ਭਾਜਪਾ ਆਗੂ ਰਾਜਨ ਨਾਰੰਗ ਵੱਲੋਂ ਕੇਂਦਰੀ ਬਜਟ ਦੀ ਸ਼ਲਾਘਾ

ਭਾਜਪਾ ਆਗੂ ਰਾਜਨ ਨਾਰੰਗ ਵੱਲੋਂ ਕੇਂਦਰੀ ਬਜਟ ਦੀ ਸ਼ਲਾਘਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਦੇਸ਼ ਸੁਰੱਖਿਅਤ ਅਤੇ ਖੁਸ਼ਹਾਲ : ਰਾਜਨ ਨਾਰੰਗ ਕੋਟਕਪੂਰਾ, 4 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਾਰਤੀ ਜਨਤਾ ਪਾਰਟੀ ਫਰੀਦਕੋਟ ਦੇ ਜਿਲਾ ਮੀਤ ਪ੍ਰਧਾਨ…
ਹਰਮਨ ਪਿਆਰੇ ਰੇਡੀਓ ਹੋਸਟ ਹਰਜੀਤ ਗਿੱਲ ਨੇ ਸਰੀ ਨਿਊਟਨ ਹਲਕੇ ਤੋਂ ਆਪਣੀ ਚੋਣ ਮੁਹਿੰਮ ਦਾ ਬਿਗਲ ਵਜਾਇਆ

ਹਰਮਨ ਪਿਆਰੇ ਰੇਡੀਓ ਹੋਸਟ ਹਰਜੀਤ ਗਿੱਲ ਨੇ ਸਰੀ ਨਿਊਟਨ ਹਲਕੇ ਤੋਂ ਆਪਣੀ ਚੋਣ ਮੁਹਿੰਮ ਦਾ ਬਿਗਲ ਵਜਾਇਆ

ਜਸਟਿਨ ਟਰੂਡੋ ਦੀ ਅਫਸਰਸ਼ਾਹੀ ਨੂੰ ਨੱਥ ਪਾਉਣ ਲਈ ਲੋਕਾਂ ਨੂੰ ਕੀਤੀ ਅਪੀਲ ਸਰੀ, 4 ਫਰਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਤੇ ਲੋਕਾਂ ਦੇ ਹਰਮਨ ਪਿਆਰੇ ਰੇਡੀਓ ਹੋਸਟ…
ਮਾਂ ਬੋਲੀ

ਮਾਂ ਬੋਲੀ

ਮਾਂ ਬੋਲੀ ਦਾ ਸਤਿਕਾਰ ਕਰੀਏ,,ਮਾਂ ਵਰਗਾ ਇਹਨੂੰ ਪਿਆਰ ਕਰੀਏ ,,ਨਾ ਵਿਸਾਰੀਏ ਇਹਨੂੰ ਦਿਲ ਚੋਂਮਾਂ ਬੋਲੀ ਦਾ ਪ੍ਰਚਾਰ ਕਰੀਏ,,ਆਓ ਮਾਂ ਬੋਲੀ ਦਾ ਸਤਿਕਾਰ ਕਰੀਏ ।। ਕਮਾਲ ਤੋਂ ਵੀ ਕਮਾਲ ਹੈ ਮਾਂ…
ਸਟੰਟ ਰਾਈਡਿੰਗ ‘ਚ ਵਿਕਰਮਪ੍ਰਤਾਪ ਸਿੰਘ ਨੂੰ ਲੋਕਾਂ ਦਾ ਮਿਲਿਆ ਪਿਆਰ

ਸਟੰਟ ਰਾਈਡਿੰਗ ‘ਚ ਵਿਕਰਮਪ੍ਰਤਾਪ ਸਿੰਘ ਨੂੰ ਲੋਕਾਂ ਦਾ ਮਿਲਿਆ ਪਿਆਰ

ਸ਼ੌਕ ਜਦੋਂ ਜਨੂੰਨ ਬਣ ਜਾਵੇ ਤਾਂ ਉਸਨੂੰ ਪੂਰਾ ਕਰਨ ਲਈ ਇਨਸਾਨ ਦਿਨ ਰਾਤ ਮਿਹਨਤ ਕਰਦਿਆਂ ਹਰ ਉਸ ਚੁਣੌਤੀ ਨੂੰ ਪਾਰ ਕਰਕੇ ਇਕ ਦਿਨ ਮੰਜ਼ਿਲ ‘ਤੇ ਜ਼ਰੂਰ ਪਹੁੰਚ ਜਾਂਦਾ ਹੈ। ਅਜਿਹੀਆਂ…
ਪਪੀਹੇ****

