ਬੁੱਧੀਜੀਵੀ ਸੈਲ ਭਾਜਪਾ ਦੀ ਜਰੂਰੀ ਹੰਗਾਮੀ ਮੀਟਿੰਗ ਕੋਟਕਪੂਰਾ ਵਿਖ਼ੇ ਹੋਈ

ਕੋਟਕਪੂਰਾ, 10 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੱਜ ਬੁੱਧੀਜੀਵੀ ਸੈਲ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਦੇ ਕਨਵੀਨਰ ਸ੍ਰੀ ਪੀਕੇਐਸ ਭਾਰਦਵਾਜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੁੱਧੀਜੀਵੀ ਸੈੱਲ ਦੀ ਇੱਕ…

ਜਦੋਂ ਪੀ.ਜੀ.ਆਈ. ਤੋਂ ਡਿਸ਼ਚਾਰਜ਼ ਹੋਣ ਤੋਂ ਅਗਲੇ ਦਿਨ ਬਿਲ ਜਮ੍ਹਾਂ ਕਰਾਇਆ

ਮੈਨੂੰ ਆਪਣੀ ਕਰੋਨਿਕ ਬਿਮਾਰੀ ਕੈਂਸ਼ਰ ਦੇ ਇਲਾਜ਼ ਲਈ ਸਮੇਂ ਸਮੇਂ ਸਿਰ ਲੈਬ ਟੈਸ਼ਟ ਕਰਾਉਣੇ ਪੈਂਦੇ ਹਨ । ਮਹੀਨਾ ਵਾਰ ਲੱਗਦਾ ਟੀਕਾ ਡਾਕਟਰ ਸਾਬ੍ਹ ਨੇ ਬੰਦ ਕਰ ਦਿੱਤਾ । ਅੱਗੇ ਥਰੇਪੀ…

ਵਕਫ ਬੋਰਡ ਸੋਧ ਬਿੱਲ ਪਾਸ ਹੋਣ ’ਤੇ ਹਰਦੀਪ ਸ਼ਰਮਾ ਨੇ ਦੁਨੀਆਂ ਦੇ ਹਰ ਸਨਾਤਨੀ ਨੂੰ ਦਿੱਤੀ ਵਧਾਈ

ਭਾਜਪਾ ਦੀ ਸਮੁੱਚੀ ਲੀਡਰਸ਼ਿਪ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ ਆਖਿਆ! ਵਕਫ ਬਿੱਲ ਦਾ ਪਾਸ ਹੋਣਾ ਰਾਸ਼ਟਰ ਦੇ ਹਿੱਤ ਲਈ ਸੀ ਬਹੁਤ ਜਰੂਰੀ ਕੋਟਕਪੂਰਾ, 10 ਅਪੈ੍ਰਲ (ਟਿੰਕੂ ਕੁਮਾਰ/ਵਰਲਡ…

ਜਿਸੁ ਡਿਠੇ ਸਭਿ ਦੁਖਿ ਜਾਇ

ਸਿਰਲੇਖ ਵਿੱਚ ਲਿਖੀ ਪੰਕਤੀ ਅਸਲ ਵਿੱਚ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (1666-1708) ਦੁਆਰਾ ਰਚੀ 'ਚੰਡੀ ਦੀ ਵਾਰ' ਦੀ ਪਹਿਲੀ ਪਉੜੀ ਹੈ, ਜੋ ਮੂਲ ਰੂਪ ਵਿੱਚ ਇਸ ਪ੍ਰਕਾਰ ਹੈ:…

ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਹੋਈ।

ਫਰੀਦਕੋਟ 8 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਮਿਤੀ 6 ਅਪ੍ਰੈਲ 2025 ਨੂੰ ਸਥਾਨਕ ਪੈਨਸ਼ਨ ਭਵਨ ਫ਼ਰੀਦਕੋਟ ਵਿਖੇ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਦੀ ਪ੍ਰਧਾਨਗੀ ਹੇਠ…

