ਨਾਮਧਾਰੀ ਹੋਲੇ ਮਹੱਲੇ ਸਮੇਂ ਇੱਕ ਨਰੋਆ ਸਮਾਜ ਸਿਰਜਣ ਦਾ ਸੰਦੇਸ਼

ਆਪਣੇ ਪੰਥ ਨੂੰ ਬਚਾਉਣ ਅਤੇ ਵਧਾਉਣ ਵਾਸਤੇ ਰਾਜ ਲੈਣ ਦੀ ਲੋੜ -ਠਾਕੁਰ ਦਲੀਪ ਸਿੰ ਲੁਧਿਆਣਾ, 14 ਮਾਰਚ (ਵਰਲਡ ਪੰਜਾਬੀ ਟਾਈਮਜ਼)  ਠਾਕੁਰ ਦਲੀਪ ਸਿੰਘ ਦੀ ਅਗਵਾਈ ਵਿੱਚ ਨਾਮਧਾਰੀ ਪੰਥ ਦੇ ਮੋਢੀ ਸਤਿਗੁਰੂ ਰਾਮ ਸਿੰਘ ਦੇ…

ਰੰਗਾਂ ਦਾ ਤਿਉਹਾਰ ਹੋਲੀ 

ਮਨੁੱਖੀ ਜ਼ਿੰਦਗੀ ਵਿੱਚ ਰੰਗਾਂ ਦੀ ਮਹੱਤਤਾ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਕਿਸੇ ਨੂੰ ਗੂੜ੍ਹੇ ਤੇ ਕਿਸੇ ਨੂੰ ਥੋੜ੍ਹੇ ਘੱਟ ਗੂੜ੍ਹੇ ਰੰਗ ਪਸੰਦ ਹਨ। ਰੰਗਾਂ ਤੋਂ ਬਿਨਾਂ ਜੀਵਨ ਦੀ ਕਲਪਨਾ…

ਸੇਵ ਵਾਟਰ ਦੀ ਮੁਹਿੰਮ ਅਤੇ ਗੱਬਰ ਦੀ ਹੋਲੀ

'ਓਏ ਸਾਂਭਾ, ਕਿੰਨੇ ਆਦਮੀ ਸਨ?' ਗੱਬਰ ਨੇ ਖੈਨੀ ਨੂੰ ਹਥੇਲੀ 'ਤੇ ਰਗੜਦਿਆਂ ਪੁੱਛਿਆ।'ਸਰਦਾਰ ਦੋ' ਸਾਰਿਆਂ ਨੇ ਇਕੱਠਿਆਂ ਜਵਾਬ ਦਿੱਤਾ।'ਤੁਸੀਂ ਸੂਰ ਦੇ ਬੱਚਿਓ, ਮੈਂ ਰਾਮਗੜ੍ਹ ਬਾਰੇ ਨਹੀਂ, ਮਹਾਂਕੁੰਭ ​​ਬਾਰੇ ਪੁੱਛ ਰਿਹਾ…

ਹੋਲੀ ਦਾ ਤਿਉਹਾਰ / ਬਾਲ ਕਵਿਤਾ

ਅੱਜ ਹੋਲੀ ਦਾ ਤਿਉਹਾਰ ਹੈ ਆਇਆ,ਕੱਠੇ ਹੋ ਕੇ ਇਸ ਨੂੰ ਆਉ ਮਨਾਈਏ।ਅੱਜ ਕੱਲ੍ਹ ਕੱਪੜੇ ਮਹਿੰਗੇ ਬਹੁਤ ਨੇ,ਲਾਹ ਇਨ੍ਹਾਂ ਨੂੰ, ਪੁਰਾਣੇ ਕੱਪੜੇ ਪਾਈਏ।ਆਉ ਕੱਠੇ ਹੋ ਕੇ ਦੁਕਾਨ ਤੇ ਚੱਲੀਏ,ਉੱਥੋਂ ਪਿਚਕਾਰੀਆਂ ਤੇ…

