‘ਮੁਕਾਬਲਿਆਂ’ ਦੇ ਨਾਂਅ ਹੇਠ ਆਦਿਵਾਸੀਆਂ ਦੀਆਂ ਗ਼ੈਰ ਅਦਾਲਤੀ ਹੱਤਿਆਵਾਂ ਬੰਦ ਕਰੇ ਕੇਂਦਰ ਸਰਕਾਰ – ਹਿਮਾਂਸ਼ੂ ਕੁਮਾਰ

ਤਰਕਸ਼ੀਲ ਸੁਸਾਇਟੀ ਦਾ ਦੋ ਰੋਜ਼ਾ ਸਾਲਾਨਾ ਡੈਲੀਗੇਟ ਇਜਲਾਸ ਸ਼ੁਰੂ ਬਰਨਾਲਾ 7 ਅਪ੍ਰੈਲ (ਸੁਮੀਤ ਅੰਮ੍ਰਿਤਸਰ/ਵਰਲਡ ਪੰਜਾਬੀ ਟਾਈਮਜ਼) ਸਮਾਜ ਵਿਚ ਅੰਧ ਵਿਸ਼ਵਾਸ਼ਾਂ ਵਿਰੁੱਧ ਵਿਗਿਆਨਕ ਚੇਤਨਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਖੇਤਰ ਵਿਚ…

ਬੀ ਐਸ ਐਨ ਐਲ ਐਸੋਸੀਏਸ਼ਨ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿੱਤ ਵਿਚਾਰ ਗੋਸ਼ਟੀ

ਸੰਗਰੂਰ 07 ਅਪ੍ਰੈਲ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਅਜ ਬੀਐਸਐਨਐਲ ਐਸੋਸੀਏਸ਼ਨ ਸੰਗਰੂਰ ਵੱਲੋਂ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿੱਤ ਵਿਚਾਰ ਗੋਸ਼ਟੀ ਦਾ ਆਯੋਜਨ ਸੰਗਰੂਰ ਵਿਖੇ…

Forever Queen ਮਹਾਰਾਣੀ ਜਿੰਦਾਂ

ਨਾਟਕ ਬਾਰੇ : Forever Queen ਮਹਾਰਾਣੀ ਜਿੰਦਾਂ ਨਾਟਕ ਦਾ ਮੰਤਵ ਅੱਜ ਦੀ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਉਸ ਸੁਨਹਿਰੀ ਦੌਰ ਨਾਲ ਜਾਣੂ ਕਰਵਾਉਣਾ ਹੈ ਜਿਸ ਨੂੰ ਖਾਲਸਾ ਰਾਜ ਜਾਂ ਸ਼ੇਰੇ…

ਪੁਲਿਸ ਦੀ ਇੱਜ਼ਤ

ਤੁਹਾਡੀ ਕੀ ਹੈ ਰਾਏ ਭਰਾਵੋਦੱਸਿਓ ਜਰਾ ਭਾਈ ਪੁੱਛਾਂ ਮੈਂ। ਪਿੱਛੇ ਕਿਹੜੇ ਕੰਮ ਚ ਕੁੜੀਆਂਖ਼ਬਰਾਂ ਚ ਹੈ ਧੁੱਮ ਵੇ ਪਾਈ ਮੈਂ। ਚੱਕੋ ਸਾਡਾ ਵੀ ਯੋਗਦਾਨ ਭਾਈ।ਲੈ ਨਸ਼ਾ ਤਸਕਰੀ ਚ ਆਈ ਮੈਂ।…

