ਰਾਜਨ ਅਥਲੈਟਿਕਸ ਸੈਂਟਰ ਰੋਪੜ ਦੇ ਖਿਡਾਰੀ ਦਕਸ਼ ਸੈਣੀ ਨੇ ਜਿੱਤਿਆ ਕਾਂਸੇ ਦਾ ਤਮਗਾ

ਰਾਜਨ ਅਥਲੈਟਿਕਸ ਸੈਂਟਰ ਰੋਪੜ ਦੇ ਖਿਡਾਰੀ ਦਕਸ਼ ਸੈਣੀ ਨੇ ਜਿੱਤਿਆ ਕਾਂਸੇ ਦਾ ਤਮਗਾ

ਰੋਪੜ, 30 ਨਵੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਖੇਡਾਂ ਅਤੇ ਸਰੀਰਕ ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰਸਿੱਧ ਰਾਜਨ ਅਥਲੈਟਿਕਸ ਸੈਂਟਰ ਰੋਪੜ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸੇ ਲੜੀ…

         ਕਦੇ ਪੁੱਛਿਓ

ਫਰੀ ਵਿੱਚ ਨਾ ਮਿਲੀ ਨੌਕਰੀਹਾੜ੍ਹਾ ਨਾ ਆਖੋ ਦੰਦ ਦਿਖਾਕੇਕਿੰਝ ਮਿਲੀਆ ਬਾਪ ਗਵਾਕੇਕਦੇ ਪੁੱਛਿਓ ਮੇਰੇ ਦਿਲ ਨੂੰ ਆਕੇਕਿੰਝ ਕੱਲਿਆਂ ਬਹਿ ਕੇ ਖਾਣਾਕੱਲੇ ਦੁੱਖ-ਸੁੱਖ ਦੇ ਵਿੱਚ ਜਾਣਾਕਿਮੇਂ ਲੱਗਦਾ ਕਿਧਰੋਂ ਆਕੇਉੱਪਰੋਂ ਆਪਣਿਆਂ ਕੋਲੋਂ…
|| ਖੂਨ  ਦੀ  ਪਿਆਸੀ  ਕੁਰਸੀ ||

|| ਖੂਨ  ਦੀ  ਪਿਆਸੀ  ਕੁਰਸੀ ||

ਚਾਰ  ਲੱਤਾਂ  ਅਤੇ  ਦੋ  ਬਾਹਾਂ  ਹਨ  ਤੇਰੀਆਂ।ਤੇਰੇ  ਲਈ  ਲੱਗਣ  ਨੋਟਾਂ  ਦੀਆਂ  ਢੇਰੀਆਂ।। ਜੋਕਾਂ  ਬਣ  ਖੂਨ  ਚੂਸਣ  ਚਾਰੇ  ਲੱਤਾਂ  ਤੇਰੀਆਂ।ਕਾਰਪੋਰੇਟ  ਘਰਾਣੇ  ਦੋਨੋਂ  ਬਾਹਾਂ  ਹਨ  ਤੇਰੀਆਂ।। ਨੇਤਾਵਾਂ  ਨੂੰ  ਦੇਵੇਂ  ਦੇਸੀ  ਘਿਓ  ਨਾਲ …
ਨੈਤਿਕ ਸਮੇਂ ਦੀ ਲੋੜ

ਨੈਤਿਕ ਸਮੇਂ ਦੀ ਲੋੜ

ਸਿੱਖਿਆ ਦੇ ਨੈਤਿਕ ਆਧਾਰ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣਾ ਜਰੂਰੀ: ਅਜੈਬ ਸਿੰਘ ਚੱਠਾ, ਹਰ ਵਿਸ਼ੇ ਦੇ ਆਪਣੇ ਆਪਣੇ ਨੈਤਿਕ ਆਧਾਰ ਹੁੰਦੇ ਹਨ: ਡਾ. ਹਰਜਿੰਦਰਪਾਲ ਸਿੰਘ ਵਾਲੀਆ, ਚੰਡੀਗੜ੍ਹ, 30 ਨਵੰਬਰ (ਹਰਦੇਵ ਚੌਹਾਨ/ਵਰਲਡ…

ਨਹੀਂ ਆਈ

ਅੱਖ ਮੇਰੀ ਖੁੱਲੀ ਪਰ ਜਾਗ ਨਹੀੰ ਆਈਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ ਪੱਲੇ ਮਰੇ ਕੱਖ ਨਹੀੰ ਰੰਡ ਉਮਰ ਗੁਆਈਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ ਭੁੱਖਿਆਂ ਦੀ ਵਜ਼ਮ ਚ…
ਪੰਜਾਬ ਸਰਕਾਰ ਵਲੋਂ ਸਿੰਚਾਈ ਸਿਸਟਮ ’ਚ ਸੁਧਾਰ ਲਈ ਨਹਿਰਾਂ, ਰਜਵਾਹਿਆਂ, ਖਾਲਾਂ ਦਾ ਹੋਵੇਗਾ ਨਵੀਨੀਕਰਨ : ਗੋਇਲ

