ਸ਼੍ਰੀ ਮਹਿੰਦਰ ਸੂਦ ਵਿਰਕ ਜੀ ਦੇ ਚੌਥੇ ਕਾਵਿ-ਸੰਗ੍ਰਹਿ “ਸੱਚੇ ਸੁੱਚੇ ਹਰਫ਼” ਵਿੱਚੋਂ ਵਿਰਕ ਜੀ ਦੀ ਨਿਰਮਲ ਸ਼ਖ਼ਸੀਅਤ ਦੀ ਝਲਕ ਆਪ ਮੁਹਾਰੇ ਪੈਂਦੀ ਹੈ

ਫਗਵਾੜਾ 31 ਮਈ (ਅਸ਼ੋਕ ਸ਼ਰਮਾ/ਪ੍ਰੀਤ ਕੌਰ ਪ੍ਰੀਤੀ/ਵਰਲਡ ਪੰਜਾਬੀ ਟਾਈਮਜ਼) ਸਾਡੇ ਬਹੁਤ ਹੀ ਸਤਿਕਾਰ ਯੋਗ ਸ਼੍ਰੀ ਮਹਿੰਦਰ ਸੂਦ ਵਿਰਕ ਜੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਲੇਖਕ ਤੇ ਕਵੀ ਦਾ…

ਰਾਵਣ

ਹਰ ਸਾਲ ਸਾੜਣ ਲਈ ਰਾਵਣਭਾਂਵੇ ਅਸੀਂ ਉਤਾਵਲੇ ਰਹਿੰਦੇ ਹਾਂ। ਪਰ ਆਪਣੇ ਅੰਦਰ ਬੈਠੇ ਰਾਵਣ ਨੂੰਪਤਾ ਨਹੀਂ ਅਸੀਂ ਕਿਉਂ ਭੁੱਲ ਬਹਿੰਦੇ ਹਾਂ। ਚਲੋ ਕੋਠੀਆਂ ਨੂੰ ਫਿਰ ਬਣਾਈਏ ਘਰਜਿੰਦਗੀ ਨੂੰ ਸਕੂਨ ਬਣਾਉਦੇ…

” ਧੰਨ ਗੁਰੂ ਅਰਜਨ ਦੇਵ ਜੀ”

ਇੱਕ ਤਵੀ ਤੱਤੀ,ਦੂਜੀ ਰੇਤ ਤੱਤੀ,ਤੀਜਾ ਭੱਠ,ਜ਼ੱਲਾਦ ਤਪਾਈ ਜਾਵੇ। ਚੌਥੀ ਹਕੂਮਤ,ਪੰਜਵੀਂ ਲੋਅ ਤੱਤੀ,ਛੇਵੀਂ ਦੁਪਹਿਰ ਤੱਤੀ,ਸਤਾਈ ਜਾਵੇ। ਇੱਕ ਗੁਰੂ ਸੋਮਾ ਠੰਡਾ ਸ਼ੀਤਲਾ ਦਾ,ਬੈਠਾ ਗੀਤ ਗੋਬਿੰਦ ਦੇ ਗਾਈ ਜਾਵੇ। ਜੋਤ ਨਾਨਕ ਦੀ ਜੋਤ…

—-ਬੇਚਿਰਾਗ ਪਿੰਡ ਦੀ ਜ਼ਮੀਨ ’ਚ ਬੇਗਮਪੁਰਾ ਵਸਾਉਣ ਲਈ ਸੰਘਰਸ਼ੀ ਮਾਮਲਾ–

ਜਮਹੂਰੀ ਅਧਿਕਾਰ ਸੰਗਠਨ ‘ ਜਨਹਸਤਕਸ਼ੇਪ ’ ਦੇ ਤਿੰਨ ਮੈਂਬਰੀ ਵਫਦ ਵਲੋਂ ਜ਼ਿਲ੍ਹਾ ਸੰਗਰੂਰ ਦਾ ਦੌਰਾ ਦਲਿਤਾਂ ਦੁਆਰਾ ਚਲਾਏ ਜਾ ਰਹੇ ਜ਼ਮੀਨ ਦੇ ਸੰਘਰਸ਼ ਨੂੰ ਕੁਚਲਣਾ ਚਾਹੁੰਦੀ ਹੈ ਪੰਜਾਬ ਸਰਕਾਰ --ਜਨਹਸਤਕਸ਼ੇਪ…

ਤੰਬਾਕੂ ਅਤੇ ਕੈਂਸ਼ਰ ਦੇ ਆਪਸੀ ਸਬੰਧ ਪ੍ਰਤੀ ਜਾਗਰੂਕਤਾ ਦੀ ਲੋੜ

ਨਸ਼ਿਆਂ ਵਿਰੁੱਧ ਸਰਕਾਰ ਨੇ ਨਸ਼ਾ ਵਿਰੋਧੀ ਮੁਹਿੰਮ ਆਰੰਭੀ ਹੋਈ ਹੈ ਪਰ ਫਿਰ ਵੀ ਨਸ਼ੇ ਦਾ ਸੇਵਨ ਹੋਣ ਸਦਕਾ ਹਰ ਸਾਲ ਲੱਖਾਂ ਮੌਤਾਂ ਹੋ ਜਾਂਦੀਆਂ ਹਨ । ਚਿੱਟਾ , ਗਾਂਜ਼ਾ ,…

ਗੁਰੂ ਅਰਜਨ ਦੇਵ ਜੀ

ਸਿੱਖ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਹਨ ਜਿਨ੍ਹਾਂ ਨੇ 17ਵੀ ਸਦੀ ਦੇ ਸ਼ੁਰੂ ਵਿਚ ਜੇਠ ਮਹੀਨੇ ਦੀ ਕੜਕਦੀ ਗਰਮੀ ਵਿਚ ਉੱਭਰਦੀ ਦੇਗ ਵਿਚ ਬੈਠ,ਤੱਤੀ ਤਵੀ ਤੇ ਆਸਣ…

ਗੁਲਾਟੀ ਪਬਲਿਸ਼ਰਜ਼ ਵੱਲੋਂ ਐਬਸਫੋਰਡ ਵਿਖੇ ਪੁਸਤਕ ਪ੍ਰਦਰਸ਼ਨੀ ਲਾਈ ਗਈ

ਸਰੀ, 30 ਮਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਬੀਤੇ ਦਿਨੀਂ ਐਬਸਫੋਰਡ ਵਿਖੇ ‘ਵਿਰਸੇ ਦੇ ਸ਼ੌਕੀਨ’ ਮੇਲੇ ਵਿਚ ਪੁਸਤਕ ਪ੍ਰਦਰਸ਼ਨੀ ਲਾਈ ਗਈ ਜਿਸ ਨੂੰ ਪੰਜਾਬੀ ਪਿਆਰਿਆਂ ਨੇ ਭਰਪੂਰ ਹੁੰਗਾਰਾ ਦਿੱਤਾ। ਪੁਸਤਕ ਸਟਾਲ ਉਪਰ ਪਹੁੰਚ ਕੇ…

ਪੰਜਾਬੀ ਤੇ ਉਰਦੂ ਦੇ ਨਾਮਵਰ ਸ਼ਾਇਰ ਸਵ. ਗੁਰਚਰਨ ਸਿੰਘ ਗਿੱਲ ਮਨਸੂਰ ਦਾ 100ਵਾਂ ਜਨਮ ਦਿਨ ਮਨਾਇਆ

ਸਰੀ, 30 ਮਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਐਤਵਾਰ ਪੰਜਾਬੀ ਅਤੇ ਉਰਦੂ ਦੇ ਨਾਮਵਰ ਸ਼ਾਇਰ ਮਰਹੂਮ ਗੁਰਚਰਨ ਸਿੰਘ ਗਿੱਲ ਮਨਸੂਰ ਦਾ 100ਵਾਂ ਜਨਮ ਦਿਨ ਮਨਾਇਆ ਗਿਆ। ਉਹ ਡੇਢ ਕੁ ਸਾਲ ਪਹਿਲਾਂ…

ਰੁੱਖ ਲਗਾਓ, ਰੁੱਖ ਬਚਾਓ/ ਕਵਿਤਾ

ਰੁੱਖ ਲਗਾਓ, ਰੁੱਖ ਬਚਾਓ ਦੋਸਤੋ,ਧਰਤੀ ਦੀ ਤਪਸ਼ ਘਟਾਓ ਦੋਸਤੋ।ਰੁੱਖ ਠੰਢੀਆਂ ਛਾਵਾਂ ਨੇ ਦਿੰਦੇ,ਪੰਛੀਆਂ ਦਾ ਇਹ ਘਰ ਨੇ ਹੁੰਦੇ।ਆਪ ਕਾਰਬਨ ਡਾਈਆਕਸਾਈਡ ਲੈਂਦੇ,ਪਰ ਸਾਨੂੰ ਆਕਸੀਜਨ ਨੇ ਦਿੰਦੇ।ਸਾਡੇ ਕੰਮ ਜਿਸ ਨੂੰ ਗੰਦੀ ਕਰਦੇ,ਉਸ…