ਮਿਲ ਜਾਇਆ ਕਰ

ਏਸੇ ਤਰ੍ਹਾਂ ਹੀ ਮਿਲ ਜਾਇਆ ਕਰ ।ਜਿਉਂਦੇ ਹੋਣ ਦਾ,ਭਰਮ ਬਣਿਆ ਰਹਿੰਦਾ ਹੈ । ਫ਼ਿਕਰਾਂ ਦਾ ਚੱਕਰਵਿਊ ਟੁੱਟ ਜਾਂਦਾ ਹੈ ।ਕੁਝ ਦਿਨ ਚੰਗੇ ਲੰਘ ਜਾਂਦੇ ਨੇ,ਰਾਤਾਂ ਨੂੰ ਨੀਂਦ ਨਹੀਂ ਉਟਕਦੀ ।ਮਿਲ…

ਬ੍ਰਹਮਲੀਨ ਸ੍ਰੀ 108 ਸੰਤ ਮੰਗਲ ਦਾਸ ਜੀ ਦੀ ਯਾਦ ‘ਚ ਬਰਸੀ ਸਮਾਗਮ ਡੇਰਾ ਸੱਚਖੰਡ ਦੁੱਧਾਧਾਰੀ ਈਸਪੁਰ ਵਿਖੇ 27 ਮਾਰਚ ਨੂੰ ਮਨਾਇਆ ਜਾਵੇਗਾ-

ਈਸਪੁਰ 24 ਮਾਰਚ (ਅਸ਼ੋਕ ਸ਼ਰਮਾ-ਮੋਨਿਕਾ ਬੇਦੀ/ਵਰਲਡ ਪੰਜਾਬੀ ਟਾਈਮਜ਼) ਪਰਮ ਪੂਜਯ ਧੰਨ ਧੰਨ ਬ੍ਰਹਮਲੀਨ ਸ੍ਰੀ 108 ਸੰਤ ਮੰਗਲ ਦਾਸ ਜੀ ਮਹਾਰਾਜ ਦੀ ਯਾਦ ਵਿੱਚ ਚੌਥਾ ਬਰਸੀ ਸਮਾਗਮ ਡੇਰਾ ਸ੍ਰੀ 108 ਸੰਤ…

ਜਸ਼ਨਦੀਪ ਸਿੰਘ ਦੁੱਗਾਂ ਬਣਿਆ ਅਫ਼ਸਰ ਕਲੋਨੀ ਸੰਗਰੂਰ ਦਾ ਮਾਣ

ਸੰਗਰੂਰ 24 ਮਾਰਚ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਆਈ ਆਈ ਟੀਮ ਜੈਮ(IIT JAM) 2025 ਭੌਤਿਕ ਵਿਗਿਆਨ ਵਿੱਚ ਭਾਰਤ ਪੱਧਰ ਤੇ 13ਵਾਂ ਸਥਾਨ ਪ੍ਰਾਪਤ ਕਰਕੇ ਅਫਸਰ ਕਲੋਨੀ ਸੰਗਰੂਰ ਅਤੇ ਪਿੰਡ ਦੁੱਗਾਂ ਦਾ…

ਸਾਹਿਤ ਵਿਗਿਆਨ ਕੇਂਦਰ (ਰਜਿਃ)ਚੰਡੀਗੜ੍ਹ ਵੱਲੋਂ ਦਰਸ਼ਨ ਤਿਉਣਾ ਦਾ ਪੰਜਾਬੀ ਗੀਤ ਸੰਗ੍ਰਹਿ’ਲੱਪ ਕੁ ਹਾਸੇ,ਗਿੱਠ ਕੁ ਰੋਸੇ‘ ਹੋਇਆ ਲੋਕ ਅਰਪਣ

ਚੰਡੀਗੜ੍ਹ 24 ਮਾਰਚ (ਵਰਲਡ ਪੰਜਾਬੀ ਟਾਈਮਜ਼ ) ਸਾਹਿਤ ਵਿਗਿਆਨ ਕੇਂਦਰ ਚੰਡੀਗੜ ਵੱਲੋਂ ਟੀ. ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਦੇ ਸਹਿਯੋਗ ਨਾਲ ਦਰਸ਼ਨ ਤਿਉਣਾ ਦਾ ਪੰਜਾਬੀ ਗੀਤ ਸੰਗ੍ਰਹਿ ‘ਲੱਪ ਕੁ ਹਾਸੇ,ਗਿੱਠ…

ਉਹ ਭੈਅ ਵਿਚ ਹਨ। ਉਹ ਕਿਹੋ ਜਿਹਾ ਹੁਕਮ ਹੈ?

