ਸਰਵ ਉੱਚ ਅਦਾਲਤ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਹੋਏ ਹੁਕਮਾਂ ਦੇ ਬਾਵਜੂਦ

ਸਿੱਖਿਆ ਵਿਭਾਗ ਪੰਜਾਬ ਨੇ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਕੇਂਦਰੀ ਤਨਖਾਹ ਸਕੇਲ ਦੇਣ ਵਾਸਤੇ ਬਣਾਏ ਨਵੇਂ ਨਿਯਮ ਜਥੇਬੰਦੀਆਂ ਵਲੋਂ ਕੀਤਾ ਗਿਆ ਸਖਤ ਰੋਸ ਪ੍ਰਗਟ : ਪੇ੍ਰਮ ਚਾਵਲਾ…

ਮਲਕੀਤ ਸਿੰਘ ਥਿੰਦ ਚੇਅਰਮੈਨ ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ

ਕੋਟਕਪੂਰਾ, 24 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਟਿੱਲਾ ਬਾਬਾ ਫ਼ਰੀਦ ਜੀ ਵਿਖੇ ਪੰਜਾਬ ਸਟੇਟ ਕਮਿਸ਼ਨ ਆਫ ਬੈਕਵਰਡ ਕਲਾਸਜ਼ ਦੇ ਚੇਅਰਮੈਨ ਸਰਦਾਰ ਮਲਕੀਤ ਸਿੰਘ ਥਿੰਦ ਜੀ ਟਿੱਲਾ ਬਾਬਾ ਫਰੀਦ ਜੀ ਵਿਖੇ…

ਯੋਗ ਆਪਣੇ ਮੂਲ ਨਾਲੋਂ ਟੁੱਟੇ ਮਨੁੱਖ ਨੂੰ ਜੋੜਨ ਵਿੱਚ ਸਹਾਈ ਹੋ ਸਕਦਾ ਹੈ:ਡਾ. ਸਵਰਾਜ ਸਿੰਘ

ਕੈਪਟਨ ਹਰਕੇਸ਼ ਸਿੰਘ ਨੇ ਯੋਗਾ ਦੇ ਆਸਣਾਂ ਦਾ ਡੈਮੋ ਦਿੱਤਾ। ਸੰਗਰੂਰ 23 ਜੂਨ ( ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਕੌਮਾਂਤਰੀ ਯੋਗ ਦਿਵਸ ਦੇ ਅਵਸਰ ਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਨਿਵੇਕਲੀਆਂ…

ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਸਫ਼ਲਤਾਪੂਰਵਕ ਮਨਾਇਆ ਗਿਆ 

ਕੋਟਕਪੂਰਾ, 23 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸੀ.ਬੀ.ਐਸ.ਈ. ਬੋਰਡ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵੱਲੋਂ ਔਨਲਾਈਨ ਵਿਦਿਆਰਥੀ, ਅਧਿਆਪਕਾਂ ਅਤੇ ਮਾਪਿਆਂ ਨੇ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਗਿਆ।…

*ਬੇਟੀ ਪੂਜਾ ਨੂੰ ਅਥਲੈਟਿਕ ਕੋਚ ਵਜੋਂ ਫਰੀਦਕੋਟ ਵਿਖੇ ਜੁਆਇਨ ਕਰਨ ‘ਤੇ ਕੀਤਾ ਸਨਮਾਨਿਤ*

*ਸ਼ਾਕਿਆ ਸਮਾਜ ਦੇ ਨੁਮਾਇੰਦਿਆਂ ਬੇਟੀ ਪੂਜਾ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਦਿੱਤੀ ਵਧਾਈ* *ਪੂਜਾ ਨੇ ਸਮੂਹ ਸ਼ਾਕਿਆ ਸਮਾਜ ਦਾ ਸਿਰ ਉੱਚਾ ਕੀਤਾ : ਪਰਮਪਾਲ ਸ਼ਾਕਿਆ* ਕੋਟਕਪੂਰਾ, 23 ਜੂਨ (ਟਿੰਕੂ…