ਪਪੀਹੇ****

ਬਬੀਹਾ ਅਮ੍ਰਿੰਤ ਵੇਲੇ ਬੋਲਿਆਂਜਹਿ ਤਨੁ ਸੁਣੀ ਪੁਕਾਰ।ਬੰਸਤ ਰੁਤ ਆਈ ਪਪੀਹੇ ਬੋਲ ਬੰਸਤ ਰੁਤ ਨੇ ਆਪਣੇ ਰੰਗ ਫਿਜ਼ਾ ਵਿਚ ਘੋਲੇ ਹਨ।ਫੁੱਲਾਂ ਤੇ ਵੀ ਖੇੜਾ ਆਇਆਸੰਤਰੰਗੀ ਫੁੱਲ ਖਿੜੇ ਹਨ।ਬਸੰਤ ਰੁੱਤ ਆਈ ਸਭ…
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਵਿੱਚ ਭਗਵੰਤ ਮਾਨ ਸਰਕਾਰ ‘ਤੇ ਮੰਗਾਂ ਦੀ ਅਣਦੇਖੀ ਕਰਨ ਦਾ ਲਾਇਆ ਦੋਸ਼ 

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਵਿੱਚ ਭਗਵੰਤ ਮਾਨ ਸਰਕਾਰ ‘ਤੇ ਮੰਗਾਂ ਦੀ ਅਣਦੇਖੀ ਕਰਨ ਦਾ ਲਾਇਆ ਦੋਸ਼ 

7 ਫਰਵਰੀ ਨੂੰ ਭੁੱਖ ਹੜਤਾਲ ਰੱਖਣ ਅਤੇ 16 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਫਰੀਦਕੋਟ ਜ਼ਿਲ੍ਹੇ ਦੇ ਵਿਧਾਇਕਾਂ ਨੂੰ ਦੇਣ ਦਾ ਐਕਸ਼ਨ…
ਭਾਜਪਾ ਦੀ ਕੇਂਦਰੀ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਲੋਕਪੱਖੀ : ਹਰਦੀਪ ਸ਼ਰਮਾ

ਭਾਜਪਾ ਦੀ ਕੇਂਦਰੀ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਲੋਕਪੱਖੀ : ਹਰਦੀਪ ਸ਼ਰਮਾ

ਕੋਟਕਪੂਰਾ, 3 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਾਰਤੀ ਜਨਤਾ ਪਾਰਟੀ ਪੰਜਾਬ ਕਿਸਾਨ ਮੋਰਚਾ ਦੀ ਕੋਆਪਰੇਟਿਵ ਟੀਮ ਦੀ ਸੂਬਾ ਇਕਾਈ ਦੇ ਸੰਯੋਜਕ ਅਤੇ ਮੈਂਬਰ ਟੈਲੀਕਾਮ ਅਡਵਾਇਜਰੀ ਕਮੇਟੀ ਫਿਰੋਜ਼ਪੁਰ ਸ੍ਰੀ ਹਰਦੀਪ ਸ਼ਰਮਾ…
ਯਥਾਰਥਵਾਦੀ ਤੇ ਅਗਾਂਹਵਧੂ ਕਹਾਣੀਕਾਰ  ਸੰਤੋਖ ਸਿੰਘ ਧੀਰ

ਯਥਾਰਥਵਾਦੀ ਤੇ ਅਗਾਂਹਵਧੂ ਕਹਾਣੀਕਾਰ  ਸੰਤੋਖ ਸਿੰਘ ਧੀਰ

      ਪੰਜਾਬੀ ਦੇ ਆਧੁਨਿਕ ਸਾਹਿਤਕਾਰਾਂ ਵਿੱਚ ਸੰਤੋਖ ਸਿੰਘ ਧੀਰ ਕਹਾਣੀਕਾਰ ਅਤੇ ਕਵੀ ਵਜੋਂ ਇੱਕ ਮਹੱਤਵਪੂਰਨ ਲੇਖਕ ਹੋ ਗੁਜ਼ਰਿਆ ਹੈ। ਉਸ ਦਾ ਜਨਮ 2 ਦਸੰਬਰ 1920 ਈ. ਨੂੰ ਪਿਤਾ…
ਦਿੱਲੀ ਵਿੱਚ ਮੁੜ ਤੋਂ ਇਤਿਹਾਸ ਸਿਰਜੇਗੀ ਆਮ ਆਦਮੀ ਪਾਰਟੀ ਦੀ ਸਰਕਾਰ : ਕੰਮੇਆਣਾ/ਸ਼ਰਮਾ

ਦਿੱਲੀ ਵਿੱਚ ਮੁੜ ਤੋਂ ਇਤਿਹਾਸ ਸਿਰਜੇਗੀ ਆਮ ਆਦਮੀ ਪਾਰਟੀ ਦੀ ਸਰਕਾਰ : ਕੰਮੇਆਣਾ/ਸ਼ਰਮਾ

ਭਾਜਪਾ ਆਪਣੀ ਹਾਰ ਦੇ ਡਰੋਂ ‘ਆਪ’ ਵਰਕਰਾਂ ਉੱਪਰ ਕਰਵਾ ਰਹੀ ਹੈ ਹਮਲੇ ਕੋਟਕਪੂਰਾ, 3 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਭਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿੱਲੀ ਵਿੱਚ 5…