ਪੰਜਾਬ ਸਰਕਾਰ ਵਲੋਂ ਸਿੰਚਾਈ ਸਿਸਟਮ ’ਚ ਸੁਧਾਰ ਲਈ ਨਹਿਰਾਂ, ਰਜਵਾਹਿਆਂ, ਖਾਲਾਂ ਦਾ ਹੋਵੇਗਾ ਨਵੀਨੀਕਰਨ : ਗੋਇਲ

ਡੈਮਾਂ ਤੇ ਨਹਿਰਾਂ ਦੇ ਪਾਣੀ ਦੀ ਸਿੰਚਾਈ ਲਈ 100 ਪ੍ਰਤੀਸ਼ਤ ਵਰਤੋਂ ਯਕੀਨੀ ਬਣਾਈ ਜਾਵੇਗੀ ਰਾਜ ਸਰਕਾਰ ਨੇ ਸਿੰਚਾਈ ਵਿਭਾਗ ਦਾ ਬਜਟ 400 ਕਰੋੜ ਰੁਪਏ ਤੋਂ ਵਧਾ ਕੇ 1500 ਕਰੋੜ ਰੁਪਏ…
ਸਰਕਾਰੀ ਮਿਡਲ ਸਕੂਲ ਪੱਕਾ ’ਚ ਡੀਵਾਰਮਿੰਗ ਡੇ ਮਨਾਇਆ ਗਿਆ

ਸਰਕਾਰੀ ਮਿਡਲ ਸਕੂਲ ਪੱਕਾ ’ਚ ਡੀਵਾਰਮਿੰਗ ਡੇ ਮਨਾਇਆ ਗਿਆ

ਫ਼ਰੀਦਕੋਟ, 29 ਨਵੰਬਰ (ਜਸਬੀਰ ਕੌਰ ਜੱਸੀ/ਵਰਲਡ ਪੰਜਾਬੀ ਟਾਈਮਜ਼) ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਪੱਕਾ ਵਿਖੇ…
ਮੈਡਮ ਬਿਮਲਾ ਦੁੱਗਲ ਦੀ ਯਾਦ ਵਿੱਚ ਪਰਿਵਾਰ ਨੇ ਦੰਦਰਾਲਾ ਢੀਂਡਸਾ ਸਕੂਲ਼ ਲਈ ਵਿੱਤੀ ਸਹਿਯੋਗ ਦਿੱਤਾ

ਮੈਡਮ ਬਿਮਲਾ ਦੁੱਗਲ ਦੀ ਯਾਦ ਵਿੱਚ ਪਰਿਵਾਰ ਨੇ ਦੰਦਰਾਲਾ ਢੀਂਡਸਾ ਸਕੂਲ਼ ਲਈ ਵਿੱਤੀ ਸਹਿਯੋਗ ਦਿੱਤਾ

ਢੀਂਡਸਾ 29 ਨਵੰਬਰ (ਮੇਜਰ ਸਿੰਘ ਨਾਭਾ/ਵਰਲਡ ਪੰਜਾਬੀ ਟਾਈਮਜ਼) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਦੇ ਬੱਚਿਆਂ ਅਤੇ ਸਕੂਲ ਦੇ ਵਿਕਾਸ ਲਈ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੇ ‘ਮੇਰਾ…
ਸਾਹਿਤਕਾਰ ਅਤੇ ਪੱਤਰਕਾਰ ਧਰਮ ਪ੍ਰਵਾਨਾ ਨੇ ਆਪਣੀ ਪੋਤੀ ਇਨਾਯਤ ਦਾ ਜਨਮ ਦਿਨ ਵੀ ਪੁੱਤਾਂ ਵਾਂਗ ਹੀ ਮਨਾਇਆ।

ਸਾਹਿਤਕਾਰ ਅਤੇ ਪੱਤਰਕਾਰ ਧਰਮ ਪ੍ਰਵਾਨਾ ਨੇ ਆਪਣੀ ਪੋਤੀ ਇਨਾਯਤ ਦਾ ਜਨਮ ਦਿਨ ਵੀ ਪੁੱਤਾਂ ਵਾਂਗ ਹੀ ਮਨਾਇਆ।

ਫਰੀਦਕੋਟ 29 ਨਵੰਬਰ  (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਇੱਥੋਂ ਥੋੜ੍ਹੀ ਦੂਰ ਪਿੰਡ ਕਿਲ੍ਹਾ ਨੌਂ ਦੇ ਸਾਹਿਤਕਾਰ ਅਤੇ ਪੱਤਰਕਾਰ ਧਰਮ ਪ੍ਰਵਾਨਾਂ ਨੇ ਆਪਣੀ ਪੋਤਰੀ ਇਨਾਯਤ ਪੁੱਤਰੀ ਇੰਜੀਨੀਅਰ ਦਵਿੰਦਰ ਪਾਲ ਸਿੰਘ ਦੀ…