ਪੰਜਾਬ ਰੋਡਵੇਜ ਦੇ ਪੈਨਸ਼ਨਰਾਂ ਦੇ ਲਮਕ ਅਵਸਥਾ ‘ਚ ਪਏ ਮੈਡੀਕਲ ਬਿੱਲਾਂ ਦੀ ਅਦਾਇਗੀ ਲਈ ਲੋੜੀਂਦਾ ਬਜਟ ਭੇਜਣ ਦੀ ਮੰਗ

ਕੋਟਕਪੂਰਾ, 30 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਪੈਨਸਨਰਜ ਯੂਨੀਅਨ (ਸਬੰਧਤ ਏਟਕ) ਦੇ ਸੂਬਾਈ ਚੇਅਰਮੈਨ ਗੁਰਦੀਪ ਸਿੰਘ ਮੋਤੀ, ਵਰਕਿੰਗ ਚੇਅਰਮੈਨ ਅਵਤਾਰ ਸਿੰਘ ਗਗੜਾ, ਸੂਬਾ ਪ੍ਰਧਾਨ ਜਗਦੀਸ ਸਿੰਘ ਚਾਹਲ, ਜਨਰਲ ਸਕੱਤਰ…

ਜਿਮਨੀ ਚੋਣਾਂ ਦੀ ਜਿੱਤ ਨੇ ‘ਆਪ’ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਵਧਾਇਆ : ਸਰਪੰਚ ਕਿੰਦਾ ਢਿੱਲੋਂ

ਕੋਟਕਪੂਰਾ, 30 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਪੰਜਾਬ ਅੰਦਰ ਹੋਈਆਂ ਜਿਮਨੀ ਚੋਣਾਂ ਦੌਰਾਨ ਚਾਰ ’ਚੋਂ ਤਿੰਨ ਸੀਟਾਂ ਜਿੱਤ ਕੇ ਜਿੱਥੇ ਆਮ ਆਦਮੀ ਪਾਰਟੀ ਦਾ ਸਿਆਸੀ ਗਰਾਫ ਹੋਰ ਵਧੀਆ…

ਇੰਟਰਨੈਸ਼ਨਲ ਮਿਲੇਨੀਅਨ ਸਕੂਲ ਵਿਖੇ ਸਾਹਿਬਜ਼ਾਦਾ ਜੋਰਾਵਰ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ

ਕੋਟਕਪੂਰਾ, 30 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ  ਦਾ ਜਨਮ 1753 ਈਸਵੀ ਨੂੰ ਮਾਤਾ ਜੀਤੋ ਜੀ ਦੇ ਘਰ…

ਪੰਜਾਬ ਪੱਧਰ ‘ਤੇ ‘ਭਾਰਤ ਕੋ ਜਾਣੋ’ ਮੁਕਾਬਲੇ ‘ਚ ਦਸਮੇਸ਼ ਪਬਲਿਕ ਸਕੂਲ ਦਾ ਵਿਸ਼ੇਸ਼ ਸਥਾਨ

ਕੋਟਕਪੂਰਾ, 30 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਦਸਮੇਸ਼ ਪਬਲਿਕ ਸਕੂਲ ਇਲਾਕੇ ਦੀ ਉਹ ਮਾਣਮੱਤੀ ਸੰਸਥਾ ਹੈ, ਜਿਸ ਨੇ ਹਰ ਟੀਚੇ ਨੂੰ  ਸਰ ਕਰਨ ਦੀ ਕੋਸ਼ਿਸ਼ ਕੀਤੀ ਹੈ | ਬੀਤੇ…

ਲਾਸ਼ ਨੂੰ ਹਸਪਤਾਲ ਵਾਸਤੇ ਰੇਹੜੀ ’ਤੇ ਲਿਜਾਣ ਦੇ ਮਾਮਲੇ ਦੇ ਡੀ.ਸੀ. ਵਲੋਂ ਜਾਂਚ ਦੇ ਹੁਕਮ

ਕੋਟਕਪੂਰਾ, 30 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੇਂਦਰ ਤੇ ਰਾਜ ਸਰਕਾਰਾਂ ਦੇ ਸਿਹਤ ਸਹੂਲਤਾਂ ਅਤੇ ਐਂਬੂਲੈਂਸਾਂ ਆਮ ਲੋਕਾਂ ਨੂੰ ਦੇਣ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਪਿਛਲੇ ਦਿਨੀ ਪ੍ਰਵਾਸੀ ਮਜਦੂਰ ਵਲੋਂ…

