ਕਵਿਤਾ

ਹੇ ਸਿਰਜਣਹਾਰ ਹੇ ਸਿਰਜਣਹਾਰਸਭ ਜੀਵਾਂ ਦੇ ਲਈ ਪਾਲਣਹਾਰਸਾਨੂੰ ਦਿਓ ਐਸਾ ਵਰਦਾਨਪੜੀਏ ਲਿਖੀਏ ਬਣੀਏ ਮਹਾਨ।ਭਾਰਤ ਮਾਂ ਦਾ ਤਿਰੰਗਾ ਪਿਆਰਾਸਾਰੇ ਭਾਰਤ ਦਾ ਝੰਡਾ ਨਿਆਰਾਮਾਤ ਪਿਤਾ ਦੀ ਸੇਵਾ ਕਰੀਏਖੁਸ਼ੀਆਂ ਭਰੀਏ ਅੱਗੇ ਵਧੀਏ।ਹੇ ਸਿਰਜਣਹਾਰ…

ਸ. ਮੇਜਰ ਸਿੰਘ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਜੈਤੋ ਵੱਲੋਂ 20 ਅਪ੍ਰੈਲ ਨੂੰ ਪਹਿਲਾ ਖੂਨਦਾਨ ਕੈਂਪ

ਫ਼ਰੀਦਕੋਟ 19 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਸ. ਮੇਜਰ ਸਿੰਘ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਜੈਤੋ ਵੱਲੋਂ ਸਵ: ਸ. ਮੇਜਰ ਸਿੰਘ ਜੀ (ਸੇਵਾ-ਮੁਕਤ ਇੰਸਪੈਕਟਰ ਪੰਜਾਬ ਰੋਡਵੇਜ਼) ਦੀ ਨਿੱਘੀ ਯਾਦ ਨੂੰ ਸਮਰਪਿਤ ਪਹਿਲਾ ਖ਼ੂਨਦਾਨ…

 ਮਾਣਯੋਗ ਗਵਰਨਰ ਦੀ ਆਮਦ ਦੇ ਮੱਦੇਨਜ਼ਰ ਕੀਤੀ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ  

ਅਧਿਕਾਰੀਆਂ ਨੂੰ ਦਿੱਤੇ ਲੋੜੀਂਦੇ ਦਿਸ਼ਾ ਨਿਰਦੇਸ਼  ਬਠਿੰਡਾ, 19 ਅਪ੍ਰੈਲ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪੂਨਮ ਸਿੰਘ ਨੇ…

ਅਣੂਗਲਪਮਾਲਾ ਭਾਗ 1 (ਬਾਂਗਲਾ ਲਘੂਕਥਾਏਂ)

ਅਨੁਵਾਦ ਤੇ ਸੰਪਾਦਨ : ਬੇਬੀ ਕਾਰਫ਼ਰਮਾ ਪ੍ਰਕਾਸ਼ਕ : ਸਦੀਨਾਮਾ ਪ੍ਰਕਾਸ਼ਨ ਕੋਲਕਾਤਾ  ਪੰਨੇ       : 142 ਮੁੱਲ       : 250/- ਰੁਪਏ     ਸ਼੍ਰੀਮਤੀ ਬੇਬੀ ਕਾਰਫ਼ਰਮਾ ਦਾ ਜਨਮ ਪੰਜਾਬ ਵਿੱਚ…

ਵਿਧਾਇਕ ਲਾਭ ਸਿੰਘ ਉੱਗੋਕੇ ਦੀ ਕਿਤਾਬ “ਤੂੰ ਇੱਕ ਦੀਵਾ ਬਣ” ਮੁੱਖ ਮੰਤਰੀ ਨੇ ਕੀਤੀ ਰਿਲੀਜ਼

ਬਰਨਾਲਾ, 18 ਅਪ੍ਰੈਲ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼ ) ਹਲਕਾ ਭਦੌੜ ਦੇ ਵਿਧਾਇਕ ਸ. ਲਾਭ ਸਿੰਘ ਉੱਗੋਕੇ ਦਾ ਪਲੇਠਾ ਕਾਵਿ ਸੰਗ੍ਰਿਹ "ਤੂੰ ਇੱਕ ਦੀਵਾ ਬਣ" ਮੁੱਖ ਮੰਤਰੀ ਭਗਵੰਤ ਸਿੰਘ ਮਾਨ…