ਅਸਲ ਸੇਵਾ ਤੇ ਸਿਮਰਨ ਸਿੱਖੁ ਦੇ ਮਾਨੋ ਦੋ ਥੰਮ ਹਨ। ਜਿਨ੍ਹਾਂ ਥੰਮਾਂ ਦੇ ਆਸਰੇ ਸਿੱਖ ਦੀ ਜੀਵਨ ਇਮਾਰਤ ਖਲੋਂਦੀ ਹੈ।ਸਿਮਰਨ ਅਤੇ ਸੇਵਾ ਸਿੱਖੀ ਦੇ ਦੋ ਮਾਨੋ ਪੱਖ ਹਨ। ਜਿਨ੍ਹਾਂ ਦੀ…

ਸਮਾਂ ਤੇ ਕਵਿਤਾ

ਕਦੇ ਵੀ, ਕਿਤੇ ਵੀਖਤਮ ਨਹੀਂ ਹੁੰਦੀਕਵਿਤਾ। ਮੁੱਕ ਜਾਂਦੇ ਨੇ ਸ਼ਬਦਸੀਮਤ ਹੈਕਵੀ ਦੀ ਜ਼ਿੰਦਗੀ। ਸਦੀਆਂ ਤੋਂਇਹ ਵੰਗਾਰਦੀਤੇ ਦੁਲਾਰਦੀ ਰਹੀ ਹੈਤੇ ਏਵੇਂ ਹੀ ਗਤੀਸ਼ੀਲ ਰਹੇਗੀਅਨੰਤ ਕਾਲ ਤੱਕ। ਬੰਨਿਆਂ ਤੇ ਵੀਪੰਨਿਆਂ ਤੇ ਵੀ।…

ਬਾਬਾ ਫਰੀਦ ਲਾਅ ਕਾਲਜ ਵਿੱਚ ਮਨਾਇਆ ਗਿਆ ‘ਸਾਰੰਗ ਐਂਡ ਬਲੈਸਿੰਗ’ ਸਮਾਗਮ

ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗੋਲਡ ਮੈਡਲ ਪ੍ਰਾਪਤ ਵਿਦਿਆਰਥਣਾ ਸਨਮਾਨਿਤ ਫਰੀਦਕੋਟ, 24 ਮਾਰਚ (ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ…

ਸਰੀ ਸੈਂਟਰ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਢਿੱਲੋਂ ਨੇ ਚੋਣ ਮੁਹਿੰਮ ਦਾ ਆਗਾਜ਼ ਕੀਤਾ

ਸਰੀ ਨੌਰਥ ਤੋਂ ਐਮਐਲਏ ਮਨਦੀਪ ਧਾਲੀਵਾਲ ਵੀ ਉਹਨਾਂ ਦੇ ਸਮਰਥਨ ਵਿੱਚ ਨਿੱਤਰੇ ਸਰੀ 24, ਮਾਰਚ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੰਸਰਵੇਵਿਟ ਪਾਰਟੀ ਦੇ ਉਮੀਦਵਾਰ ਰਾਜਵੀਰ ਢਿਲੋਂ ਅੱਜ ਸਰੀ ਦੇ ਗੁਰਦੁਆਰਾ ਸਿੰਘ…

ਸਾਂਝੇ ਫਰੰਟ ਦੇ ਸੱਦੇ ’ਤੇ ਜਿਲ੍ਹੇ ਦੇ ਮੁਲਾਜ਼ਮ 25 ਨੂੰ ਮੋਹਾਲੀ ਰੈਲੀ ’ਚ ਭਰਵੀਂ ਸ਼ਮੂਲੀਅਤ ਕਰਨਗੇ

ਕੋਟਕਪੂਰਾ, 24 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ…

ਪੰਜਾਬੀ ਸ਼ਾਰਟ ਫ਼ਿਲਮ ‘ਕੀਮਤੀ ਰੱਦੀ’ ਦਾ ਫ਼ਿਲਮਾਕਣ ਪੂਰਾ

ਕੋਟਕਪੂਰਾ, 24 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨਰੋਆ ਸਮਾਜ ਸਿਰਜਣ ਲਈ ਪਿਛਲੇ ਲੰਮੇ ਸਮੇਂ ਤੋਂ  ਤਰਸੇਮ ਮੱਤਾ ਅਤੇ ਗੁਰਪ੍ਰੀਤ ਸਿੰਘ ਕਮੋਂ ਵੱਲੋਂ ਸਾਰਥਿਕ ਸੁਨੇਹੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤੇ…