ਸੰਤ ਹਰੀਦਾਸ ਜੀ ਦਾ 59ਵਾਂ ਬਰਸੀ ਸਮਾਗਮ ਕਰਵਾਇਆ l

ਸੰਤ ਹਰੀਦਾਸ ਜੀ ਦਾ 59ਵਾਂ ਬਰਸੀ ਸਮਾਗਮ ਕਰਵਾਇਆ l

ਬੋਪਾਰਾਏ ਕਲਾਂ 23 ਜੂਨ (ਪਾਲ ਜਲੰਧਰੀ/ਵਰਲਡ ਪੰਜਾਬੀ ਟਾਈਮਜ਼) ਬ੍ਰਹਮਲੀਨ ਸੰਤ ਹਰੀਦਾਸ ਮਹਾਰਾਜ ਜੀ ਦਾ 59ਵਾਂ ਬਰਸੀ ਸਮਾਗਮ ਅੰਮ੍ਰਿਤਬਾਣੀ ਪਾਵਨ ਗ੍ਰੰਥ ਦੀ ਛਤਰ ਛਾਇਆ ਦੇ ਹੇਠ ਅਤੇ ਡੇਰੇ ਦੇ ਗੱਦੀ ਨਸ਼ੀਨ…

ਚੇਤਨਾ ਦੇ ਚਾਨਣ ਨਾਲ ਭਵਿੱਖ ਰੁਸ਼ਨਾਉਣ ਦਾ ਸਿਹਰਾ ਵਿਗਿਆਨ ਸਿਰ -ਤਰਕਸ਼ੀਲ

ਸੰਗਰੂਰ 23 ਜੂਨ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼) ਲੋਕਾਂ ਨੂੰ ਸੋਚਣ, ਸਮਝਣ ਤੇ ਪਰਖਣ ਦੀ ਸੁਚੱਜੀ ਆਦਤ ਪਾ ਕੇ ਉਨ੍ਹਾਂ ਦੇ ਮਨਾਂ ਵਿੱਚੋਂ ਕੀ , ਕਿਉਂ , ਕਿਵੇਂ ਆਦਿ ਗੁਣਾਂ…

ਬੀਬੀਆ ਕਿਉਂ ਇੱਜ਼ਤਾਂ ਸਾਧਾਂ ਨੂੰ ਪਰੋਸਦੀਆਂ ਨੇ।

ਜਿੰਮੇਵਾਰੀ ਤੋਂ ਭੱਜਦੇ ਜਿਹੜੇ ਛਾਤਰ ਦਿਮਾਗਬਣ ਜਾਂਦੇ ਬਾਬੇ ,ਸਾਧੜੇ ਹੁੰਦੇ ਤੇਜ਼ ਤਰਾਰ ਨੇ।ਕਾਤਲ, ਨੌਸਰ ਬਾਜ਼, ਠੱਗ ਤੇ ਜਨਾਨੀਬਾਜ਼ਹੱਥਾਂ ਤੇ ਸਰੋਂ ਜਮਾਉਂਦੇ ਬਣਦੇ ਡੇਰੇ ਮਾਲਕ ਨੇ।ਮੱਥੇ ਟੇਕਣ ਬੀਬੀਆ ,ਨੋਟ ਬੱਕਰੀ ਨੀ…

*ਸੁੰਨੀ ਲੰਕਾਂ

ਇੱਥੇ ਨਾ ਮੇਰਾ,ਨਾ ਕੁੱਝ ਤੇਰਾ।ਇਹ ਜੱਗ ਹੈ ਰੈਣ ਬਸੇਰਾ। ਘੜੀ ਦੋ ਘੜੀ ਸੁਪਨਾ ਸੱਜਣਾ,ਨਹੀਂ ਹੋਣਾ ਸੁਰਖ ਸਵੇਰਾ। ਅਮੀਰ ,ਵਜ਼ੀਰ ਰਹੇ ਨਾ ਕੋਈ,ਜਿਹਨਾਂ ਲਾਇਆ ਜ਼ੋਰ ਬਥੇਰਾ। ਇੱਕ ਦਿਨ ਮਿੱਟੀ ਹੋ ਜਾਣਾ…

ਨੇਕੀ ਦੀ ਰਾਹ ਚੱਲ ਓ ਬੰਦਿਆ

ਨੇਕੀ ਦੀ ਰਾਹ ਚੱਲ ਓ ਬੰਦਿਆ।ਸੱਚਾ ਪਿੜ ਫਿਰ ਮੱਲ ਓ ਬੰਦਿਆ। ਇਹ ਰਸਤਾ ਭਾਵੇਂ ਮੁਸ਼ਕਿਲ ਹੈ।ਇਸਤੇ ਚੱਲਣੋਂ ਡਰਦਾ ਦਿਲ ਹੈ। ਰਾਹ ਇਹ ਨਹੀਂ ਹੈ ਕੋਈ ਸੁਖਾਵਾਂ।ਚੱਲਦਾ ਇਸਤੇ ਟਾਵਾਂ ਟਾਵਾਂ। ਨੇਕੀ…

