ਸਿਫ਼ਤ

ਸੌਹਰੇ ਮੇਰੇ ਅੰਮ੍ਰਿਤਸਰ ਨੇਪੇਕੇ ਵਸਣ ਲਹੌਰ ਕੁੜੇ ਇੱਕ ਵੀਰ ਮੇਰਾ ਰੵਵੇ ਕਰਾਚੀਦੂਜਾ ਵਸੇ ਪਸ਼ੌਰ ਕੁੜੇ ਜੇਠ ਮੇਰਾ ਜਲੰਧਰ ਰਹਿੰਦੈਦੇਵਰ ਰ੍ਹਵੇ ਇੰਦੌਰ ਕੁੜੇ ਪਤਿਅਹੁਰੇ ਮੇਰੇ ਯੂ.ਪੀ. ਵਿੱਚ ਰਹਿੰਦੇਸ਼ਹਿਰ ਦਾ ਨਾਮ ਬਿਜਨੌਰ…

【 ਗੰਗੂ 】

ਨਾ ਆਪਣੀ ਸੀ ਜ਼ਮੀਰ ਵਿਕਾਈ,ਪਿੱਛੇ ਚੰਦ ਸਿੱਕਿਆਂ ਗਵਾਈ,ਧਰਮ ਲਈ ਲਾ ਸਾਰੀ ਕਮਾਈ,ਰਸਤਾ ਚੁਣ ਲਿਆ ਸਹੀ ਸੀ,ਕਿਉਂ ਗੰਗੂ ਟੋਡਰਮੱਲ ਜਿਹਾ ਨਹੀਂ ਸੀ |ਇੱਕ ਕੁੱਖੋਂ ਜਨਮੇ ਬਣਗੇ ਖਾਸ,ਗੁਰੂ ਉੱਤੇ ਸੀ ਅਟੁੱਟ ਵਿਸ਼ਵਾਸ,ਇੱਕ…

🌹 ਬਾਬਾ ਨਾਨਕ 🌹

ਬਾਬਾ ਨਾਨਕ ਤੇਰਾਂ-ਤੇਰਾਂ ਤੋਲੇ,ਸੱਚ ਸੁਣਾਵੇ ਤੇ ਸੱਚ ਬੋਲੇ, ਜਦ ਧੁਰ ਕੀ ਬਾਣੀ ਕਰੇ ਉਚਾਰਣ,ਕੰਨਾਂ ਦੇ ਵਿੱਚ,ਰਸ ਹੈ ਘੋਲੇ, ਹੱਕ-ਸੱਚ ਦਾ, ਹੋਕਾ ਦਿੰਦਾ,ਕੁਦਰਤ ਦੇ ਸਾਰੇ ਭੇਦ ਫਰੋਲੇ, ਮਲਕ ਭਾਗੋ ਦੇ ਮਹਿਲ…

ਜਿਲ੍ਹਾ ਬਾਰ ਐਸੋਸੀਏਸ਼ਨ  ਬਠਿੰਡਾ ਦੇ ਸਾਬਕਾ ਪ੍ਰਧਾਨ ਕੰਵਲਜੀਤ ਸਿੰਘ ਕੁਟੀ ਨੂੰ ਸਦਮਾ, ਮਾਤਾ ਦਾ ਦਿਹਾਂਤ।

ਸੰਗਤ ਮੰਡੀ , 19 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਜਿਲ੍ਹਾ ਬਾਰ ਐਸੋਸੀਏਸ਼ਨ  ਬਠਿੰਡਾ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਵਕੀਲ ਅਤੇ ਲੇਖਕ ਕੰਵਲਜੀਤ ਸਿੰਘ ਕੁਟੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ…

ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਰਹੀ ਕੇਂਦਰੀ ਸਭਾ ਦੀ ਮਾਸਿਕ ਮਿਲਣੀ

ਸਰੀ, 19 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਹੀਨੇਵਾਰ ਮੀਟਿੰਗ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਦੇ ਸਮਾਗਮ ਹਾਲ ਵਿਚ ਹੋਈ। ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ…

ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ) ਐਬਸਫੋਰਡ ਵੱਲੋਂਮਹਿਮਾ ਸਿੰਘ ਤੂਰ ਅਤੇ ਹਰੀ ਸਿੰਘ ਤਾਤਲਾਦੀਆਂ ਪੁਸਤਕਾਂ ਰਿਲੀਜ਼

ਐਬਸਫੋਰਡ, 19 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)  ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਵੱਲੋਂ ਬੀਤੇ ਸ਼ਨੀਵਾਰ ਹੈਰੀਟੇਜ ਗੁਰਸਿੱਖ ਗੁਰਦੁਆਰਾ ਸਾਊਥ ਫਰੇਜ਼ਰ ਵੇਅ ਐਬਸਫੋਰਡ ਵਿਖੇ ਕਰਵਾਏ ਇਕ ਸਾਹਿਤਕ ਸਮਾਗਮ ਵਿਚ ਪ੍ਰਸਿੱਧ ਸ਼ਾਇਰ ਮਹਿਮਾ…

ਜ਼ੁਲਮ ਦੀ ਇੰਤਹਾ : ਸਾਕਾ ਸਰਹਿੰਦ

        ਦੁਨੀਆਂ ਦਾ ਇਤਿਹਾਸ ਪੜ੍ਹੀਏ, ਤਾਂ ਪਤਾ ਲੱਗਦਾ ਹੈ ਕਿ ਜਿੰਨੇ ਸ਼ਹੀਦ ਸਿੱਖ ਧਰਮ ਵਿੱਚ ਹੋਏ ਹਨ, ਓਨੇ ਕਿਸੇ ਹੋਰ ਧਰਮ ਵਿੱਚ ਨਹੀਂ ਹੋਏ। ਸਿੱਖ ਧਰਮ ਦੀ…

ਮਿਲੇਨੀਅਮ ਸਕੂਲ ਨੇ ਸੈਸ਼ਨ 2025-26 ਲਈ ਦਾਖਲਾ ਪ੍ਰੀਖਿਆ ਦਾ ਕੀਤਾ ਆਯੋਜਨ

ਕੋਟਕਪੂਰਾ,18 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਨੇ ਵਿੱਦਿਅਕ ਸੈਸ਼ਨ 2025-26 ਲਈ ਸਕੂਲ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਸਫਲਤਾਪੂਰਵਕ ਦਾਖਲਾ ਪ੍ਰੀਖਿਆ ਦਾ ਆਯੋਜਨ ਕੀਤਾ। ਸਕੂਲ…