ਤੜਕਸਾਰ ਹੀ ਪੁਲਿਸ ਨੇ ਜਿਲ੍ਹੇ ਅੰਦਰ ਨਸ਼ਾ ਹੋਟਸਪਾਟ ਇਲਾਕਿਆਂ ’ਚ ਚਲਾਇਆ ਸਰਚ ਆਪ੍ਰੇਸ਼ਨ

ਨਸ਼ਾ ਤਸਕਰਾਂ ਦੇ ਸ਼ੱਕੀ ਠਿਕਾਣਿਆ ਦੀ ਕੀਤੀ ਚੈਕਿੰਗ : ਐਸ.ਐਸ.ਪੀ. ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ 12 ਡਰੱਗ ਹੋਟਸਪਾਟ ਇਲਾਕਿਆਂ ਵਿੱਚ ਕੀਤੀ ਸਰਚ ਇਲਾਕਿਆਂ ਨੂੰ ਨਾਕਾਬੰਦੀ ਕਰ ਬਾਹਰ ਅਤੇ ਅੰਦਰ ਆਉਣ…

ਐਸ.ਐਸ.ਪੀ. ਵੱਲੋਂ ਜਿਲ੍ਹਾ ਪੱਧਰੀ ਕ੍ਰਾਈਮ ਮੀਟਿੰਗ ਦੀ ਕੀਤੀ ਪ੍ਰਧਾਨਗੀਜਿਲ੍ਹੇ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਥਾਣਾ ਇੰਚਾਰਜ ਰਹੇ ਮੌਜੂਦ

ਅਧਿਕਾਰੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਤੇ ਵਿਕਰੀ ’ਤੇ ਮੁਕੰਮਲ ਰੋਕ ਲਾਉਣ ਲਈ ਫਾਲੋਅੱਪ ਜਾਰੀ ਰੱਖਣ ਦੇ ਨਿਰਦੇਸ਼ ਐਸ.ਐਸ.ਪੀ. ਵੱਲੋ ਛੋਟੇ ਅਪਰਾਧਾਂ ਪਰ ਤੁਰਤ ਅਤੇ ਤੇਜ ਕਾਰਵਾਈ ਲਈ ਦਿੱਤੇ ਨਿਰਦੇਸ਼…

ਬਾਲ ਭਿੱਖਿਆ/ਰੈਗ ਪਿਕਿੰਗ ਖਿਲਾਫ ਕੀਤੀ ਚੈਕਿੰਗ : ਰਤਨਦੀਪ ਸੰਧੂ

ਕੋਟਕਪੂਰਾ, 27 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਫਰੀਦਕੋਟ ਵੱਲੋਂ ਜਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਦੀ ਅਗਵਾਈ ਹੇਠ ਬੱਚਿਆਂ…

ਸਿੱਖ ਧਰਮ ਬਾਰੇ ਸੂਖ਼ਮ ਜਾਣਕਾਰੀ 

   ਡਾ. ਪਰਮਜੀਤ ਸਿੰਘ ਸਚਦੇਵਾ ਨੇ ਸਿੱਖ ਧਰਮ ਤੇ ਹੋਰ ਧਰਮਾਂ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ। ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ, ਯੂਐੱਸਏ ਤੋਂ ਪੀਐਚਡੀ ਦੀ ਡਿਗਰੀ ਹਾਸਲ ਕਰ ਚੁੱਕੇ ਡਾ. ਸਚਦੇਵਾ…

ਪੁਲਿਸ ਨੇ ਵੱਡੇ ਅੰਤਰ-ਜਿਲ੍ਹਾ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼

ਰਾਤ ਸਮੇ ਦੁਕਾਨਾ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ : ਐਸ.ਐਸ.ਪੀ ਗਿਰੋਹ ਵਿੱਚ ਸ਼ਾਮਿਲ 4 ਦੋਸ਼ੀਆਂ ਨੂੰ ਚੋਰੀ ਕੀਤੇ ਸਮਾਨ ਸਮੇਤ 6 ਘੰਟਿਆਂ ’ਚ ਕੀਤਾ…

ਮੂੰਗੀ, ਜਵਾਰ ਅਤੇ ਬਾਜਰੇ ਦਾ ਬੀਜ ਸਬਸਿਡੀ ’ਤੇ ਉਪਲਬਧ : ਮੁੱਖ ਖੇਤੀਬਾੜੀ ਅਫਸਰ

ਕੋਟਕਪੂਰਾ, 26 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ 2025-26 ਦੌਰਾਨ ਨੈਸ਼ਨਲ ਫੂਡ ਸਕਿਊਰਿਟੀ ਮਿਸ਼ਨ ਦਾਲਾਂ ਅਤੇ ਮਿਲਟਸ ਅਧੀਨ ਪੰਜਾਬ ਸਰਕਾਰ ਵੱਲੋਂ ਘੋਸ਼ਿਤ ਨੋਡਲ ਏਜੰਸੀ…

ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਨੇ ਖਿਡੌਣੇ ਦੇ ਕੇ ਹਸਪਤਾਲ ਦੇ ਬੱਚਿਆਂ ਦੇ ਚਿਹਰਿਆਂ ‘ਤੇ ਰੌਣਕ ਲਿਆਂਦੀ

ਸਰੀ, 26 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਕਮਿਊਨਿਟੀ ਦੀ ਮਦਦ ਨਾਲ ਬੀ ਸੀ ਚਿਲਡਰਨ ਹਸਪਤਾਲ ਵਿੱਚ ਦਾਖ਼ਲ ਬੱਚਿਆਂ ਨੂੰ ਖਿਡੌਣੇ ਦਾਨ ਕੀਤੇ…

ਚੇਅਰਮੈਨ ਨੇ ਖੇਤੀ ਹਾਦਸਿਆਂ ਦੌਰਾਨ ਜ਼ਖ਼ਮੀ ਹੋਏ ਕਿਸਾਨ-ਮਜ਼ਦੂਰ ਨੂੰ ਰਾਹਤ ਚੈੱਕ ਕੀਤੇ ਤਕਸੀਮ

ਕਿਸਾਨਾਂ ਲਈ ਹਰ ਸੰਭਵ ਮੱਦਦ ਲਈ ਪੰਜਾਬ ਸਰਕਾਰ ਪਹਿਲ ਕਦਮੀ ਕਰੇਗੀ : ਚੇਅਰਮੈਨ ਕੋਟਕਪੂਰਾ, 25 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਵੱਖ-ਵੱਖ ਖੇਤੀਬਾੜੀ ਕੀਤਿਆਂ ਦੌਰਾਨ ਜ਼ਖਮੀ ਹੋਏ ਜਾਂ ਆਪਣਾ ਅੰਗ ਗਵਾ…