ਇਕ ਵਜ਼ਨਦਾਰ ਗੀਤਕਾਰ ਦਲਜੀਤ ਸਿੰਘ ਅਰੋੜਾ।

ਦਲਜੀਤ ਸਿੰਘ ਅਰੋੜਾ ਨੇ ਜ਼ਿਆਦਾਤਰ ਗੀਤ ਪੰਜਾਬੀ ਫ਼ਿਲਮਾਂ ਲਈ ਹੀ ਲਿਖੇ ਹਨ,ਜਿਹਨਾਂ ਨੂੰ ਪ੍ਰਸਿੱਧ ਗਾਇਕਾਂ ਨੇ ਅਲਕਰਿਤ ਕੀਤਾ ਹੈ। ਉਹਨਾਂ ਨੇ ਸਮਾਜਿਕ,ਧਾਰਮਿਕ, ਵੀਰਰਸ,ਕਰੁਨਾਰਸ ਅਤੇ ਰੋਮਾਂਟਿਕ ਗੀਤਾਂ ਨੂੰ ਫਿਲਮੀ ਪਟਕਥਾ ਅਨੁਸਾਰ…

ਮਿਆਦ ਪੁੱਗੀਆਂ ਦਵਾਈਆਂ ਅਤੇ ਮੈਡੀਕਲ ਰਹਿੰਦ-ਖੂੰਹਦ ਦੇ ਮਾਮਲੇ ’ਤੇ ਜਾਂਚ ਮੁਕੰਮਲ : ਸਿਵਲ ਸਰਜਨ

੍ਜਾਂਚ ਮੁਕੰਮਲ ਕਰਨ ਉਪਰੰਤ ਰਿਪੋਰਟ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਸੋਂਪੀ ੍ਦੁਕਾਨ ਸੀਲ ਕਰਵਾਕੇ ਸਬੰਧਤ ਫਰਮ ਖਿਲਾਫ ਐਫ.ਆਈ.ਆਰ. ਦਰਜ ਕੋਟਕਪੂਰਾ, 23 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਦਿਨੀਂ ਸਥਾਨਕ ਨਵੀਂ ਦਾਣਾ…

ਫਰੀਦਕੋਟ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਜੈਤੋ ਦੇ ਛੱਜਘੜ੍ਹ ਮੁਹੱਲੇ ਵਿੱਚ ਵੱਡੀ ਕਾਰਵਾਈ329 ਮੁਕੱਦਮੇ ਦਰਜ ਕਰਕੇ 492 ਦੋਸ਼ੀਆਂ ਨੂੰ ਕੀਤਾ ਗਿਆ

ਗ੍ਰਿਫਤਾਰ : ਐਸ.ਐਸ.ਪੀ.ਨਸ਼ਾ ਤਸਕਰਾਂ ਦੀ 4 ਕਰੋੜ 90 ਲੱਖ ਤੋਂ ਜਿਆਦਾ ਕੀਮਤ ਦੀ ਜਾਇਦਾਦ ਕਰਵਾਈ ਗਈ ‘ਫਰੀਜ’ : ਐਸ.ਐਸ.ਪੀ.  ਕੋਟਕਪੂਰਾ, 23 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਸ ਭਗਵੰਤ…

‘ਅੰਤਰਰਾਸ਼ਟਰੀ ਯੋਗਾ ਦਿਵਸ’ ਮੌਕੇ ਦਰਬਾਰ ਗੰਜ ਫ਼ਰੀਦਕੋਟ ਵਿਖੇ ਯੋਗ ਕੈਂਪ ਆਯੋਜਿਤ

ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗ ਦਾ ਵਿਸ਼ੇਸ਼ ਮਹੱਤਵ : ਗੁਰਦਿੱਤ ਸਿੰਘ ਸੇਖੋਂ ਕੋਟਕਪੂਰਾ, 23 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਯੋਗ ਇਕ ਸਾਧਨਾ ਹੈ ਅਤੇ ਇਹ ਸਰੀਰਕ ਤੇ ਮਾਨਸਿਕ ਤੰਦਰੁਸਤੀ…