ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਜਾਰੀ1 ਕਿਲੋ 23 ਗ੍ਰਾਮ ਹੈਰੋਇਨ, 50,000 ਰੁਪੈ ਡਰੱਗ ਮਨੀ ਅਤੇ ਕਰੇਟਾ ਕਾਰ ਸਮੇਤ 2 ਨਸ਼ਾ ਤਸਕਰ ਕਾਬੂ

ਮੁਲਜਮ ਸਰਹੱਦੀ ਇਲਾਕਿਆਂ ਤੋਂ ਹੈਰੋਇਨ ਦੀ ਤਸਕਰੀ ਕਰਕੇ ਅੱਗੇ ਕਰਦੇ ਸਨ ਸਪਲਾਈ : ਐੱਸਐੱਸਪੀ ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਨਸ਼ੇ…

ਅਰਸ਼ ਸੱਚਰ ਦੀ ਸ਼ਿਕਾਇਤ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਹਸਪਤਾਲ ਦੇ ਐਮ ਐਸ ਨੇ ਜਾਰੀ ਕੀਤੀਆਂ ਹਦਾਇਤਾਂ

ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਜਾਂ ਟੈਸਟ ਨਾ ਕਰਵਾਉਣ ਅਤੇ ਬਿਨਾਂ ਗੱਲੋਂ  ਰੈਫਰ ਨਾ ਕਰਨ ਦੇ ਨਿਰਦੇਸ਼  ਕੀਤੇ ਜਾਰੀ ਫਰੀਦਕੋਟ, 24 ਜੁਲਾਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਸਮਾਜ ਸੇਵੀ ਅਰਸ਼ ਸੱਚਰ…

ਪਿੰਡ ਔਲਖ ਵਿਚ 25 ਜੁਲਾਈ ਦੇ ਧਰਨੇ ਲਈ ਕੀਤੀ ਗਈ ਮੀਟਿੰਗ ਕਾਮਰੇਡ ਮਨਜੀਤ ਕੌਰ ਕੈਸੀਅਰ ਦੀ ਅਗਵਾਈ ਹੇਠ ਹੋਈ। 

ਫ਼ਰੀਦਕੋਟ 24 ਜੁਲਾਈ  (  ਧਰਮ ਪ੍ਰਵਾਨਾਂ  /ਵਰਲਡ ਪੰਜਾਬੀ ਟਾਈਮਜ਼) ਅੱਜ ਕਾਮਰੇਡ ਮਨਜੀਤ ਕੌਰ ਕੈਸੀਅਰ ਨਵਾਂ ਨੱਥੇਵਾਲ  ਦੀ ਅਗਵਾਈ ਹੇਠ ਪਿੰਡ ਔਲਖ ਵਿਚ ਹੋਈ। ਜਿਸ ਵਿੱਚ ਮਨਰੇਗਾ ਮਜਦੂਰਾਂ  ਦਾ 25 ਜੁਲਾਈ…

ਕਸਬਾ ਸਾਦਿਕ ਵਿੱਚ  ਸਥਿਤ ਸਟੇਟ ਬੈਂਕ ਆਫ ਇੰਡੀਆਂ ਦਾ ਕਲਰਕ ਖਾਤਾਧਾਰਕਾਂ ਨਾਲ ਕਰੋੜਾ ਦੀ ਠੱਗੀ ਮਾਰ ਕੇ ਫਰਾਰ।

ਖਾਲੀ ਸੇਵਿੰਗ ਖਾਤੇ, ਜਾਲੀ ਐਫ ਡੀ, ਜੀਰੋ ਲਿਮਟਾਂ ਦੇਖਕੇ ਲੋਕ ਬੇਹੋਸ਼ ਹੋਏ । ਪਰਚਾ ਦਰਜ ਲੁਕਆਊਟ ਜਾਰੀ- ਐਸ ਐਚ ਉ ਨਵਦੀਪ  ਭੱਟੀ ਸਾਦਿਕ, 24 ਜੁਲਾਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )…

