ਬੀਤੇ ਹੋਏ ਵਕਤ

ਬੀਤੇ ਹੋਏ ਵਕਤ

ਹਲ਼ ਵਗਦੇ ਸੀ ਜਦ ਖੇਤਾਂ ਵਿੱਚ,ਗਲ਼ ਬਲਦਾਂ ਟੱਲੀਆਂ ਬੋਲਦੀਆਂ।ਕੋਈ ਰਾਗ ਇਲਾਹੀ ਛਿੜ ਜਾਂਦਾ,ਸੀ ਪੌਣਾਂ ਵਿੱਚ ਰਸ ਘੋਲਦੀਆਂ। ਹਾਲੀ ਹੱਕਦਾ ਬੱਗੇ-ਨਾਰੇ ਨੂੰ,ਤੇ ਤੱਤਾ - ਠੱਠਾ ਕਹਿੰਦਾ ਸੀ।ਪਹੁ ਪਾਟੀ ਛਾਵੇਂ ਤਾਰਿਆਂ ਦੀ,ਜਾ…
ਚਿੱਟਾ

ਚਿੱਟਾ

ਪੰਜਾਬ ਨੂੰ ਘੁਣ ਬਣ ਚੰਬੜਿਆ ਚਿੱਟਾਇਸ ਚੰਦਰੀ ਲਾਗ ਦਾ ਮੌਤ ਹੀ ਸਿੱਟਾ। ਨੌਜਵਾਨੀ ਨੂੰ ਕੁਰਾਹੇ ਪਾ ਹੱਸਦੇ ਵੈਰੀਮੌਤ ਨੱਚਾਉਂਦੇ ਨਜ਼ਰ ਮਾਰ ਕਹਿਰੀ।। ਹੱਸਦੇ ਖੇਡਦੇ ਗੱਭਰੂ ਚਿੱਟੇ ਵਸ ਪੈ ਗਏਖੇਡਦੇ ਸੀ…
ਸਰਦੀਆਂ ਦੀ ਰੁੱਤ ਵਿੱਚ ਸਬਜ਼ੀਆਂ ਦੀ ਵਧੇਰੇ ਕਾਸ਼ਤ, ਗ਼ਰੀਬ ਵਰਗ ਦੇ ਲੋਕਾਂ ਲਈ ਲਾਹੇਵੰਦ-

ਸਰਦੀਆਂ ਦੀ ਰੁੱਤ ਵਿੱਚ ਸਬਜ਼ੀਆਂ ਦੀ ਵਧੇਰੇ ਕਾਸ਼ਤ, ਗ਼ਰੀਬ ਵਰਗ ਦੇ ਲੋਕਾਂ ਲਈ ਲਾਹੇਵੰਦ-

ਮਹਿੰਗਾਈ ਵੱਧ ਹੋਣ ਕਰਕੇ ਗ਼ਰੀਬ ਲੋਕਾਂ ਨੂੰ ਅੱਜ-ਕੱਲ੍ਹ ਸਬਜ਼ੀ ਖਰੀਦਣੀ ਵੀ ਬੜੀ ਔਖੀ ਲੱਗਦੀ ਹੈ ਕਿਉਂਕਿ ਤਕਰੀਬਨ ਪਿਛਲੇ ਦੋ, ਤਿੰਨ ਮਹੀਨਿਆਂ ਤੋਂ ਲੈ ਕੇ ਇੱਕ ਕਿਲੋਗ੍ਰਾਮ ਸਬਜੀ ਦਾ ਰੇਟ ਲਗਭਗ…

ਖੁਦਮੁਖਤਾਰੀ…

ਆਖ ਅਜ਼ਾਦੀ, ਭਾਈ ਵੰਡੇ।ਵਿੱਛੜ ਗਏ ਰਾਵੀ ਦੇ ਕੰਢੇ। ਅੱਖੀਂ ਟੱਬਰ ਰੁਲ਼ਦੇ ਵੇਖੇ,ਪੱਲੇ ਪਾ ਲਏ 'ਕੱਲੇ ਝੰਡੇ। ਖੁਦਮੁਖਤਾਰੀ ਲੱਭੀਏ ਕਿੱਥੋਂ,ਰਹਿਗੇ ਹਾਂ ਵਜਾਉਂਦੇ ਡੰਡੇ। ਪਾਣੀ ਖੋਹੇ, ਖ੍ਹੋਣ ਜ਼ਮੀਨਾਂ,ਆਪੇ ਬੀਜੇ, ਚੁਗੀਏ ਕੰਡੇ। ਗੁਰਬਾਣੀ…
ਨਾਨ ਪੀਐਮ ਸ਼੍ਰੀ ਸਕੂਲਾਂ ਦੇ 83 ਅੰਗਰੇਜੀ ਲੈਕਚਰਾਰਾਂ ਨੂੰ ਦਿੱਤੀ ਟਰੇਨਿੰਗ

ਨਾਨ ਪੀਐਮ ਸ਼੍ਰੀ ਸਕੂਲਾਂ ਦੇ 83 ਅੰਗਰੇਜੀ ਲੈਕਚਰਾਰਾਂ ਨੂੰ ਦਿੱਤੀ ਟਰੇਨਿੰਗ

ਪਟਿਆਲਾ 15 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ਼ ਵਿਖੇ ਅੰਗਰੇਜੀ ਲੈਕਚਰਾਰਾਂ ਦੀ ਇੱਕ ਰੋਜ਼ਾ ਟਰੇਨਿੰਗ ਸਫਲਤਾਪੂਰਵਕ ਸੰਪੰਨ ਹੋਈ।ਇਸ ਟਰੇਨਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਜਾਗਰਿਤੀ ਗੌੜ ਨੇ…
ਦਸਮੇਸ਼ ਮਿਸ਼ਨ ਸਕੂਲ ਹਰੀਨੌ ਵਿਖੇ ਬਾਲ ਦਿਵਸ ਮਨਾਇਆ ਗਿਆ

ਦਸਮੇਸ਼ ਮਿਸ਼ਨ ਸਕੂਲ ਹਰੀਨੌ ਵਿਖੇ ਬਾਲ ਦਿਵਸ ਮਨਾਇਆ ਗਿਆ

ਬੱਚਿਆਂ ਦੇ ਕੁਇਜ਼ ਪੇਂਟਿੰਗ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ : ਬਲਜੀਤ ਸਿੰਘ ਕੋਟਕਪੂਰਾ, 15 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਵਿਖੇ ਬਾਲ ਦਿਵਸ…
ਬਾਬਾ ਫਰੀਦ ਲਾਅ ਕਾਲਜ ਵਿੱਚ ਕਰਵਾਇਆ ਗਿਆ ਇੰਟਰ-ਕਲਾਸ ਮੂਟ ਕੋਰਟ ਕੰਪੀਟੀਸ਼ਨ

ਬਾਬਾ ਫਰੀਦ ਲਾਅ ਕਾਲਜ ਵਿੱਚ ਕਰਵਾਇਆ ਗਿਆ ਇੰਟਰ-ਕਲਾਸ ਮੂਟ ਕੋਰਟ ਕੰਪੀਟੀਸ਼ਨ

ਫਰੀਦਕੋਟ, 15 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ…
ਪੁਲਿਸ ਵੱਲੋਂ ਵੱਡੀ ਵਾਰਦਾਤ ਨੂੰ ਨਾਕਾਮ ਕਰਦਿਆਂ 2 ਮੁਲਜ਼ਮਾਂ ਨੂੰ ਨਜਾਇਜ ਅਸਲੇ ਸਮੇਤ ਕੀਤਾ ਕਾਬੂ

ਪੁਲਿਸ ਵੱਲੋਂ ਵੱਡੀ ਵਾਰਦਾਤ ਨੂੰ ਨਾਕਾਮ ਕਰਦਿਆਂ 2 ਮੁਲਜ਼ਮਾਂ ਨੂੰ ਨਜਾਇਜ ਅਸਲੇ ਸਮੇਤ ਕੀਤਾ ਕਾਬੂ

ਮੁਲਜ਼ਮਾਂ ਪਾਸੋਂ 1 ਪਿਸਟਲ 9 ਐਮ.ਐਮ. ਸਮੇਤ ਮੈਗਜੀਨ ਅਤੇ ਜਿੰਦਾ ਰੌਂਦ ਬਰਾਮਦ : ਐਸ.ਐਸ.ਪੀ. ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ ਪਹਿਲਾਂ ਹੀ ਸੰਗੀਨ ਧਾਰਾਵਾਂ ਤਹਿਤ ਪਹਿਲਾ 5 ਮੁਕੱਦਮੇ ਦਰਜ ਫਰੀਦਕੋਟ, 15 ਨਵੰਬਰ (ਵਰਲਡ…
ਸੱਟੇ ਸਬੰਧੀ ਖਬਰ ਪ੍ਰਕਾਸ਼ਿਤ ਕਰਨ ਤੇ ਭੜਕਿਆ ਇਸ ਧੰਦੇ ਚ  ਕਥਿਤ ਤੌਰ ਤੇ ਸ਼ਾਮਿਲ  ਡੀ ਐੱਸ ਪੀ 

ਸੱਟੇ ਸਬੰਧੀ ਖਬਰ ਪ੍ਰਕਾਸ਼ਿਤ ਕਰਨ ਤੇ ਭੜਕਿਆ ਇਸ ਧੰਦੇ ਚ  ਕਥਿਤ ਤੌਰ ਤੇ ਸ਼ਾਮਿਲ  ਡੀ ਐੱਸ ਪੀ 

ਅਖ਼ਬਾਰ ਦੇ ਮੁੱਖ ਸੰਪਾਦਕ  ਨੂੰ ਦਿੱਤੀ ਫੋਨ ਤੇ ਧਮਕੀ           ਡੀ ਐੱਸ ਪੀ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ  ਸ੍ਰੀ ਮੁਕਤਸਰ ਸਾਹਿਬ, 15 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ…
ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’ ਨੂੰ ਮਿਲਿਆ 25 ਹਜਾਰ ਡਾਲਰ ਦਾ ‘ਢਾਹਾਂ ਪੰਜਾਬੀ ਸਾਹਿਤ ਪੁਰਸਕਾਰ’

ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’ ਨੂੰ ਮਿਲਿਆ 25 ਹਜਾਰ ਡਾਲਰ ਦਾ ‘ਢਾਹਾਂ ਪੰਜਾਬੀ ਸਾਹਿਤ ਪੁਰਸਕਾਰ’

ਮੁਦੱਸਰ ਬਸ਼ੀਰ ਅਤੇ ਭਗਵੰਤ ਰਸੂਲਪੁਰੀ ਨੂੰ ਮਿਲਿਆ 10-10 ਹਜਾਰ ਡਾਲਰ ਦਾ ਦੂਜਾ ਇਨਾਮ ਸਰੀ, 15 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਦਾ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਵੱਡੀ…