ਅਦਾਲਤ ਵਲੋਂ ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੀ ਦੇ ਮਾਮਲੇ ’ਚ ਇਕ ਬਰੀ

ਕੋਟਕਪੂਰਾ, 11 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਮੋਗਾ ਵੱਲੋਂ ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੀ ਮਾਰਨ ਵਾਲੇ ਵਿਅਕਤੀ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ। ਦੋਸ਼ੀ…

ਮਰਨ ਵਰਤ ‘ਤੇ ਬੈਠੇ ਜਗਜੀਤ ਡੱਲੇਵਾਲ ਦੇ ਜੱਦੀ ਪਿੰਡ ਡੱਲੇਵਾਲ ਵਿਖੇ ਨਹੀਂ ਬਲਿਆ ਕਿਸੇ ਘਰ ਚੁੱਲ੍ਹਾ

ਮਾਸੂਮ ਪੋਤਰੇ ਸਮੇਤ ਪਿੰਡ ਦੇ ਸਾਰੇ ਕਿਸਾਨ ਪਰਿਵਾਰਾਂ ਨੇ ਇਕ ਦਿਨ ਲਈ ਕੀਤੀ ਭੁੱਖ ਹੜਤਾਲ ਕੋਟਕਪੂਰਾ, 11 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ…

ਜਮਹੂਰੀ ਹੱਕਾਂ ਦਾ ਘਾਣ : ਮਰਨ ਵਰਤ ਤੇ ਬੈਠੇ ਨਿਯੁਕਤੀ ਪੱਤਰਾਂ ਲਈ 411 ਅਸਿਸਟੈਂਟ ਪ੍ਰੋਫੈਸਰਾਂ ਨੂੰ ਰਾਤ ਨੂੰ ਥਾਣਿਆਂ ‘ਚ ਡੱਕਣਾ

ਪਿਛਲੇ ਐਤਵਾਰ 24 ਨਵੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬਰੇਰੀਅਨ ਦੀ ਭਰਤੀ ਚੋਂ ਨਿਯੁਕਤੀ ਪੱਤਰਾਂ ਤੋਂ ਵਾਂਝੇ ਸਿਲੈਕਟ ਉਮੀਦਵਾਰ ਰੋਸ ਪ੍ਰਗਟ ਕਰਦੇ ਹੋਇਆਂ…

ਯੂਥ ਵੀਰਾਂਗਨਾਏਂ (ਰਜਿ.) ਇਕਾਈ ਬਠਿੰਡਾ ਵੱਲੋਂ  ਲੋੜਵੰਦ ਲੜਕੀਆਂ ਨੂੰ ਮੁਫ਼ਤ ਬਿਊਟੀ ਪਾਰਲਰ ਟ੍ਰੇਨਿੰਗ ਕੀਤੀ ਸ਼ੁਰੂ

                          ਬਠਿੰਡਾ, 11 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)   ਯੂਥ ਵੀਰਾਂਗਨਾਂਏ (ਰਜਿ.), ਇਕਾਈ ਬਠਿੰਡਾ ਵੱਲੋਂ ਲੜਕੀਆਂ ਨੂੰ ਆਰਥਿਕ ਪੱਖੋਂ…

ਸਹਾਇਕ ਲੋਕ ਸੰਪਰਕ ਅਧਿਕਾਰੀ (ਰ) ਪਰਮਜੀਤ ਕੌਰ ਸੋਢੀ ਨੂੰ ਸਦਮਾ

ਪਟਿਆਲਾ: 11 ਦਸੰਬਰ  (ਉਜਾਗਰ ਸਿੰਘ/ਵਰਲਡ ਪੰਜਾਬੀ ਟਾਈਮਜ਼) ਸਾਬਕਾ ਸਹਾਇਕ ਲੋਕ ਸੰਪਰਕ ਅਧਿਕਾਰੀ ਪਰਮਜੀਤ ਕੌਰ ਸੋਢੀ ਦੀ ਮਾਤਾ ਸ਼੍ਰੀਮਤੀ ਸਤਵੰਤ ਕੌਰ ਸੋਢੀ ਸਵਰਗਵਾਸ ਹੋ ਗਏ ਹਨ। ਉਹ 92 ਸਾਲ ਦੇ ਸਨ।…

2500 ਰੁਪਏ ਰਿਸ਼ਵਤ ਲੈਣ ਵਾਲੇ ਵਣ ਗਾਰਡ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਵੱਡੇ ਮਗਰਮੱਛਾਂ ਦੇ ਗਲਾਵੇਂ ਤੋਂ ਵਿਜੀਲੈਂਸ ਦੇ ਹੱਥ ਅਜੇ ਵੀ ਦੂਰ   ਬਠਿੰਡਾ, 11 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਜੀਲੈਂਸ ਬਿਊਰੋ  ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ…

ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੀ ਮਹੀਨਾਵਾਰ ਮੀਟਿੰਗ ਹੋਈ 

ਪਿੰਡ ਫੂਸ ਮੰਡੀ ਵਿਖੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਨੂੰ ਦਿੱਤੀ ਮਨਜ਼ੂਰੀ     ਬਠਿੰਡਾ 11 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੀ ਮਹੀਨਾਵਾਰ ਮੀਟਿੰਗ ਬੀਤੇ ਦਿਨੀ ਇਥੇ…

ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਕਿਤਾਬ ‘ਫਰੀਦਨਾਮਾ’ ਹੋਈ ਲੋਕ ਅਰਪਣ : ਜਸਵਿੰਦਰ ਜੱਸ

ਫਰੀਦਕੋਟ , 11 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫਰੀਦਕੋਟ ਨੇ ਉੁਘੇ ਸਾਹਿਤਕਾਰ ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਦੀ ਪੁਸਤਕ ‘ਫਰੀਦਨਾਮਾ’ ਇਕ ਸਮਾਗਮ ਦੌਰਾਨ ਲੋਕ ਅਰਪਣ…

ਸਾਹਿਤ ਸਭਾ ਪਟਿਆਲਾ ਵੱਲੋਂ  ਪ੍ਰੋ. ਨਵ ਸੰਗੀਤ ਸਿੰਘ ਦਾ ਸਨਮਾਨ 

ਪਟਿਆਲਾ : 11 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਮਾਸਿਕ ਸਮਾਗਮ ਵਿੱਚ ਸੇਵਾਮੁਕਤ ਬੈੰਕਰ ਹਰਵਿੰਦਰ ਸਿੰਘ 'ਵਿੰਦਰ' ਦੇ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ 'ਤਿੱਖੀਆਂ ਸੂਲ਼ਾਂ' 'ਤੇ ਭਾਸ਼ਾ ਵਿਭਾਗ ਦੇ…

ਜਿੰਦਗੀ ਜਿਉਣ ਦੇ ਜ਼ਜ਼ਬੇ ਨੂੰ ਤੇ ਸਾਥ ਦੇਣ ਵਾਲੇ ਕਦਰਦਾਨਾਂ ਦੀ ਸੋਚ ਨੂੰ ਸਲਾਮ

ਨਵਨੀਤ ਗੋਪੀ ਜੀ ਨੇ ਸਬੱਬ ਬਣਾਇਆ ਤਾਂ ਮੇਰਾ ਮਿਲਣਾ ਵੀਰ ਨਵਜੀਤ ਸਿੰਘ ਸਿੱਧੂ ਜੀ ਨਾਲ ਹੋਇਆ। ਵੀਰ ਜੀ serve humanity serve god charitable trust ਦੇ ਜਰਨਲ ਸਕੱਤਰ ਹਨ। ਇਹ ਟਰਸੱਟ…