ਮੁਹੱਬਤ

ਉਹ ਕਹਿੰਦੀਆਜਾ ਮੈਨੂੰ ਕਰ ਮੁਹੱਬਤ। ਮੈਂ ਤੇ ਗਿਆਸੁਣਕੇ ਡਰ ਮੁਹੱਬਤ। ਕਹਿੰਦੀ ਇੱਕ ਵਾਰਕਰਕੇ ਤਾਂ ਵੇਖਬੁਰੀ ਨਹੀਂ ਹੁੰਦੀਹਰ ਮੁਹੱਬਤ। ਮੈਂ ਕਿਹਾਇਸ ਵਾਰ ਜਿੰਦਾਨਹੀਂ ਬਚਾਂਗਾਜੇਕਰ ਲਈ ਕਰ ਮੁਹੱਬਤ। ਉਹ ਕਹਿੰਦੀਠੁਕਰਾ ਨਾਵਾਰ ਵਾਰ…
ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਯੋਗ ਹੈ

ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਯੋਗ ਹੈ

ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਬਹੁਤ ਯੋਗ ਹੈ: ਅਯੋਗ ਨਹੀਂ। ਕਬੀਰ ਜੀ ਦੇ ਗੁਰੂ ਸੁਆਮੀ ਰਾਮਾਨੰਦ ਜੀ; ਪ੍ਰਹਿਲਾਦ ਜੀ ਦੇ ਗੁਰੂ ਨਾਰਦ ਜੀ; ਅਤੇ ਨਾਮਦੇਵ ਜੀ ਦੇ…
ਕੋਟਕਪੂਰਾ! ਆਪਣੀ ਦਸ਼ਾ ’ਤੇ ਹੰਝੂ ਵਹਾਅ ਰਿਹੈ ਤਹਿਸੀਲ ਕੰਪਲੈਕਸ

ਕੋਟਕਪੂਰਾ! ਆਪਣੀ ਦਸ਼ਾ ’ਤੇ ਹੰਝੂ ਵਹਾਅ ਰਿਹੈ ਤਹਿਸੀਲ ਕੰਪਲੈਕਸ

ਕੰਪਲੈਕਸ ਦੀ ਇਮਾਰਤ ਖਸਤਾ, ਕਈ ਵਾਰ ਵਾਪਰ ਚੁੱਕੀਆਂ ਨੇ ਚੋਰੀ ਦੀਆਂ ਘਟਨਾਵਾਂ ਕੋਟਕਪੂਰਾ, 13 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੋਟਕਪੂਰਾ ਦਾ ਤਹਿਸੀਲ ਕੰਪਲੈਕਸ ਆਪਣੀ ਦਸ਼ਾ ’ਤੇ ਹੰਝੂ ਵਹਾਅ ਰਿਹਾ ਹੈ।…

ਪੰਜਗਰਾਈਂ ਕਲਾਂ ਦੀ ਕੇਂਦਰੀ ਸਹਿਕਾਰੀ ਬੈਂਕ ਵਿੱਚੋਂ ਸੁਰੱਖਿਆ ਕਰਮਚਾਰੀ ਦੀ ਬੰਦੂਕ ਅਤੇ ਕਾਰਤੂਸ ਚੋਰੀ

ਕੋਟਕਪੂਰਾ, 13 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਪੰਜਗਰਾਈਂ ਕਲਾਂ ਦੀ ਕੇਂਦਰੀ ਸਹਿਕਾਰੀ ਬੈਂਕ ਵਿੱਚੋਂ ਸਟਰਾਂਗ ਰੂਮ ਦੇ ਜਿੰਦਰੇ ਤੋੜ ਕੇ ਤਿੰਨ ਅਣਪਛਾਤੇ ਵਿਅਕਤੀ ਬੈਂਕ ਦੇ ਸੁਰੱਖਿਆ ਕਰਮਚਾਰੀ ਦੀ…

ਫ਼ਰੀਦਕੋਟ ਪੁਲੀਸ ਵੱਲੋਂ 46 ਭਗੌੜੇ ਗ੍ਰਿਫ਼ਤਾਰ, ਕੁਝ ਭਗੌੜਿਆਂ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ

ਫ਼ਰੀਦਕੋਟ, 13 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਫ਼ਰੀਦਕੋਟ ਪੁਲੀਸ ਨੇ ਵੱਖ-ਵੱਖ ਫੌਜਦਾਰੀ ਕੇਸਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਭਗੌੜੇ ਚੱਲੇ ਆ ਰਹੇ 46 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਚਨਾ ਅਨੁਸਾਰ ਇਹਨਾਂ…
ਪੰਜਾਬੀ ਲੇਖਕ ਮੰਚ ਦੀ ਮਾਸਿਕ ਇਕੱਤਰਤਾ ਦੌਰਾਨ ਜਗੀਰ ਸੱਧਰ ਨੇ ਗ਼ਜ਼ਲ ਮੈਂ ਹੀਰੇ ਸੁੱਟਦਾ ਫਿਰਦਾ ਹਾਂ ਤੇ ਕੱਚ ਸੰਭਾਲਦਾ ਫਿਰਦਾ ਹਾ ਹਾ ਸੁਣਾ ਵਾਹ ਵਾਹ ਖੱਟੀ।