ਹੋਲੀ

ਇੱਥੇ ਪਲ, ਪਲ ਰੰਗ ਬਦਲਦੀ ਰਹਿੰਦੀ ਦੁਨੀਆ,ਕਮਲੀ-ਏ, ਤੂੰ, ਪੁੱਛਦੀ ਏ….ਕਿ ਹੋਲੀ ਕਦੋ ਆ ?ਗਿਰਗਟਾਂ ਵਾਂਗੂ ਰੰਗ ਬਦਲਦੇ ਰਹਿਣ,ਲੋਕ-ਯਾਰਹੁਣ, ਤੂੰ ਹੀ ਦੱਸਦੇ ਹੋਲੀ ਖੇਡਣੀ ਕਿਹੜੇ ਰੰਗਾਂ ਨਾਲ ਭਾਵੇਂ, ਲੱਖ ਆਇਆ, ਸ਼ਗਨਾਂ…

ਚੌਥਾ ਦਰਜਾ ਮੁਲਾਜਮਾਂ ਨੇ ਬਰਜਿੰਦਰਾ ਕਾਲਜ ਸਾਹਮਣੇ ਡਾਇਰੈਕਟਰ ਉਚੇਰੀ ਸਿੱਖਿਆ ਪੰਜਾਬ ਦੀ ਅਰਥੀ ਫੂਕੀ 

ਕੋਟਕਪੂਰਾ, 13 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਸਬੰਧਤ 1680 ਸੈਕਟਰ 22 ਬੀ ਚੰਡੀਗੜ੍ਹ ਦੇ ਸੱਦੇ 'ਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਸਾਹਮਣੇ ਡਾਇਰੈਕਟਰ ਉਚੇਰੀ…

ਪ੍ਰੇਤ ਦਾ ਡੰਡਾ

ਕਈ ਸਾਲ ਪਹਿਲਾਂ ਦੀ ਗੱਲ ਹੈ,ਮੇਰੇ ਸਕੂਲ ਦੇ ਨਾਲ ਲਗਦੇ ਦਫਤਰ ਵਿੱਚ ਕੰਮ ਕਰਦੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਹਰੀ ਸਿੰਘ ਤਰਕ (ਹੁਣ ਮਰਹੂਮ) ਦਾ ਸੁਨੇਹਾ ਮਿਲਿਆ ਕਿ…

ਜ਼ਹਿਰ*

ਮੁਹੱਬਤ ਤੇ ਨੌਕਰੀ ਕੋਈ ਫ਼ਰਕ ਨਹੀ ਹੈ।ਇਨਸਾਨ ਕਰਦਾ ਰਹੇਗਾ ਰੋਂਦਾ ਰਹੇਗਾ ਪਰ ਛੋੜੇਗਾ ਨਹੀਂ।ਦੋ ਅੱਖਾਂ ਦੇ ਵਿਚ ਦੋ ਆਸ਼ੂਇਕ ਤੇਰੀ ਵਜਹ ਨਾਲਇਕ ਤੇਰੀ ਖਾਤਿਰ।ਕੁਝ ਨਾ ਕੁਝ ਛੋੜ ਕੇ ਜਾਂਦੇ ਹੋਆਪਨਾ…

ਟੱਪੇ

ਦੋ ਬੋਲ ਪਿਆਰ ਦੇ ਬੋਲ ਗਿਆ,ਚਿਰਾਂ ਤੋਂ ਬੰਦ ਦਿਲ ਦਾ ਬੂਹਾਦੋ ਪਲਾਂ ਵਿੱਚ ਖੋਲ੍ਹ ਗਿਆ।ਬੇੜੀ ਦੂਜੇ ਪਾਸੇ ਜਾਂਦੀ ਦਿੱਸਦੀ ਨਹੀਂ,ਜ਼ਿੰਦਗੀ ਵਿੱਚ ਇਕ, ਅੱਧੀ ਵਾਰਹਾਰ ਹੁੰਦੀ ਕਿਸ ਦੀ ਨਹੀਂ।ਸਦਾ ਕੋਲ ਨਾ…

ਵਕਤ

ਐ ਵਕਤ ਠਹਿਰ ਜ਼ਰਾ,,,ਐਨਾ ਵੀ ਨਿਰਮੋਹਾ ਨਾ ਬਣਸੁੱਖ ਦੀਆਂ ਘੜੀਆਂ ਤਾਂ ਪਲਾਂ ਚ ਲੰਘਾ ਦਿੰਨਾਕਦੇ ਔਖਾ ਵਕਤ ਵੀ ਛੇਤੀ ਲੰਘਾਇਆ ਕਰ।ਜਿੰਨਾ ਦੇ ਜਾਨੋਂ ਪਿਆਰੇ ਦੂਰ ਗਏਉਨ੍ਹਾਂ ਦਾ ਦਰਦ ਵੀ ਵੰਡਾਇਆ…