ਚਰਚਿਤ ਅਦਾਕਾਰ ਦਰਸ਼ਨ ਘਾਰੂ ਜੀ ਦੀ ਵਿਲੱਖਣ ਖੂਬਸੂਰਤ ਅਦਾਕਾਰੀ ਦਰਸ਼ਕਾਂ ਦੇ ਸਿਰ ਚੜ੍ਹ ਬੋਲਦੀ । 

     ਪੰਜਾਬੀ ਫਿਲਮ ਇੰਡਸਟ੍ਰੀਜ ਵਿਚ ਬਹੁਤ ਸਾਰੀਆ ਅਜਿਹੀਆਂ ਮਾਣਮੱਤੀਆਂ ਸਖਸ਼ੀਅਤਾਂ ਅਜਿਹੀਆਂ ਹਨ, ਜਿੰਨਾ ਦੀ ਦਿਨ ਰਾਤ ਦੀ ਮਿਹਨਤ ਤੇ ਅਦਾਕਾਰੀ ਸਿਨੇਮਾ ਪ੍ਰੇਮੀਆਂ ਦੇ ਸਿਰ ਚੜ੍ਹ ਬੋਲਦੀ ਹੈ। ਮੈ ਅਜਿਹੀ…

,,ਮਿਹਨਤਾਂ ਦੀ ਲੁੱਟ,,

ਖੇਤਾਂ ਵਿੱਚ ਬਾਪੂ ਨੇ ਪਹਿਲਾਂਫਸਲਾਂ ਉਗਾਉਣੀਆਂ,ਫੇਰ ਵੱਢ, ਕੱਢ ਕੇ ਮੰਡੀ 'ਚਲਿਆਉਣੀਆਂ।ਕਿੰਨੇ ਕਿੰਨੇ ਦਿਨ ਬਾਪੂ ਮੰਡੀਬੈਠਾ ਰਹਿੰਦਾ ਸੀ,ਦੀਵਾਲੀ,ਵਿਸਾਖੀ ਕਈ ਵਾਰੀਉੱਥੇ ਵੇਖ ਲੈਂਦਾ ਸੀ।ਆੜ੍ਹਤੀਏ ਮਰਜ਼ੀ ਨਾਲ ਫਸਲਾਂਨੂੰ ਤੋਲਦੇ,ਕਿੰਨੇ ਕਿੰਨੇ ਦਿਨ ਦਾਣੇ ਪੈਰਾਂਥੱਲੇ…

“ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਬਦਲਦਾ ਪੰਜਾਬ ਪ੍ਰੋਗਰਾਮ ਤਹਿਤ ਕੋਟਕਪੂਰਾ ਵਿਖੇ ਸਕੂਲਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਹੋਇਆ ਉਦਘਾਟਨ

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਸਕੂਲਾਂ ਦੇ ਵਿਕਾਸ ਕੰਮਾਂ ਦਾ ਉਦਘਾਟਨ ਬੱਚਿਆਂ ਦਾ ਭਵਿੱਖ ਬਣਾਉਣ ਲਈ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਬਾਕਮਾਲ ਬਣਾਇਆ : ਸਪੀਕਰ ਸੰਧਵਾਂ ਕਿਹਾ, ਪੰਜਾਬ ਸਰਕਾਰ…

ਵਕਫ ਬੋਰਡ ਸੋਧ ਬਿੱਲ ਪਾਸ ਹੋਣ ’ਤੇ ਹਰਦੀਪ ਸ਼ਰਮਾ ਨੇ ਦੁਨੀਆਂ ਦੇ ਹਰ ਸਨਾਤਨੀ ਨੂੰ ਦਿੱਤੀ ਵਧਾਈ

ਆਖਿਆ! ਵਕਫ ਬਿੱਲ ਦਾ ਪਾਸ ਹੋਣਾ ਰਾਸ਼ਟਰ ਦੇ ਹਿੱਤ ਲਈ ਸੀ ਬਹੁਤ ਜਰੂਰੀ ਕੋਟਕਪੂਰਾ, 8 ਅਪੈ੍ਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕਿਸਾਨ ਮੋਰਚਾ ਭਾਜਪਾ ਦੇ ਸੂਬਾਈ ਕੋਆਰਡੀਨੇਟਰ ਸ਼੍ਰੀ ਹਰਦੀਪ ਸ਼ਰਮਾ ਨੇ…

ਕੈਨੇਡਾ ਫੈਡਰਲ ਚੋਣਾਂ: ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉੱਪਰ

45% ਵੋਟਰ ਮਾਰਕ ਕਾਰਨੇ ਨੂੰ ਅਤੇ 34% ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ ਦੇ ਚਾਹਵਾਨ ਸਰੀ, 8 ਅਪ੍ਰੈਲ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੈਨੇਡਾ ਵਿਚ ਫੈਡਰਲ ਚੋਣ ਮੁਹਿੰਮ ਤੀਜੇ ਹਫਤੇ ਵਿਚ…