// ਸਾਇੰਸ ਦਾ ਸ਼ਰਾਰਤੀ ਪੁੱਤ //

ਸਾਇੰਸ ਨੇ ਕਿੰਨੀ ਤਰੱਕੀ ਕੀਤੀ,ਕੀ ਕੀ ਗੁੱਲ ਖਿਲਾਉਂਦੀ ਹੈ।ਨਿੱਤ ਨਵੀਆਂ ਕਾਢਾਂ ਕੱਢ ਕੇ,ਲੋਕਾਂ ਹੱਥ ਫੜਾਉਂਦੀ ਹੈ। ਕੈਸੀ ਖੋਜ ਮੋਬਾਇਲ ਦੀ ਕੀਤੀ,ਸਭ ਨੂੰ ਆਹਰੇ ਲਾ ਦਿੱਤਾ,ਕੀ ਬੱਚਾ ਕੀ ਬੁੱਢਾ ਇਸ ਨੇ,ਚੱਕਰਾਂ…

ਪ੍ਰੀਤ ਕਿਸ ਨਾਲ ਕਰੀਏ?

ਤੂੰ ਆਪਣੀ ਜ਼ਿੰਦਗੀ ਦਾ ਮਿੱਤਰ ਆਪਣੇ ਜੀਵਨ ਦਾ ਹਮਦਰਦ ਕਿਸੇ ਨੂੰ ਬਣਾਂਦਾ ਹੈ। ਉਸ ਪ੍ਰਭੂ ਪ੍ਰਮਾਤਮਾ ਨੂੰ ਆਪਣਾ ਮਿੱਤਰ ਬਣਾ। ਉਸ ਨਾਲ ਪ੍ਰੀਤ ਪਾਲ ਲੈ। ਜਿਹੜੀ ਪ੍ਰੀਤ ਸੰਸਾਰ ਦੇ ਪਦਾਰਥ,…
“ਜ਼ਫ਼ਰੀਅਤ” ਕਿਤਾਬ ਦੇ ਲੇਖਕ ਦਾ ਇਕਬਾਲੀਆ ਲੇਖ, “ਯਾਦ ਦੀ ਸਥਿਤੀ”

“ਜ਼ਫ਼ਰੀਅਤ” ਕਿਤਾਬ ਦੇ ਲੇਖਕ ਦਾ ਇਕਬਾਲੀਆ ਲੇਖ, “ਯਾਦ ਦੀ ਸਥਿਤੀ”

ਜ਼ਿੰਦਗੀ ਵਿੱਚ ਉਹ ਸਮਾਂ ਬਹੁਤ ਬੀਤ ਗਿਆ ਹੈ ਜਦੋਂ ਮਨ ਆਪਣੀ ਜਵਾਨੀ ਵਿੱਚ ਹੁੰਦਾ ਸੀ ਅਤੇ ਸਿਰਫ਼ ਪੜ੍ਹਨਾ ਯਾਦ ਰੱਖਣ ਵਰਗਾ ਸੀ। ਹੁਣ ਮੈਂ ਹੁਣ ਇੱਕ ਮਜ਼ਬੂਤ ਯਾਦਦਾਸ਼ਤ ਦਾ ਮਾਲਕ…
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ‘ਸੰਨੀ ਰੈਣ ਬਸੇਰਾ’ ਵਿਖੇ ਲੋੜਵੰਦਾਂ ਨੂੰ ਵੰਡੀਆਂ ਪੈਨਸ਼ਨਾਂ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ‘ਸੰਨੀ ਰੈਣ ਬਸੇਰਾ’ ਵਿਖੇ ਲੋੜਵੰਦਾਂ ਨੂੰ ਵੰਡੀਆਂ ਪੈਨਸ਼ਨਾਂ

ਕਲੀਨਿਕਲ ਲੈਬਾਰਟਰੀ ਰਾਹੀਂ ਘੱਟ ਰੇਟਾਂ ’ਤੇ ਕੀਤੇ ਜਾਂਦੇ ਹਨ ਟੈਸਟ : ਹੁੰਦਲ ਕੋਟਕਪੂਰਾ, 20 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਵਿਸ਼ਵ ਪ੍ਰਸਿੱਧ ਦਾਨੀ ਤੇ ਸਮਾਜਸੇਵੀ ਐਸ.ਪੀ. ਸਿੰਘ ਉਬਰਾਏ ਵੱਲੋਂ ਚਲਾਇਆ ਜਾ…