ਸਾਧੋ ਮਨ ਕਾ ਮਾਨੁ ਤਿਆਗ ਉ* ਅਜ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਹੈ ।

ਭੱਟ ਚਾਂਦ ਦੇ ਸ਼ਬਦ ਅਸੀਂ ਪੜ੍ਹਦੇ ਹਾਂ ਤੇਗ ਬਹਾਦਰ ਬੋਲਿਆ। ਉਹ ਕੇਵਲ ਸ਼ਹਾਦਤ ਤੱਕ ਹੀ ਨਹੀਂ । ਜੋਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਰਸਨਾ ਤੋਂ ਬੋਲ ਕੇ ਸਾਨੂੰ ਨਿਰਮਲ…

ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ ਵਿਸ਼ੇਸ਼ ਧਾਰਮਿਕ ਕਵੀ ਦਰਬਾਰ

ਕੈਲਗਰੀ 18 ਅਪ੍ਰੈਲ (ਜਸਵਿੰਦਰ ਸਿੰਘ ਰੁਪਾਲ/ਵਰਲਡ ਪੰਜਾਬੀ ਟਾਈਮਜ਼) ਗੁਰੂ ਗੋਬਿੰਦ ਸਿੰਘ ਜੀ ਵਲੋਂ ਚਲਾਈ ਗਈ ਕਵੀ ਦਰਬਾਰ ਕਰਵਾਉਣ ਦੀ ਰੀਤ ਤੋਂ ਪ੍ਰੇਰਣਾ ਲੈ ਕੇ, ਕੈਲਗਰੀ ਦੇ ਗੁਰਦੁਆਰਾ ਗੁਰੂ ਰਾਮਦਾਸ ਦਰਬਾਰ…

ਪੰਛੀ ਕਿੱਥੇ ਰਹਿੰਦੇ ਨੇ

ਸਾਡੇ ਵਿਹੜੇ ਚਿੜੀਆਂ ਆ ਕੇ,ਖੂਬ ਰੌਣਕਾਂ ਲਾਉਂਦੀਆਂ ਨੇ।ਨਿੰਮ ਦੇ ਹੇਠੋਂ ਦਾਣੇ ਚੁੱਗ ਕੇ,ਪਾਣੀ ਵਿੱਚ ਨਹਾਉਂਦੀਆਂ ਨੇ।ਦਾਦੀ ਮੇਰੀ ਬੱਠਲ ਦੇ ਵਿੱਚ,ਪਾਣੀ ਪਾ ਕੇ ਰੱਖਦੀ ਹੈ।ਚੋਗ ਚੁਗਣ ਲਈ ਚਿੜੀਆਂ ਨੂੰ,ਚੁਟਕੀ ਮਾਰ ਕੇ…

ਬਾਲੀਵੁੱਡ ਦੀ ਹਿੰਦੀ ਫੀਚਰ ਫਿਲਮ “ਸੱਤਿਆ” ਵਿਚ ਵਿਲੱਖਣ ਅੰਦਾਜ ‘ਚ ਨਜਰ ਆਉਣਗੇ “ਅਦਾਕਾਰ ਪ੍ਰਿਤਪਾਲ ਪਾਲੀ ਜੀ”

ਫਿਲਮ ਇੰਡਸਟ੍ਰੀਜ ਦੇ ਵਿਚ ਬਹੁਤ ਸਾਰੇ ਅਦਾਕਾਰ ਅਜਿਹੇ ਜੋ ਆਪਣੀ ਇੰਦਰ ਧਨੁੱਸ਼ ਵਰਗੀ ਖੂਬਸੂਰਤ ਅਦਾਕਾਰੀ ਨਾਲ ਸਿਨੇਮਾ ਪ੍ਰੇਮੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਓਨਾਂ ਦੀ ਅਦਾਕਾਰੀ ਸਿਨੇਮਾ ਪ੍ਰੇਮੀਆਂ ਦੇ…