ਝਗੜੇ ਵਾਲੇ ਪਰਿਵਾਰ ਨੂੰ ਤਾੜਨਾ ਕਰਨ ਗਈ ਪੀਸੀਆਰ ਟੀਮ ਨੇ ਉਕਤ ਪਰਿਵਾਰ ਨੂੰ ਆਪਣੇ ਵੱਲੋਂ ਦਿੱਤਾ ਮਹੀਨੇ ਦਾ ਰਾਸ਼ਨ 

 ਬਠਿੰਡਾ,21 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਪੁਲਿਸ ਵੱਲੋਂ ਆਪਣੀ ਡਿਊਟੀ ਵਿੱਚ ਕੁਤਾਹੀ ਕਰਨ ਅਤੇ ਅਕਸਰ ਲੋਕਾਂ ਨਾਲ ਸਖਤ ਵਿਹਾਰ ਕਰਨ ਦੀਆਂ ਖਬਰਾਂ ਦਾ ਅਕਸਰ ਹੀ ਨਸ਼ਰ ਹੁੰਦੀਆਂ ਰਹਿੰਦੀਆਂ ਹਨ।…

ਗ਼ਜ਼ਲ

ਮੈਅ ਇਸ਼ਕ ਵਿਚ ਐਸੀ ਮਸਤੀ ਮਿਲੇਗੀ,ਜਿਵੇਂ ਖੁਦ ਵੀ ਮਸਤੀ ਤਰਸਤੀ ਮਿਲੇਗੀ।ਜਰਾ ਅਪਣੀ ਹਸਤੀ ਮਿਟਾ ਕੇ ਤਾਂ ਵੇਖੋ,ਕਿਤੇ ਨਾ ਕਿਤੇ ਉਸ ਦੀ ਹਸਤੀ ਮਿਲੇਗੀ।ਮੁਸੀਬਤ ’ਚ ਵੇਖੋ ਜਾਂ ਵੇਖੋ ਖੁਸ਼ੀ ਵਿਚ,ਖੁਦਾ ਦੀ…

ਜੋ ਖੜ੍ਹੇ ਨੇ

ਜੋ ਖੜ੍ਹੇ ਨੇ ਮੇਰੀਆਂ ਰਾਹਵਾਂ ਦੇ ਵਿੱਚ ਚੱਟਾਨ ਬਣ ਕੇ,ਮਿੱਟੀ ਵਿੱਚ ਉਹਨਾਂ ਨੂੰ ਦੇਵਾਂਗਾ ਮਿਲਾਤੂਫਾਨ ਬਣ ਕੇ।ਨਾਲ ਖੁਸ਼ਬੋਆਂ ਦੇ ਉਹ ਥਾਂ ਭਰ ਗਿਆ, ਜਿੱਥੇ ਗਿਆ ਮੈਂ,ਨਾ ਗਿਆ ਮੈਂ ਜਿੱਥੇ, ਉਹ…

ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਨੇ ਰਾਜ ਪੱਧਰੀ ਖੇਡਾਂ ਵਿੱਚ ਜਿੱਤੇ ਮੈਡਲ

ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜੂਨੀਅਰ ਅਤੇ ਸੀਨੀਅਰ ਕੁਰਾਸ਼ ਚੈਂਪੀਅਨਸ਼ਿਪ ਮਿਤੀ 08-12-2024 ਦਿਨ ਐਤਵਾਰ ਨੂੰ ਲੁਧਿਆਣਾ ਵਿਖੇ ਕਰਵਾਈ ਗਈ, ਜਿਸ ਵਿੱਚ ਬਹੁਤ ਸਾਰੇ ਜ਼ਿਲਿ੍ਹਆਂ ਨੇ ਭਾਗ ਲਿਆ। ਚੈਂਪੀਅਨਸ਼ਿਪ…

ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ‘ਸਾਡਾ ਵਿਰਸਾ-ਸਾਡਾ ਮਾਣ’ ਪ੍ਰੋਗਰਾਮ ਆਯੋਜਿਤ

ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਥਾਨਕ ਦਸਮੇਸ਼ ਪਬਲਿਕ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾਂ ਕੋਸ਼ਿਸਾਂ ਕਰਦਾ ਰਹਿੰਦਾ ਹੈ। ਇਸੇ ਤਰ੍ਹਾਂ…

ਡਿਪਟੀ ਕਮਿਸ਼ਨਰ ਨੇ ਰਾਜ-ਪੱਧਰੀ ਵੀਰ ਬਾਲ-ਦਿਵਸ ਮੌਕੇ ਦਸਮੇਸ਼ ਪਬਲਿਕ ਸਕੂਲ ਦੇ ਬੱਚਿਆਂ ਨੂੰ ਵੰਡੇ ਇਨਾਮ

ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ) ਸਕੂਲ ਆਫ ਐਮੀਨੈਂਸ ਫਾਰ ਗਰਲਜ਼, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਲ ਭਲਾਈ ਕੌਂਸਲ, ਪੰਜਾਬ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਰਾਜ-ਪੱਧਰੀ ਵੀਰ ਬਾਲ-ਦਿਵਸ ਸਮਾਗਮ…

ਇਕ ਕੁੜੀ

ਬਹੁਤ ਕੁਝ ਕਿਹਾ ਸੀ ਉਹਨੂੰ,ਉਹਨੇ ਚੁੱਪ ਕਰਕੇ ਸਹਿ ਲਿਆ ਉਹ ਬਾਹਰੋਂ ਚੁੱਪ ਸੀ ਪਰ ਅੰਦਰ ਸ਼ੋਰ ਚੱਲਦਾ ਸੀ,ਪਰ ਉਹ ਕਰ ਵੀ ਕੀ ਸਕਦੀ ਸੀ ਕਿਉਕਿ ਉਹ ਇਕ ਕੁੜੀ ਸੀ ਤਾਂ…

ਪੋਹ ਦਾ ਮਹੀਨਾ

ਲਿਖ ਨਾ ਸਕਦੀ ਕਾਨੀ ਮੇਰੀ, ਬਲ਼ ਉੱਠਦਾ ਹੈ ਸੀਨਾ।ਸਮੇਂ-ਸਮੇਂ ਤੇ ਚੇਤੇ ਆਵੇ, ਪੋਹ ਦਾ 'ਉਹੀ' ਮਹੀਨਾ।ਕੀ ਆਖਾਂ ਦਸ਼ਮੇਸ਼ ਪਿਤਾ ਨੇ, ਕਿੰਨੇ ਸਿਤਮ ਸਹਾਰੇ।ਜਿਗਰ ਦੇ ਟੋਟੇ ਜਿਸਨੇ, ਆਪਣੇ ਦੇਸ਼-ਕੌਮ ਤੋਂ ਵਾਰੇ।ਛੇ…

ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਔਲਖ ਦੇ ਹੁਸ਼ਿਆਰ ਵਿਦਿਆਰਥੀ ਕੀਤੇ ਗਏ ਸਨਮਾਨਿਤ

ਚਰਨਜੀਤ ਸਿੰਘ ਐਜੂਕੇਸ਼ਨਲ ਟਰੱਸਟ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਜਾਰੀ ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ) ‘ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ’ ਵੱਲੋਂ ਨੇੜਲੇ ਪਿੰਡ ਔਲਖ ਵਿਖੇ…