,,ਫਸਲਾਂ ਨੇ ਰੰਗ ਵਟਾ ਲੇ,,

ਪਵੇ ਗਰਮੀ ਤਪਸ਼ ਵਧੀ ਜਾਵੇ,ਲ਼ੈ ਫਸਲਾਂ ਰੰਗ ਵਟਾ ਬਾਬਾ। ਬੂਰ ਪਿਆ ਅੰਬਾਂ ਨੂੰ ਵਿੱਚ ਬਾਗਾਂ,ਗਈਆਂ ਕੋਇਲਾ, ਆ ਬਾਬਾ। ਸਰੋਂ ਪੱਕੀ, ਕਣਕੀਂ ਪਊ ਦਾਤੀ,ਗਰੀਬਾਂ ਲੈਣੇ, ਦਾਣੇ ਕਮਾ ਬਾਬਾ। ਪੈਸੇ ਹੋਣੇ ਹਰੇਕ…

ਪ੍ਰਸਿੱਧ ਪੰਜਾਬੀ ਗਾਇਕ ਇੰਦਰ ਮਾਨ ਅਤੇ ਰਣਜੀਤ ਮਣੀ ਦਾ ਸਾਂਝਾ ਗੀਤ ਪਰਚੇ ਖ਼ਰਚੇ 7 ਅਪ੍ਰੈਲ ਨੂੰ ਰਿਲੀਜ਼ ਹੋਵੇਗਾ 

ਫਰੀਦਕੋਟ 4 ਅਪ੍ਰੈਲ  ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਦੇ  ਪ੍ਰਸਿੱਧ ਗਾਇਕ ਇੰਦਰ ਮਾਨ ਅਤੇ ਗਾਇਕ ਰਣਜੀਤ ਮਣੀ ਦੁਆਰਾ ਗਾਇਆ ਗੀਤ ਪਰਚੇ ਖ਼ਰਚੇ  ਦੀ ਰਿਕਾਰਡਿੰਗ ਹੋ ਚੁੱਕੀ ਹੈ ਅਤੇ…

ਸ਼ਾਕਿਆ ਮਹਾਂਸਭਾ ਵਲੋਂ ਦਿੱਲੀ ਵਿਖੇ ਆਯੋਜਿਤ ਮੀਟਿੰਗ

ਵੱਖ ਵੱਖ ਰਾਜਾਂ ਦੀਆਂ ਸੂਬਾ ਅਤੇ ਜ਼ਿਲ੍ਹਾ ਇਕਾਈ ਨੇ ਕੀਤੀ ਸ਼ਮੂਲੀਅਤ : ਸ਼ਿਆਮਵੀਰ ਵੱਖ-ਵੱਖ ਖੇਤਰਾਂ ’ਚ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ ਕੋਟਕਪੂਰਾ, 4 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅਖਿਲ…

ਡੋਨਾਲਡ ਟਰੰਪ ਦਾ ਬਰੇਨ ਚਾਈਲਡ : ਪ੍ਰਾਜੈਕਟ-2025 ਆਰ.ਐਸ.ਐਸ.ਦਾ ਦੂਜਾ ਰੂਪ

ਡੋਨਾਲਡ ਟਰੰਪ ਜੋ ਆਪ ਮੁਹਾਰੇ ਫ਼ੈਸਲੇ ਕਰ ਰਿਹਾ ਹੈ, ਇਹ ਇੱਕ ਗਿਣੀ ਮਿਥੀ ਯੋਜਨਾ ਦਾ ਹਿੱਸਾ ਹਨ। ਇਹ ਯੋਜਨਾ 2016 ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਬਣਾਈ ਗਈ ਸੀ। ਪਹਿਲੀ ਟਰਮ…

ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਨੇ ਤੀਜੀ ਵਰ੍ਹੇਗੰਢ ਮਨਾਈ

ਫ਼ਰੀਦਕੋਟ 04 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸ਼ੇਖ਼ ਫ਼ਰੀਦ ਵੋਕੇਸ਼ਨਲ ਸੈਂਟਰ ਵਿਖੇ ਸਭਾ ਦੀ ਤੀਜੀ ਵਰ੍ਹੇਗੰਢ ਬਹੁਤ ਧੂਮਧਾਮ ਨਾਲ…