ਗੁਰੂਕੁਲ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਡਾ. ਧਵਨ ਕੁਮਾਰ *ਪ੍ਰਿੰਸੀਪਲ ਆਫ਼ ਦਾ ਈਅਰ* ਐਵਾਰਡ ਨਾਲ਼ ਸਨਮਾਨਿਤ

ਇਹ ਸਨਮਾਨ ਮੇਰੀ ਮਿਹਨਤ ਦੇ ਨਤੀਜਿਆਂ ਦੇ ਨਾਲ-ਨਾਲ ਮੇਰੇ ਸਿੱਖਿਆਕਾਰਾਂ, ਵਿਦਿਆਰਥੀਆਂ ਦਾ ਸਹਿਯੋਗ ਫ਼ਲ ਹੈ : ਡਾ. ਧਵਨ ਕੁਮਾਰ ਕੋਟਕਪੂਰਾ, 30 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕਿਸੇ ਵੀ ਨਾਮਵਰ ਸੰਸਥਾ ਦੇ ਮੁਖੀ…

ਰਾਜਨ ਅਥਲੈਟਿਕਸ ਸੈਂਟਰ ਰੋਪੜ ਦੇ ਖਿਡਾਰੀ ਦਕਸ਼ ਸੈਣੀ ਨੇ ਜਿੱਤਿਆ ਕਾਂਸੇ ਦਾ ਤਮਗਾ

ਰੋਪੜ, 30 ਨਵੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਖੇਡਾਂ ਅਤੇ ਸਰੀਰਕ ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰਸਿੱਧ ਰਾਜਨ ਅਥਲੈਟਿਕਸ ਸੈਂਟਰ ਰੋਪੜ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸੇ ਲੜੀ…

         ਕਦੇ ਪੁੱਛਿਓ

ਫਰੀ ਵਿੱਚ ਨਾ ਮਿਲੀ ਨੌਕਰੀਹਾੜ੍ਹਾ ਨਾ ਆਖੋ ਦੰਦ ਦਿਖਾਕੇਕਿੰਝ ਮਿਲੀਆ ਬਾਪ ਗਵਾਕੇਕਦੇ ਪੁੱਛਿਓ ਮੇਰੇ ਦਿਲ ਨੂੰ ਆਕੇਕਿੰਝ ਕੱਲਿਆਂ ਬਹਿ ਕੇ ਖਾਣਾਕੱਲੇ ਦੁੱਖ-ਸੁੱਖ ਦੇ ਵਿੱਚ ਜਾਣਾਕਿਮੇਂ ਲੱਗਦਾ ਕਿਧਰੋਂ ਆਕੇਉੱਪਰੋਂ ਆਪਣਿਆਂ ਕੋਲੋਂ…

|| ਖੂਨ  ਦੀ  ਪਿਆਸੀ  ਕੁਰਸੀ ||

ਚਾਰ  ਲੱਤਾਂ  ਅਤੇ  ਦੋ  ਬਾਹਾਂ  ਹਨ  ਤੇਰੀਆਂ।ਤੇਰੇ  ਲਈ  ਲੱਗਣ  ਨੋਟਾਂ  ਦੀਆਂ  ਢੇਰੀਆਂ।। ਜੋਕਾਂ  ਬਣ  ਖੂਨ  ਚੂਸਣ  ਚਾਰੇ  ਲੱਤਾਂ  ਤੇਰੀਆਂ।ਕਾਰਪੋਰੇਟ  ਘਰਾਣੇ  ਦੋਨੋਂ  ਬਾਹਾਂ  ਹਨ  ਤੇਰੀਆਂ।। ਨੇਤਾਵਾਂ  ਨੂੰ  ਦੇਵੇਂ  ਦੇਸੀ  ਘਿਓ  ਨਾਲ …

ਨੈਤਿਕ ਸਮੇਂ ਦੀ ਲੋੜ

ਸਿੱਖਿਆ ਦੇ ਨੈਤਿਕ ਆਧਾਰ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣਾ ਜਰੂਰੀ: ਅਜੈਬ ਸਿੰਘ ਚੱਠਾ, ਹਰ ਵਿਸ਼ੇ ਦੇ ਆਪਣੇ ਆਪਣੇ ਨੈਤਿਕ ਆਧਾਰ ਹੁੰਦੇ ਹਨ: ਡਾ. ਹਰਜਿੰਦਰਪਾਲ ਸਿੰਘ ਵਾਲੀਆ, ਚੰਡੀਗੜ੍ਹ, 30 ਨਵੰਬਰ (ਹਰਦੇਵ ਚੌਹਾਨ/ਵਰਲਡ…