ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਨੂੰ ਉਨ੍ਹਾਂ ਦੀਆਂ ਜੀਵਨ ਭਰ ਦੀਆਂ ਸਾਹਿਤਕ ਘਾਲਣਾਵਾਂ ਲਈ ਮਿਲਿਆ ਪੁਰਸਕਾਰ

ਫਰੀਦਕੋਟ 26 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਪਿਛਲੇ ਦਿਨੀ ਲਿਖਾਰੀ ਸਾਹਿਤ ਸਭਾ ਬਰਨਾਲਾ ਅਤੇ ਪ੍ਰੋ . ਪ੍ਰੀਤਮ ਸਿੰਘ ਯਾਦਗਾਰੀ ਟਰੱਸਟ ਅਤੇ ਅਦਾਰਾ ਮੁਹਾਂਦਰਾ ਵੱਲੋਂ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੇ ਮੁੱਖ…

ਹਾਲੇ ਵੀ ਵੇਲਾ ਹੈ

ਗੁਰੂ ਜੀ ਤੇਰੇ ਦੱਸੇ ਰਾਹ ਤੇ ਜਾਵੇ ਕੋਈ ਨਾ,ਤੇਰੀ ਬਾਣੀ ਦੇ ਅਰਥ ਸਮਝਾਵੇ ਕੋਈ ਨਾ।ਵਹਿਮਾਂ, ਭਰਮਾਂ ਵਿੱਚ ਪੈ ਗਏ ਨੇ ਸਾਰੇ,ਜਾਣ ਰੋਜ਼ ਜੋਤਸ਼ੀਆਂ ਤੇ ਬਾਬਿਆਂ ਦੇ ਦੁਆਰੇ।ਆਪਣੇ ਅੰਦਰ ਰੱਬ ਨੂੰ…

ਮੁੱਖ ਮੰਤਰੀ ਅਤੇ ਕੈਬਿਨਟ ਸਬ ਕਮੇਟੀ ਦੇ ਹੁਕਮਾਂ ਦੇ ਬਾਵਜੂਦ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਦਫਤਰੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ 28 ਨਵੰਬਰ ਨੂੰ  ਸਿੱਖਿਆ ਭਵਨ ਦੇ ਘਿਰਾਓ ਦਾ ਐਲਾਨ

ਦਫਤਰੀ ਮੁਲਾਜ਼ਮਾਂ ਨੂੰ  ਪੱਕਾ ਕਰਨ ਦੀ ਬਜਾਏ ਵਿਭਾਗ ਟਰਮੀਨੇਸ਼ਨਾਂ ਕਰਨ ਲੱਗਿਆ, ਰਾਜਵੀਰ ਦੀ ਟਰਮੀਨੇਸ਼ਨ ਵਿਭਾਗ ਦਾ ਨਿੰਦਣਯੋਗ ਕਾਰਾ ਕੱਚੇ ਅਤੇ ਪੱਕੇ ਮੁਲਾਜ਼ਮਾਂ ਪ੍ਰਤੀ ਵਿਭਾਗ ਤੇ ਸਰਕਾਰ ਦੀ ਪੱਖਪਾਤੀ ਨੀਤੀ ਜੱਗ…

*31ਵੀਆਂ ਕਮਲਜੀਤ ਖੇਡਾਂ-2024 ਮੌਕੇ ਭਾਰਤੀ ਹਾਕੀ ਦੇ ਉਲੰਪਿਕਸ -24 ਦੇ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ, ਤੇਜਿੰਦਰ ਪਾਲ ਤੂਰ, ਅਰਜੁਨ ਚੀਮਾ ਤੇ ਮੁਹੰਮਦ ਇਆਸਰ ਨੂੰ ਪਹਿਲੀ ਦਸੰਬਰ ਨੂੰ ਕੋਟਲਾ ਸ਼ਾਹੀਆ(ਬਟਾਲਾ) ਵਿੱਚ ਸਨਮਾਨਿਤ ਕੀਤਾ ਜਾਵੇਗਾ

