ ਸਿਖਿਆ ਦੇ ਖੇਤਰ ਅੰਦਰ ਹੈ ਬੇਕਾਰ…
ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਨੇ ਮਨਾਇਆ ਦੀਵਾਲੀ ਦਾ ਤਿਉਹਾਰ

ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਨੇ ਮਨਾਇਆ ਦੀਵਾਲੀ ਦਾ ਤਿਉਹਾਰ

ਵਿਦਿਆਰਥੀਆਂ ਨੇ ਕਰਵਾਏ ਗਏ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਕੋਟਕਪੂਰਾ, 20 ਅਕਤੂਬਰ (ਟਿੰਕੂ ਕੁਮਾਰ /ਵਰਲਡ ਪੰਜਾਬੀ ਟਾਈਮਜ਼) ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ…
ਮਹਾਂਕਾਲ ਸਵਰਗ ਧਾਮ ਸੇਵਾ ਸੋਸਾਇਟੀ ਫਰੀਦਕੋਟ ਵੱਲੋਂ ਗਰੀਨ ਦਿਵਾਲੀ ਮਨਾਉਣ ਦਾ ਦਿੱਤਾ ਗਿਆ ਸੁਨੇਹਾ। 

ਮਹਾਂਕਾਲ ਸਵਰਗ ਧਾਮ ਸੇਵਾ ਸੋਸਾਇਟੀ ਫਰੀਦਕੋਟ ਵੱਲੋਂ ਗਰੀਨ ਦਿਵਾਲੀ ਮਨਾਉਣ ਦਾ ਦਿੱਤਾ ਗਿਆ ਸੁਨੇਹਾ। 

ਫਰੀਦਕੋਟ 20 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਅੱਜ ਤੜਕਸਾਰ ਮਹਾਂਕਾਲ ਸਵਰਗ ਧਾਮ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ ਅਤੇ ਚੇਅਰਮੈਨ ਅਸ਼ੋਕ ਭਟਨਾਗਰ ਦੀ ਅਗਵਾਈ ਹੇਠ ਇਕੱਤਰ…