ਖੁੱਲ੍ਹੇ ਸਕੂਲ

ਛੁੱਟੀਆਂ ਪਿੱਛੋਂ ਖੁੱਲ੍ਹੇ ਸਕੂਲ।ਬੇੈਗਾਂ ਤੋਂ ਫਿਰ ਝਾੜੀਏ ਧੂਲ। ਮਾਸਿਕ ਪੇਪਰ ਨੇੜੇ ਆਏਹੁਣ ਨਾ ਗੱਲਾਂ ਕਰੋ ਫ਼ਜ਼ੂਲ। ਹੋਮ ਵਰਕ ਸਭ ਕਰੀਏ ਪੂਰਾਨਹੀਂ ਤਾਂ ਖਾਣੇ ਪੈਂਦੇ ਰੂਲ। ਟੀਚਰ ਝਿੜਕੇ ਜਾਂ ਸਨਮਾਨੇਖਿੜੇ ਮੱਥੇ…

ਸਮਾਜਸੇਵੀ ਗੁਰਮੀਤ ਸਿੰਘ ਪਰਜਾਪਤੀ ਦੇ ਸਪੁੱਤਰ ਅਰਸ਼ਪ੍ਰੀਤ ਸਿੰਘ ਨੇ ਕੀਤਾ ਪਹਿਲੀਵਾਰ ਖੂਨਦਾਨ

ਅਰਸ਼ਪ੍ਰੀਤ ਨੇ ਸੇਵਾ ਦੇ ਕੰਮ ਨੂੰ ਦੱਸਿਆ ਮਾਣ ਅਤੇ ਸੰਤੋਸ਼ਜਨਕ ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਮਾਜਸੇਵੀ ਗੁਰਮੀਤ ਸਿੰਘ ਪਰਜਾਪਤੀ ਦੇ ਬੇਟੇ ਅਰਸ਼ਪ੍ਰੀਤ ਸਿੰਘ ਵਲੋਂ  ਸਟੇਟ ਬੈਂਕ ਆਫ ਇੰਡੀਆ…

ਗੱਡੀਆਂ ਰਾਹੀਂ ਨਸ਼ਾ ਤਸਕਰੀ ਕਰਨ ਵਾਲੇ ਰੈਕੇਟਾਂ ਦਾ ਫਰੀਦਕੋਟ ਪੁਲਿਸ ਵੱਲੋਂ ਪਰਦਾਫਾਸ਼

2 ਨਸ਼ਾ ਤਸਕਰ ਗ੍ਰਿਫ਼ਤਾਰ, ਤਲਾਸ਼ੀ ਦੌਰਾਨ ਕਾਰ ’ਚੋਂ 50 ਗ੍ਰਾਮ ਹੈਰੋਇਨ ਅਤੇ 80 ਹਜ਼ਾਰ ਡਰੱਗ ਮਨੀ ਬਰਾਮਦ ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੇ ਨਿਰਦੇਸ਼ਾਂ…

ਗ਼ਜ਼ਲ

ਬਾਲਮ ਪਾਣੀ ਦੂਰ ਬੜਾ ਏ।ਪਰ ਇਹ ਦਿਲ ਮਜ਼ਬੂਰ ਥੜਾ ਏ।ਬੇਸ਼ਕ ਸ਼ੀਸ਼ਾ ਟੁੱਟ ਗਿਆ ਹੈ,ਕਿਰਚਾਂ ਦੇ ਵਿਚ ਨੂਰ ਬੜਾ ਏ।ਜਾਵਣ ਲਈ ਫਿਰ ਜ਼ਿਦ ਕਰਦਾ ਹੈ,ਆਵਣ ਲਈ ਮਜ਼ਬੂਰ ਬੜਾ ਏ।ਘਰ ਵਿਚ ਉਸ…

ਮਾਮਲਾ ਕੈਨੇਡਾ ਤੋਂ ਭਾਰਤ ਆ ਰਹੀ ਰਾਜਬੀਰ ਕੌਰ ਭਿੰਡਰ ਦੀ ਮੌਤ ਦਾ!

ਏਅਰ ਇੰਡੀਆ ਏਅਰ ਲਾਈਨ ਦੀ ਅਣਗਹਿਲੀ ਕਾਰਨ ਮੇਰੀ ਮਾਤਾ ਦੀ ਹੋਈ ਮੌਤ : ਅਮਿਤਾਜ ਸਿੰਘ ਹੱਥ ਵਿੱਚ ਸੋਨੇ ਦਾ 6 ਤੋਲੇ ਦਾ ਕੜਾ, 8000 ਰੂਪੈ ਭਾਰਤੀ ਕਰੰਸੀ ਅਤੇ 50 ਡਾਲਰ…

ਜੱਥੇ. ਕੁਲਦੀਪ ਸਿੰਘ ਗੜਗੱਜ ਟਿੱਲਾ ਬਾਬਾ ਫਰੀਦ ਜੀ ਵਿਖੇ ਹੋਏ ਨਤਮਸਤਕ

ਫ਼ਰੀਦਕੋਟ, 2 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਟਿੱਲਾ ਬਾਬਾ ਫ਼ਰੀਦ ਜੀ ਵਿਖੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਸ੍ਰੀ ਕੇਸਗੜ੍ਹ ਸਾਹਿਬ ਤੇ ਕਾਰਜਕਾਰੀ ਜੱਥੇਦਾਰ ਅਕਾਲ ਤਖ਼ਤ ਸਾਹਿਬ ਜੀ ਬਾਬਾ ਫਰੀਦ ਜੀ ਦਾ ਅਸ਼ੀਰਵਾਦ…

ਫਰੀਦਕੋਟ ਜ਼ਿਲ੍ਹੇ ਵਿੱਚ 13 ਸਤੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ : ਜ਼ਿਲ੍ਹਾ ਤੇ ਸੈਸ਼ਨ ਜੱਜ

ਆਮ ਜਨਤਾ ਨੂੰ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ (ਮੋਹਾਲੀ) ਦੇ…

ਜਿਲ੍ਹੇ ਅੰਦਰ ਚੱਲ ਰਹੇ ਈ-ਰਿਕਸ਼ਾ/ਆਟੋ ਰਿਕਸ਼ਾ ਦੀ ਹੋਈ ਚੈਕਿੰਗ

ਜਿਲ੍ਹੇ ਵਿੱਚ ਨਜਾਇਜ਼ ਈ-ਰਿਕਸ਼ਾ/ਆਟੋ ਰਿਕਸ਼ਾ ਦੇ ਹੋਣਗੇ ਚਲਾਨ :ਜਸਵਿੰਦਰ ਸਿੰਘ ਈ-ਰਿਕਸ਼ਾ ਚਾਲਕਾਂ ਨੂੰ ਮਿਊਸੀਪਲ ਹਦੂਦ ਦੇ ਅੰਦਰ ਰਹਿਣ ਦੇ ਹਦਾਇਤ ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਦੀਆ…

ਪਲਾਟ

ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਪਿੱਛੋਂ ਮਾਸਟਰ ਹਰੀ ਰਾਮ ਨੇ ਮਾਹਿਲਪੁਰ ਇੱਕ ਪੰਦਰਾਂ ਮਰਲੇ ਦਾ ਪਲਾਟ ਖਰੀਦ ਲਿਆ ਤੇ ਉਸ ਵਿੱਚ ਘਰ ਬਣਵਾਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਉਸ…