ਸ਼ਹੀਦੀ ਦਿਨ

   ਸ਼ਹੀਦੀ ਦਿਨ

ਮਹਿੰਗੇ ਮੁੱਲ ਮਿਲੇ ਇਹ ਸਾਹਕਾਹਤੋਂ ਲੁਕਾ ਛੁਪਾ ਕੇ ਰੱਖੀਏਆਓ ਅੱਜ ਆਪਾਂ ਬੱਚਿਆਂ ਨੂੰਸ਼ਹੀਦੀ ਦਿਨਾਂ ਬਾਰੇ ਦੱਸੀਏਕੀ-ਕੀ ਉੱਤੇ ਦਸਵੇਂ ਪਾਤਸ਼ਾਹ ਬੀਤੀਕਿਵੇਂ ਉਨ੍ਹਾਂ ਪੰਥ ਦੀ ਸਾਜਨਾ ਕੀਤੀਜਾਲਮਾਂ ਕੋਲੋਂ ਉਹ ਕਦੇ ਨਾ ਹਾਰੇਕੌਮ…
ਪੰਜਾਬ ਪੈਨਸਨਰਜ ਯੂਨੀਅਨ ਸਬੰਧਤ ਏਟਕ ਵੱਲੋਂ ਕੋਟਕਪੂਰਾ ਵਿਖੇ 26 ਪੈਨਸ਼ਨਰਾਂ ਦਾ ਕੀਤਾ ਗਿਆ ਸਨਮਾਨ

ਪੰਜਾਬ ਪੈਨਸਨਰਜ ਯੂਨੀਅਨ ਸਬੰਧਤ ਏਟਕ ਵੱਲੋਂ ਕੋਟਕਪੂਰਾ ਵਿਖੇ 26 ਪੈਨਸ਼ਨਰਾਂ ਦਾ ਕੀਤਾ ਗਿਆ ਸਨਮਾਨ

ਪੈਨਸ਼ਨ ਕੋਈ ਖੈਰਾਤ ਜਾਂ ਭੀਖ ਨਹੀਂ ਹੈ, ਹੁਕਮਰਾਨ ਸਰਕਾਰਾਂ ਕੋਲ ਇਸ ਨੂੰ ਖਤਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ : ਸਹਿਦੇਵ/ਚਾਵਲਾ/ਕੌਸ਼ਲ ਕੋਟਕਪੂਰਾ, 12 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੈਨਸ਼ਨ ਕੋਈ…
ਲੋਕ ਗਾਇਕ ਬਲਧੀਰ ਮਾਹਲਾ ਦੇ ਸੁੱਕੀਏ ਵਡਿਆਈਏ (ਦੋਗਾਣਾ) ਤੇ ਮਾਵਾਂ ਗੀਤ ਦੀ ਰਿਕਾਰਡਿੰਗ ਪੂਰੀ ਹੋਈ 

ਲੋਕ ਗਾਇਕ ਬਲਧੀਰ ਮਾਹਲਾ ਦੇ ਸੁੱਕੀਏ ਵਡਿਆਈਏ (ਦੋਗਾਣਾ) ਤੇ ਮਾਵਾਂ ਗੀਤ ਦੀ ਰਿਕਾਰਡਿੰਗ ਪੂਰੀ ਹੋਈ 

  ਫਰੀਦਕੋਟ 12 ਦਸੰਬਰ (  ਧਰਮ ਪ੍ਰਵਾਨਾਂ  /ਵਰਲਡ ਪੰਜਾਬੀ ਟਾਈਮਜ਼) ਬਲਧੀਰ ਮਾਹਲਾ ਇੱਕ ਪਰਿਵਾਰਕ ਲੋਕ ਗਾਇਕ ਹੈ ਉਸਦੇ ਗੀਤ ਸਦਾ ਪਰਿਵਾਰਕ, ਸਮਾਜਿਕ ਕਦਰਾਂ ਕੀਮਤਾਂ ਵਾਲੇ ਤੇ ਉੱਚ ਪਾਏਦਾਰ ਹੀ ਹੁੰਦੇ…
ਪੁਲਿਸ ਸੰਪਰਕ ਮੁਹਿੰਮ ਤਹਿਤ ਮੈਡੀਕਲ ਕਾਲਜ ਦੇ ਵਿਦਿਆਰਥੀਆਂ/ਡਾਕਟਰਾਂ ਨਾਲ ਸੰਵਾਦ

ਪੁਲਿਸ ਸੰਪਰਕ ਮੁਹਿੰਮ ਤਹਿਤ ਮੈਡੀਕਲ ਕਾਲਜ ਦੇ ਵਿਦਿਆਰਥੀਆਂ/ਡਾਕਟਰਾਂ ਨਾਲ ਸੰਵਾਦ

ਸਮਾਜ ’ਚੋਂ ਨਸ਼ਿਆਂ ਦੇ ਖਾਤਮੇ ਲਈ ਵਿਦਿਆਰਥੀਆਂ, ਡਾਕਟਰਾਂ ਨੂੰ ਸਹਿਯੋਗ ਦੀ ਅਪੀਲ ਫਰੀਦਕੋਟ 12 ਦਸਬੰਰ (ਵਰਲਡ ਪੰਜਾਬੀ ਟਾਈਮਜ਼) ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਨਸ਼ਿਆਂ ਤੇ ਹੋਰ ਵੱਖ-ਵੱਖ ਜੁਰਮਾਂ…
ਕੈਨੇਡਾ: ਗ਼ਜ਼ਲ ਮੰਚ ਸਰੀ ਵੱਲੋਂ ਕਰਵਾਏ ‘ਕਾਵਿਸ਼ਾਰ’ ਪ੍ਰੋਗਰਾਮ ਵਿਚ 30 ਕਵੀਆਂ ਨੇ ਖੂਬਸੂਰਤ ਕਾਵਿਕ ਮਾਹੌਲ ਸਿਰਜਿਆ

ਕੈਨੇਡਾ: ਗ਼ਜ਼ਲ ਮੰਚ ਸਰੀ ਵੱਲੋਂ ਕਰਵਾਏ ‘ਕਾਵਿਸ਼ਾਰ’ ਪ੍ਰੋਗਰਾਮ ਵਿਚ 30 ਕਵੀਆਂ ਨੇ ਖੂਬਸੂਰਤ ਕਾਵਿਕ ਮਾਹੌਲ ਸਿਰਜਿਆ

ਸਰੀ, 12 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਗ਼ਜ਼ਲ ਮੰਚ ਸਰੀ ਵੱਲੋਂ ਵੈਨਕੂਵਰ ਖੇਤਰ ਦੇ ਕਵੀਆਂ ਅਤੇ ਵਿਸ਼ੇਸ਼ ਕਰ ਕੇ ਉੱਭਰ ਰਹੇ ਕਵੀਆਂ ਨੂੰ ਇਕ ਮੰਚ ‘ਤੇ ਪੇਸ਼ ਕਰਨ ਲਈ ‘ਕਾਵਿਸ਼ਾਰ’ ਪ੍ਰੋਗਰਾਮ…
ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ‘ਚ 50 ਪੁਆਇੰਟ ਦੀ ਕਟੌਤੀ – ਵਿਆਜ ਦਰ 3.25 ਫੀਸਦੀ ਹੋਈ

ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ‘ਚ 50 ਪੁਆਇੰਟ ਦੀ ਕਟੌਤੀ – ਵਿਆਜ ਦਰ 3.25 ਫੀਸਦੀ ਹੋਈ

ਸਰੀ, 12 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਜਿਸ ਤਰ੍ਹਾਂ ਅਰਥਸ਼ਾਸਤਰੀਆਂ ਵੱਲੋਂ ਅਨੁਮਾਨ ਲਾਇਆ ਜਾ ਰਿਹਾ ਸੀ ਅੱਜ ਕੈਨੇਡਾ ਦੇ ਕੇਂਦਰੀ ਬੈਂਕ ਨੇ ਵਿਆਜ ਦਰਾਂ ਵਿਚ 50 ਬੇਸਿਸ ਪੁਆਇੰਟ ਦੀ ਕਟੌਤੀ ਕਰਨ…

ਬਰਾਦਰੀ

ਨਿਧੀ ਨੇ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਆਪਣੇ ਹੀ ਆਫ਼ਿਸ ਵਿੱਚ ਕੰਮ ਕਰਦੇ ਕਿਸ਼ੋਰ ਨੂੰ ਚੁਣ ਲਿਆ ਤਾਂ ਆਪਣੇ ਮਾਤਾ ਪਿਤਾ ਨੂੰ ਦੱਸ ਦੇਣਾ ਠੀਕ ਸਮਝਿਆ। ਇੱਕ ਦਿਨ ਉਹਨੇ…
ਪਿਕਸ ਅਸਿਸਟਡ ਲਿਵਿੰਗ ਸੋਸਾਇਟੀ ਦੇ ਬਜ਼ੁਰਗਾਂ ਨੂੰ ਮਿਲੀ ਇਲੈਕਟ੍ਰਿਕ ਬੱਸ ਦੀ ਸਹੂਲਤ

ਪਿਕਸ ਅਸਿਸਟਡ ਲਿਵਿੰਗ ਸੋਸਾਇਟੀ ਦੇ ਬਜ਼ੁਰਗਾਂ ਨੂੰ ਮਿਲੀ ਇਲੈਕਟ੍ਰਿਕ ਬੱਸ ਦੀ ਸਹੂਲਤ

ਸਿਹਤ ਮੰਤਰਾਲੇ ਵੱਲੋਂ ਸੀਨੀਅਰਜ਼ ਦੇ ਸੈਰ ਸਪਾਟੇ ਲਈ ਦਿੱਤਾ ਇਕ ਹਰਿਆਵਲ ਤੋਹਫ਼ਾ ਸਰੀ, 12 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪ੍ਰੋਗਰੈਸਿਵ ਇੰਟਰਕਲਰਚਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ (ਪਿਕਸ) ਸਰੀ ਵੱਲੋਂ  ਪਿਕਸ ਅਸਿਸਟਡ ਲਿਵਿੰਗ ਫੈਸਿਲਿਟੀ ਦੇ ਬਜ਼ੁਰਗਾਂ…
ਬਿੰਦਰ ਸਿੰਘ ਖੁੱਡੀ ਕਲਾਂ ਦੀ ‘ਅੱਕੜ-ਬੱਕੜ’ ਪੁਸਤਕ ਬੱਚਿਆਂ ਦੀ ਸਿਹਤ ਲਈ ਲਾਭਦਾਇਕ

ਬਿੰਦਰ ਸਿੰਘ ਖੁੱਡੀ ਕਲਾਂ ਦੀ ‘ਅੱਕੜ-ਬੱਕੜ’ ਪੁਸਤਕ ਬੱਚਿਆਂ ਦੀ ਸਿਹਤ ਲਈ ਲਾਭਦਾਇਕ

ਬਿੰਦਰ ਸਿੰਘ ਖੁੱਡੀ ਕਲਾਂ ਮੁੱਢਲੇ ਤੌਰ ‘ਤੇ ਕਹਾਣੀਕਾਰ ਹੈ। ਉਸ ਦੀਆਂ ਹੁਣ ਤੱਕ ਤਿੰਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ ਸੰਗ੍ਰਹਿ ‘ਕੋਸੀ ਕੋਸੀ ਧੁੱਪ’ (ਮਿੰਨੀ ਕਹਾਣੀ ਸੰਗ੍ਰਹਿ),…
ਡਾ.ਅੰਬੇਡਕਰ ਭਵਨ ਜਗਰਾਉਂ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ 

ਡਾ.ਅੰਬੇਡਕਰ ਭਵਨ ਜਗਰਾਉਂ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ 

ਜਗਰਾਉਂ 12 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਦਿਨ ਮੰਗਲਵਾਰ ਨੂੰ ਬਾਮਸੇਫ ਅਤੇ ਡਾ.ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ ਵੱਲੋਂ ਡਾ.ਅੰਬੇਡਕਰ ਭਵਨ ਜਗਰਾਉਂ ਵਿਖੇ ਪ੍ਰਬੁੱਧ ਭਾਰਤ ਫਾਉਂਡੇਸ਼ਨ ਡੱਲੇਵਾਲ ਦੁਆਰਾ ਬਾਬਾ ਸਾਹਿਬ ਡਾ.ਅੰਬੇਡਕਰ ਜੀ ਅਤੇ…