ਸਰਕਾਰੀ ਸਕੂਲਾਂ ਵਿੱਚ ਪਿਕਟਸ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਤੁਰਤ ਮਰਜ਼ ਕਰਕੇ ਚੋਣ ਵਾਅਦਾ ਪੂਰਾ ਕਰੇ ਭਗਵੰਤ ਮਾਨ ਸਰਕਾਰ : ਚਾਵਲਾ

ਕੋਟਕਪੂਰਾ, 26 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ  2022 ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਇਕਰਾਰਨਾਮੇ ਦੀ ਮਦ ਨੰਬਰ…

ਸਪੀਕਰ ਸੰਧਵਾਂ ਨੇ ਬੈਡਮਿੰਟਨ ਕੋਰਟ ਦਾ ਕੀਤਾ ਉਦਘਾਟਨ

ਨੌਜਵਾਨਾਂ ਦੀ ਖੇਡਾਂ ’ਚ ਰੁਚੀ ਵਧਾਉਣ ਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਉਪਰਾਲੇ ਜਾਰੀ : ਸੰਧਵਾਂ ਕੋਟਕਪੂਰਾ, 26 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ…

ਪਹਾੜਾਂ ‘ਤੇ ਖਾਣਾ ਬਣਨ ‘ਚ ਵੱਧ ਸਮਾਂ ਕਿਉਂ ਲਗਦਾ ਹੈ

ਸੰਗਰੂਰ 26 ਮਈ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼) ਖਾਣਾ ਪਕਾਉਣ ਲਈ ਪਾਣੀ , ਹਵਾ ਦਾ ਦਬਾਅ ਤੇ ਤਾਪ ਆਪਸ 'ਚ ਡੂੰਘਾ ਸੰਬੰਧ ਹੈ।ਪਹਾੜ 'ਤੇ ਖਾਣਾ ਪਕਾਉਣ 'ਚ ਮੈਦਾਨ ਨਾਲੋਂ ਵਧੇਰੇ…

ਪਰਵਾਸ ਦੇ ਸੰਬੰਧ ਵਿੱਚ ਹੰਢਾਏ ਸੱਚ ਦੀ ਬੇਬਾਕ ਅਤੇ ਖੂਬਸੂਰਤ ਪੇਸ਼ਕਾਰੀ— ਡਾ. ਸਵਰਾਜ ਸਿੰਘ

“ਕੰਡਿਆਲੀ ਤਾਰ ਦੇ ਉਸ ਪਾਰ—ਇਸ ਪਾਰ” ਲੋਕ ਅਰਪਣ ਅਤੇ ਸਨਮਾਨ ਸਮਾਰੋਹ ਸੰਗਰੂਰ 26 ਮਈ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਾਹਿਤ ਸਭਾ ਸੰਗਰੂਰ (ਰਜਿ.) ਵੱਲੋਂ ਆਪਣੀਆਂ ਰਵਾਇਤਾਂ ਨੂੰ ਅੱਗੇ ਤੋਰਦੇ ਹੋਏ…

ਬੁੱਧ ਵਿਹਾਰ ਵਿਖੇ ਮੂਰਤੀ ਦੇ ਉਦਘਾਟਨ ਸਮਾਰੋਹ ਦੀ ਸਮਾਪਤੀ ਬਹੁਤ ਧੂਮਧਾਮ ਨਾਲ ਹੋਈ

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਕੋਟਕਪੂਰਾ, 26 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੁੱਧ ਸ਼ਾਕਿਆ ਸਮਿਤੀ ਕੋਟਕਪੂਰਾ ਵਲੋਂ ਬੁੱਧ ਵਿਹਾਰ ਸਿੱਖਾਂਵਾਲਾ ਰੋਡ ਕੋਟਕਪੂਰਾ ਵਿਖੇ ਇੱਕ ਮੂਰਤੀ…

ਮਾਨਸਰੋਵਰ ਸਾਹਿਤ ਅਕਾਦਮੀ ਦੇ ਤੀਸਰੇ ਸਥਾਪਨਾ ਦਿਵਸ ਮੌਕੇ ਵਿਸ਼ੇਸ਼ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ- ਸੂਦ ਵਿਰਕ

ਫ਼ਗਵਾੜਾ 26 ਮਈ (ਅਸ਼ੋਕ ਸ਼ਰਮਾ/ਪ੍ਰੀਤ ਕੌਰ ਪ੍ਰੀਤਿ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 25 ਮਈ 2025 ਦਿਨ ਐਤਵਾਰ ਨੂੰ ਮਾਨਸਰੋਵਰ ਸਾਹਿਤ ਅਕਾਦਮੀ ਦੇ ਤੀਸਰੇ ਸਥਾਪਨਾ…

ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦੇ ਮੈਂਬਰਾਂ ਨੇ ਵਿਕਟੋਰੀਆ ਦਾ ਪਿਕਨਿਕ ਟੂਰ ਲਾਇਆ

ਸਰੀ, 26 ਮਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਸਾਲ 2025 ਦਾ ਪਹਿਲਾ ਪਿਕਨਿਕ ਟੂਰ ਵਿਕਟੋਰੀਆ ਵਿਖੇ ਲਾਇਆ ਗਿਆ। ਟੂਰ ਦੌਰਾਨ ਸੀਨੀਅਰਜ਼ ਨੇ ਵਿਕਟੋਰੀਆ ਵਿਖੇ ਪਾਰਲੀਮੈਂਟ…