ਪੰਜਾਬੀ ਲੇਖਕ ਮੰਚ ਦੀ ਮਾਸਿਕ ਇਕੱਤਰਤਾ ਦੌਰਾਨ ਜਗੀਰ ਸੱਧਰ ਨੇ ਗ਼ਜ਼ਲ ਮੈਂ ਹੀਰੇ ਸੁੱਟਦਾ ਫਿਰਦਾ ਹਾਂ ਤੇ ਕੱਚ ਸੰਭਾਲਦਾ ਫਿਰਦਾ ਹਾ ਹਾ ਸੁਣਾ ਵਾਹ ਵਾਹ ਖੱਟੀ।

ਫਰੀਦਕੋਟ 13 ਫ਼ਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲੇਖਕ ਮੰਚ ਦੀ ਮਾਸਿਕ  ਮੀਟਿੰਗ  ਨਹਿਰੂ ਸਟੇਡੀਅਮ ਦੇ  ਰੇਸਲਿੰਗ ਰੂਮ ਫਰੀਦਕੋਟ ਵਿਖੇ ਪ੍ਰਸਿੱਧ ਅੰਤਰਰਾਸ਼ਟਰੀ ਰੇਸਲਿੰਗ ਕੋਚ ਜਗਦੇਵ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੈਠ…
ਸਪੀਕਰ ਸੰਧਵਾ ਨੇ ਭਗਤ ਰਵਿਦਾਸ ਜੀ ਦੇ ਆਗਮਨ ਪੁਰਬ ਮੌਕੇ ਕੱਢੇ ਗਏ ਨਗਰ ਕੀਰਤਨ ਵਿਚ ਕੀਤੀ ਸ਼ਿਰਕਤ

ਸਪੀਕਰ ਸੰਧਵਾ ਨੇ ਭਗਤ ਰਵਿਦਾਸ ਜੀ ਦੇ ਆਗਮਨ ਪੁਰਬ ਮੌਕੇ ਕੱਢੇ ਗਏ ਨਗਰ ਕੀਰਤਨ ਵਿਚ ਕੀਤੀ ਸ਼ਿਰਕਤ

ਫਰੀਦਕੋਟ 13 ਫਰਵਰੀ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪ੍ਰੇਮ ਨਗਰ ਕੋਟਕਪੂਰਾ ਵਿਖੇ  ਭਗਤ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਕੱਢੇ…

13 ਫਰਵਰੀ ਨੂੰ ਸਰੋਜਨੀ ਨਾਇਡੂ ਦੇ ਜਨਮਦਿਨ ਤੇ ਉਹਨਾ ਨੂੰ ਯਾਦ ਕਰਦਿਆ

ਮੈਂ ਸੋਚ ਵੀ ਬਦਲਤਾ ਹੂੰ,ਮੈਂ ਨਜ਼ਰੀਆ ਵੀ ਬਦਲਤਾ ਹੂੰ,ਮਿਲੇ ਨਾ ਮੰਜ਼ਿਲ ਮੁਝੇ,ਤੋ ਮੈਂ ਉਸੇ ਪਾਨੇ ਕਾ ਜਰੀਆ ਵੀ ਬਦਲਤਾ ਹੂੰ, ਬਦਲਤਾ ਨਹੀਂ ਅਗਰ ਕੁਛ,ਤੋ ਮੈਂ ਲਕਸ਼ਯ ਨਹੀਂ ਬਦਲਤਾ ਹੂੰ,ਉਸੇ ਪਾਨੇ…
ਪੰਥ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦਾ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੇ ਕੀਤਾ ਸਨਮਾਨ

ਪੰਥ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦਾ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੇ ਕੀਤਾ ਸਨਮਾਨ

ਲੁਧਿਆਣਾਃ 13 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਥ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਦਾ ਲੁਧਿਆਣਾ ਸਥਿਤ ਸ਼ਹੀਦ ਭਗਤ ਸਿੰਘ ਨਗਰ ਵਿਖੇ ਪ੍ਰੋ. ਗੁਰਭਜਨ ਸਿੰਘ ਗਿੱਲ…
“ਮੁਹੱਬਤ ਨੇ ਕਿਹਾ “ ਨੂੰ ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ 2025 ਮਿਲਣ ਤੇ ਪ੍ਰਸਿੱਧ ਪੰਜਾਬੀ ਸ਼ਾਇਰ ਡਾ. ਦਵਿੰਦਰ ਸੈਫ਼ੀ ਨੂੰ ਵਧਾਈ

“ਮੁਹੱਬਤ ਨੇ ਕਿਹਾ “ ਨੂੰ ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ 2025 ਮਿਲਣ ਤੇ ਪ੍ਰਸਿੱਧ ਪੰਜਾਬੀ ਸ਼ਾਇਰ ਡਾ. ਦਵਿੰਦਰ ਸੈਫ਼ੀ ਨੂੰ ਵਧਾਈ

ਫਰੀਦਕੋਟ 13 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਇਲਾਕੇ ਦੇ ਸ਼ਾਇਰ ਡਾ.ਦੇਵਿੰਦਰ ਸੈਫ਼ੀ ਰਚਿਤ ਨਵੀਂ ਕਾਵਿ ਪੁਸਤਕ " ਮੁਹੱਬਤ ਨੇ ਕਿਹਾ " ਨੂੰ 2025 ਦਾ ਸ੍ਰੀ ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ ਦਿੱਤਾ…