ਸ਼ਿਵ ਨੇ ਪ੍ਰੇਮ ਵਿਚ ਜਿੰਦਗੀ ਤੇ ਨਾਮ ਕੀਤੀ।

ਸ਼ਿਵ ਬਟਾਲਵੀ ਜੀ ਨੂੰ ਬਿਰਹਾ ਦਾ ਸੁਲਤਾਨ ਵੀ ਕਿਹਾ ਜਾਂਦਾ ਹੈ।* ਸਿਵ ਲਿਖਦਾ ਹੈ ਚੂਰੀ ਕੁੱਟਾਂ ਤਾਂ ਉਹ ਖਾਂਦਾ ਨਾਹੀ ਵੇ ਅਸਾਂ ਦਿਲ ਦਾ ਮਾਸ ਖਵਾਇਆ ਇਕ ਉਡਾਰੀ ਐਸੀ ਮਾਰੀ…

“ਜਾਗੋ ਇੰਟਰਨੈਸ਼ਨਲ” ਪੂਰਾ ਸੱਚ ਸਾਹਮਣੇ ਲਿਆਉਣ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ:-​​​​​​​​​​ਡਾ. ਸਵਰਾਜ ਸਿੰਘ

ਪਟਿਆਲਾ 24 ਜੁਲਾਈ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਪ੍ਰਕਾਸ਼ਿਤ ਡਾ. ਭਗਵੰਤ ਸਿੰਘ ਸੰਪਾਦਨਾ ਹੇਠ “ਜਾਗੋ ਇੰਟਰਨੈਸ਼ਨਲ” ਤੈ੍ਮਾਸਿਕ ਪਿਛਲੇ ਸਤਾਰਾਂ ਸਾਲਾਂ ਤੋਂ ਨਿਰੰਤਰ ਯੋਗਦਾਨ ਪਾ ਰਿਹਾ…

ਨਜ਼ਰ ਲੱਗਣ ਇੱਕ ਅੰਧਵਿਸ਼ਵਾਸ -ਤਰਕਸ਼ੀਲ

ਜਨਮ ਤੋਂ ਲੈ ਕੇ ਮਰਨ ਤੱਕ ਅਨੇਕਾਂ ਲੋਕ- ਵਿਸ਼ਵਾਸ ਹਨ ਤੇ ਇਨਾਂ ਵਿੱਚੋਂ ਇਕ ਹੈ ਬੁਰੀ ਨਜ਼ਰ ਦਾ ਲੱਗਣਾ।ਆਮ ਹੀ ਲੋਕ ਬੁਰੀ ਨਜ਼ਰ ਤੇ ਵਿਸ਼ਵਾਸ ਉਤੇ ਯਕੀਨ ਕਰਦੇ ਆ ਰਹੇ…

ਆਲ ਪੰਜਾਬ ਡੀ ਐਸ ਟੀ/ਸੀ ਟੀ ਐਸ ਕੰਟੈਰਕਟ ਇੰਸਟਰਕਟਰ ਯੂਨੀਅਨ ਵੱਲੋ ਵਿੱਤ ਮੰਤਰੀ ਸਾਹਿਬ ਦੀ ਕੋਠੀ ਦਾ ਘਿਰਾਓ ਕਰਨ ਦੀ ਤਿਆਰੀ।

ਫ਼ਰੀਦਕੋਟ 24 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਅੱਜ ਹੋਈ ਆਲ ਪੰਜਾਬ ਡੀ ਐਸ ਟੀ/ਸੀ ਟੀ ਐਸ ਕੰਟੈਰਕਟ ਇੰਸਟਰਕਟਰ ਯੂਨੀਅਨ ਦੀ ਮੀਟਿੰਗ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਵੱਲੋ…

ਦਰਵੇਸ਼ ਦੀ ਫ਼ਕੀਰੀ***

ਜਿੰਦਗੀ, ਕੁਦਰਤ ਦੀ ਕਰਾਮਾਤੀ ਦੇਣ ਹੁੰਦੀ ਹੈ।ਜ਼ਿੰਦਗੀ ਲਈ ਮੌਤ, ਕਸ਼ਟ, ਦੁੱਖ, ਵਿਨਾਸ਼, ਜ਼ਖ਼ਮ, ਪੀੜਾ, ਮੁਸ਼ਕਲ ਔਕੜ ਵਰਗੀਆਂ ਮਾਰੂ ਵਸਤਾਂ ਨੂੰ ਪੈਦਾ ਕਰਨਾ ਆਦਮੀ ਦੇ ਅਧਿਕਾਰ ਖੇਤਰ ਵਿਚ ਨਹੀਂ ਹੋਣਾ ਚਾਹੀਦਾ।ਜਿੰਦਗੀ…