|| ਮਹਾਂ – ਪ੍ਰਿਨਿਰਵਾਣ  ਦਿਵਸ ||

ਬਾਬਾ  ਸਾਹਿਬ  ਜੀ, ਭੀਮਾਬਾਈ,ਤੇ  ਰਾਮ ਜੀ ਸਕਪਾਲ  ਦੇ ਜਾਏ। 14  ਅਪ੍ਰੈਲ, 1891  ਨੂੰ   ਮਹੂ,ਛਾਉਣੀ ਵਿਖੇ ਸੀ ਆ ਰੁਸ਼ਨਾਏ।ਇੰਗਲੈਂਡ, ਅਮਰੀਕਾ ਤੋਂ ਵਿੱਦਿਆ,ਆਪ  ਜਦ  ਪ੍ਰਾਪਤ ਕਰਕੇ ਆਏ। ਡਾ: ਭੀਮ ਰਾਓ ਅੰਬੇਡਕਰ  ਬਣ,ਇੱਕ ਮਹਾਨ …

ਸ਼ਾਨਦਾਰ ਹੋ ਨਿਬੜਿਆ ਰਾਸ਼ਟਰੀ ਕਾਵਿ ਸਾਗਰ ਦਾ ਕਵੀ ਦਰਬਾਰ

                            ਚੰਡੀਗੜ੍ਹ, 5 ਦੰਸਬਰ, ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਰਾਸ਼ਟਰੀ ਕਾਵਿ ਸਾਗਰ ਨੇ ਮਹੀਨੇਵਾਰ ਕਵੀ ਦਰਬਾਰ ਕਰਵਾਇਆ। ਜਿਸ ਵਿਚ ਹਿੰਦੀ ਅਤੇ ਪੰਜਾਬੀ ਦੇ  ਤਕਰੀਬਨ 30 ਕਵੀ ਕਵਿਤਰੀਆਂ ਨੇ ਭਾਗ ਲਿਆ…

ਉੱਦਯਮ ਟੈਕਨੀਕਲ ਟੀਮ ਨੇ ਕੰਨਿਆ ਸਕੂਲ ਰੋਪੜ ਵਿਖੇ ਸ਼ਿਰਕਤ ਕੀਤੀ

ਰੋਪੜ, 05 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਰੋਪੜ ਵਿਖੇ ਪ੍ਰਿੰਸੀਪਲ ਸੰਦੀਪ ਕੌਰ ਦੀ ਯੋਗ ਅਗਵਾਈ ਹੇਠ ਚੱਲ ਰਹੀਆਂ ਬਿਜ਼ਨਸ ਬਲਾਸਟਰ ਕਲੱਬ ਦੀਆਂ ਗਤੀਵਿਧੀਆਂ ਵਿੱਚ…

ਕਵਿਤਾ ਮਨ

ਮਨ ਨੂੰ ਵੇਹਲਾ ਨਾ ਰੱਖੀ ਏ ਸ਼ੈਤਾਨ ਬਣਜੂ ਤੇਰੇ ਖੁਦ ਲਈ ਹੀ ਫਿਰ ਨੁਕਸਾਨ ਬਣਜੂ1 ਲੈ ਜੂ ਪੁੱਠੇ ਤੈਨੂੰ ਪਾਸੇ ਕਰੂ ਦੂਰ    ਤੇਰੇ ਹਾਸੇ ਐਨਾ ਜੋਰ ਪਾਊ ਕੇ ਸਾਨ੍…

*ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਜਰ ਧਿਆਨ ਚੰਦ ਦੀ ਮੂਰਤੀ ਦਾ ਉਦਘਾਟਨ ਕਰਨਗੇ 13 ਦਸੰਬਰ ਨੂੰ*

*ਮੇਜਰ ਧਿਆਨ ਚੰਦ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ : ਮੱਟੂ*ਭਾਰਤ ਦੀ ਕੌਮੀ ਖੇਡ ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਨੇ 1928, 1932 ਅਤੇ 1936 ਦੀਆਂ…

ਇੰਗਲੈਂਡ ਵੱਸਦੇ ਪੰਜਾਬੀ ਲੇਖਕ ਰਣਜੀਤ ਸਿੰਘ ਰਾਣਾ ਦੀ ਖੋਜ ਪੁਸਤਕ “ਭਾਈ ਬੁੱਧੂ ਜੀ ਪਰਜਾਪਤਿਃ ਵਿਰਸਾ ਅਤੇ ਵਾਰਸ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ

ਲੁਧਿਆਣਾਃ 4 ਦਸੰਬਰ (ਵਰਲਡ ਪੰਜਾਬੀ ਟਾਈਮਜ਼)ਬਰਮਿੰਘਮ(ਇੰਗਲੈਂਡ)ਵੱਸਦੇ ਪੰਜਾਬੀ ਲੇਖਕ ਰਣਜੀਤ ਸਿੰਘ ਰਾਣਾ ਦੀ ਖੋਜ ਪੁਸਤਕ “ਭਾਈ ਬੁੱਧੂ ਜੀ ਪਰਜਾਪਤਿਃ ਵਿਰਸਾ ਅਤੇ ਵਾਰਸ  ਲੋਕ ਅਰਪਣ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ…

“ ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਭੀਮਇੰਦਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ “

ਬਰੈਂਪਟਨ, 4 ਦਸੰਬਰ ( ਰਮਿੰਦਰ  ਵਾਲੀਆ/ਵਰਲਡ ਪੰਜਾਬੀ ਟਾਈਮਜ਼)  ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਫ਼ਾਊਂਡਰ ਰਮਿੰਦਰ ਵਾਲੀਆ ਰੰਮੀ ਜੀ ਦੀ ਅਗਵਾਈ ਵਿੱਚ ਮਹੀਨਾਵਾਰ ਪ੍ਰੋਗਰਾਮ “ ਸਿਰਜਣਾ ਦੇ ਆਰ ਪਾਰ “ ਦਾ ਆਨਲਾਈਨ…

ਅਮਰੀਕਾ ਵੱਸਦੇ ਲੇਖਕ ਧਰਮ ਸਿੰਘ ਗੋਰਾਇਆ ਦੀਆਂ ਖੋਜ ਪੁਸਤਕਾਂ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਪ੍ਰੋ. ਰਵਿੰਦਰ ਭੱਠਲ ਵੱਲੋਂ  ਲੋਕ ਅਰਪਣ

ਲੁਧਿਆਣਾਃ 3 ਦਸੰਬਰ (ਵਰਲਡ ਪੰਜਾਬੀ ਟਾਈਮਜ਼)ਮੈਰੀਲੈਂਡ (ਅਮਰੀਕਾ )ਵੱਸਦੇ ਪੰਜਾਬੀ ਲੇਖਕ ਧਰਮ ਸਿੰਘ ਗੋਰਾਇਆ ਦੀਆਂ ਤਿੰਨ ਖੋਜ ਪੁਸਤਕਾਂ ਅਣਖ਼ੀਲਾ ਧਰਤੀ ਪੁੱਤਰਃ ਦੁੱਲਾ ਭੱਟੀ ਦਾ ਦੂਸਰਾ ਐਡੀਸ਼ਨ ਚੀ ਗੁਏਰਾ ਤੇ ਇਨਕਲਾਬੀ ਦੇਸ਼…