ਖੇਡਾਂ ਨੂੰ ਪ੍ਰਮੋਟ ਕਰਨ ਬਦਲੇ ਗੁਰਿੰਦਰ ਮੱਟੂ ਨੂੰ ਗਣਤੰਤਰ ਦਿਵਸ ਮੌਕੇ ਮਿਲਿਆ ਸਨਮਾਨ

ਖੇਡਾਂ ਨੂੰ ਪ੍ਰਮੋਟ ਕਰਨ ਬਦਲੇ ਗੁਰਿੰਦਰ ਮੱਟੂ ਨੂੰ ਗਣਤੰਤਰ ਦਿਵਸ ਮੌਕੇ ਮਿਲਿਆ ਸਨਮਾਨ

ਅੰਮ੍ਰਿਤਸਰ 31 ਜਨਵਰੀ (ਵਰਲਡ ਪੰਜਾਬੀ ਟਾਈਮਜ਼ ) ਜ਼ਿਲ੍ਹੇ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ (ਪ੍ਰਸਿੱਧ ਖੇਡ ਪ੍ਰੋਮੋਟਰ ) ਗੁਰਿੰਦਰ ਸਿੰਘ ਮੱਟੂ ਨੇ ਇੱਕ ਹੋਰ…
ਅੱਖਾਂ ਥੱਕੀਆਂ ਸੀ

ਅੱਖਾਂ ਥੱਕੀਆਂ ਸੀ

ਪੁੱਛ ਸਾਡੇ ਰੱਬ ਤੋਂ ਕੱਲੇ ਖੜੇ ਕੱਲੇ ਅੜੇਜਦ ਘੇਰੇ ਬਿਪਤਾ ਨੇ ਪਾਏ ਹੋਏ ਸੀ,ਕੋਈ ਆਣ ਕੇ ਨਾ ਸਾਡੇ ਪੱਖ ਵਿੱਚ ਖੜਿਆਉਂਝ ਲੋਕ ਜਿੰਦਗੀ ਚ ਬੜੇ ਆਏ ਹੋਏ ਸੀ,ਅੱਖਾਂ ਥੱਕੀਆਂ ਸੀ…

ਨੀ ਮੈਂ ਕਮਲੀ ਹਾਂ

ਹਾਏ ਨੀ ਸੁਣੋ ਨੀ ਸਖੀਓ ਸਹੇਲੜੀਓਨੀ ਮੈਂ ਕਮਲੀ ਹਾਂ । ਕਮਲੀ ਹਾਂ ਮੈਂ ਆਪਣੇ ਯਾਰ ਦੀਕਮਲੀ ਹਾਂ ਮੈਂ ਉਸਦੇ ਇਸ਼ਕ ਦੀਕਮਲੀ ਹਾਂ ਮੈਂ ਉਸਦੀ ਚਾਹਤ ਦੀਕਮਲੀ ਹਾਂ ਮੈਂ ਉਸਦੀ ਪੂਜਾ…
ਖੇਤੀਬਾੜੀ ਵਿਗਿਆਨੀ ਡਾ. ਚਮਨ ਲਾਲ ਵਸ਼ਿਸ਼ਟ ਦੇ ਵਿਛੋੜੇ ਨਾਲ ਪੰਜਾਬ ਸਮਰਪਿਤ ਪੁੱਤਰ ਤੋਂ ਵਾਂਝਾ ਹੋਇਆ— ਗੁਰਭਜਨ ਗਿੱਲ

ਖੇਤੀਬਾੜੀ ਵਿਗਿਆਨੀ ਡਾ. ਚਮਨ ਲਾਲ ਵਸ਼ਿਸ਼ਟ ਦੇ ਵਿਛੋੜੇ ਨਾਲ ਪੰਜਾਬ ਸਮਰਪਿਤ ਪੁੱਤਰ ਤੋਂ ਵਾਂਝਾ ਹੋਇਆ— ਗੁਰਭਜਨ ਗਿੱਲ

ਲੁਧਿਆਣਾਃ 31 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਖੇਤੀਬਾੜੀ ਵਿਭਾਗ ਪੰਜਾਬ ਵਿੱਚ ਲੰਮਾ ਸਮਾਂ ਉੱਚ ਅਧਿਕਾਰੀ ਰਹੇ ਪਿਆਰੇ ਵੀਰ ਡਾ. ਚਮਨ ਲਾਲ ਵਸ਼ਿਸ਼ਟ ਦਾ ਦੁੱਖਦਾਈ ਵਿਛੋੜਾ ਸਮੁੱਚੇ ਪੰਜਾਬੀਆਂ ਲਈ ਬਹੁਤ ਹੀ ਵੱਡਾ…
ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਵਾਉਣ ਲਈ ਵਕੀਲਾਂ ਵੱਲੋਂ ਹੜਤਾਲ

ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਵਾਉਣ ਲਈ ਵਕੀਲਾਂ ਵੱਲੋਂ ਹੜਤਾਲ

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਫ਼ਰੀਦਕੋਟ, 31 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਬਾਰ ਐਸੋਸੀਏਸ਼ਨ ਫਰੀਦਕੋਟ ਨੇ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦੇ ਸੱਦੇ ’ਤੇ…
‘ਅੱਜ ਭੋਗ ’ਤੇ ਵਿਸ਼ੇਸ਼’

‘ਅੱਜ ਭੋਗ ’ਤੇ ਵਿਸ਼ੇਸ਼’

ਬੇਈਮਾਨੀ ਅਤੇ ਭ੍ਰਿਸ਼ਟਾਚਾਰ ਤੋਂ ਕੋਹਾਂ ਦੂਰ ਰਹੇ ਸ਼੍ਰੀ ਬਲਬੀਰ ਚੰਦ ਜੀ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਰੋਹ ਪਿੰਡ ਕਿਲਾ ਨੌ ਵਿਖੇ ਅੱਜ ਕੋਟਕਪੂਰਾ, 31 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸ਼੍ਰੀ ਬਲਬੀਰ…
               ਸ: ਮੇਜਰ ਸਿੰਘ ਸਾਹੋ ਵਾਲੇ ਦਾ ਭੋਗ 31  ਨੂੰ 

               ਸ: ਮੇਜਰ ਸਿੰਘ ਸਾਹੋ ਵਾਲੇ ਦਾ ਭੋਗ 31  ਨੂੰ 

ਬਠਿੰਡਾ , 31 ਜਨਵਰੀ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼ )   ਮੇਜਰ ਸਿੰਘ ਸਾਹੋ ਵਾਲੇ ਬਠਿੰਡਾ ਦੇ ਨੇੜਲੇ ਪਿੰਡ ਬੀੜ ਤਲਾਬ ਬਸਤੀ ਨੰਬਰ 6 ਦੇ ਵਸਨੀਕ ਸਨ। ਉਹ ਸ਼ੁਰੂ ਤੋਂ ਹੀ…

ਬਿੱਲੂ ਚੁੱਪ ਹੈ

(ਅਸ਼ੋਕ ਸਕਸੈਨਾ : ਐਮਏ (ਹਿੰਦੀ) ਫ਼ਸਟ ਕਲਾਸ, ਯੂਜੀਸੀ ਤੋਂ ਜੇਆਰਐਫ਼ "ਅਸਤਿਤਵਵਾਦ ਔਰ ਹਿੰਦੀ ਉਪਨਿਆਸ" ਵਿਸ਼ੇ ਤੇ 4 ਸਾਲਾਂ ਤੱਕ ਖੋਜ-ਕਾਰਜ; ਰੋਜ਼ੀ-ਰੋਟੀ ਲਈ ਰਾਜਸਥਾਨ ਤੋਂ ਪ੍ਰਕਾਸ਼ਿਤ ਕਈ ਰੋਜ਼ਾਨਾ ਅਖ਼ਬਾਰਾਂ ਦੇ ਸੰਪਾਦਕੀ…
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਸਿਲਵਰ ਜੁਬਲੀ ’ਤੇ ਦੋ ਰੋਜ਼ਾ ਕਾਨਫ਼ਰੰਸ ਕਰਵਾਏਗੀ

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਸਿਲਵਰ ਜੁਬਲੀ ’ਤੇ ਦੋ ਰੋਜ਼ਾ ਕਾਨਫ਼ਰੰਸ ਕਰਵਾਏਗੀ

ਕੁਲਵਿੰਦਰ, ਜਗਜੀਤ ਨੌਸ਼ਹਿਰਵੀ ਅਤੇ ਨੀਲਮ ਲਾਜ ਸੈਣੀ ਦੀ ਟੀਮ ਕਾਰਜਕਾਰਨੀ ਲਈ ਮੁੜ ਚੁਣੀ ਗਈ ਸਰੀ, 31 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਦੀ…
ਅਮਰੀਕਾ ਦੀਆਂ ਟੈਰਿਫ ਧਮਕੀਆਂ ਦਾ ਮੁਕਾਬਲਾ ਕਰਨ ਲਈ ਬੀ.ਸੀ. ਸਰਕਾਰ ਹਰਕਤ ‘ਚ ਆਈ

ਅਮਰੀਕਾ ਦੀਆਂ ਟੈਰਿਫ ਧਮਕੀਆਂ ਦਾ ਮੁਕਾਬਲਾ ਕਰਨ ਲਈ ਬੀ.ਸੀ. ਸਰਕਾਰ ਹਰਕਤ ‘ਚ ਆਈ

ਮੰਤਰੀ ਰਵੀ ਕਾਹਲੋਂ ਦੀ ਪ੍ਰਧਾਨਗੀ ਹੇਠ 10 ਮੈਂਬਰੀ ਕੈਬਨਿਟ ਕਮੇਟੀ ਦਾ ਗਠਨ ਸਰੀ, 31 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਇੱਕ ਨਵੀਂ ਕੈਬਨਟ ਕਮੇਟੀ ਦਾ…