ਲੁਧਿਆਣਾਃ 26 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਬਟਾਲਾ ਦੀ ਉਲੰਪੀਅਨ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿਖੇ 28 ਨਵੰਬਰ ਤੋਂ 1 ਦਸੰਬਰ 2024 ਤੱਕ ਹੋ ਰਹੀਆਂ…

ਸਬਰ , ਸਮਾਂ ਤੇ ਸਦਮਾ

ਕਹਿੰਦੇ ਨੇ ਕਿਔਰਤ ਸਬਰ ਸੰਤੋਖ ਦੀ ਮੂਰਤ ਹੈਸਹਿਣਾ ਹੀ ਉਸਦੇ ਹਿੱਸੇਆਇਆ ਹੈ ਸ਼ਾਇਦਸਹਿੰਦੀ ਰਹਿੰਦੀ ਹੈਕਦ ਤੱਕਇੱਕ ਦਿਨ ਸਹਿੰਦੇ ਸਹਿੰਦੇਉਸਦੀ ਮਾਨਸਿਕ ਤੇ ਸ਼ਰੀਰਿਕ ਸ਼ਕਤੀਜਵਾਬ ਦੇ ਦਿੰਦੀ ਹੈ ਪਰਉਹ ਜ਼ਿੰਦਗੀ ਦੇ ਆਖਿਰੀ…

ਟਰੈਕਟਰ-ਟਰਾਲੀ ਅਤੇ ਕਾਰ ਦੀ ਭਿਆਨਕ ਟੱਕਰ ’ਚ ਦੋ ਨੌਜਵਾਨਾਂ ਦੀ ਦੁਖਦਾਇਕ ਮੌਤ, ਦੋ ਗੰਭੀਰ ਜਖ਼ਮੀ

ਫਰੀਦਕੋਟ, 26 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਸਥਾਨਕ ਸਾਦਿਕ ਸੜਕ ’ਤੇ ਇਕ ਕਾਰ ਅਤੇ ਟਰੈਕਟਰ-ਟਰਾਲੀ ਦਰਮਿਆਨ ਹੋਈ ਭਿਆਨਕ ਟੱਕਰ ’ਚ ਦੋ ਨੌਜਵਾਨਾ ਦੀ ਦੁਖਦਾਇਕ ਮੌਤ ਹੋਣ ਦੀ ਖਬਰ ਮਿਲੀ ਹੈ, ਜਦਕਿ…

ਰਾਜ ਪੱਧਰੀ ਕੁਇਜ਼ ਮੁਕਾਬਲੇ ਵਿੱਚ ਬਾਬਾ ਫਰੀਦ ਸਕੂਲ ਦੀ ਰਵਨੀਤ ਕੌਰ ਨੇ ਮਾਰੀਆਂ ਮੱਲਾਂ

ਫਰੀਦਕੋਟ, 26 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀ ਭਾਸ਼ਾ ਵਿਭਾਗ ਵੱਲੋਂ ਰਾਜ ਪੱਧਰੀ ਕੁਇਜ਼ ਮੁਕਾਬਲੇ ਗੁਰੂ ਨਾਨਕ ਦੇਵ ਔਡੀਟੋਰੀਅਮ ਆਈ.ਕੇ. ਗੁਜਰਾਲ ਯੂਨੀਵਰਸਿਟੀ ਕਪੂਰਥਲਾ ਵਿਖੇ ਕਰਵਾਏ ਗਏ, ਜਿਸ ਵਿੱਚ 22 ਜਿਲਿਆਂ…

ਪ੍ਰੋ. ਨਵ ਸੰਗੀਤ ਸਿੰਘ ਵੱਲੋਂ ਅਨੁਵਾਦਿਤ ਪੁਸਤਕ ‘ਮਾਲਵਾ’ ਜਾਰੀ 

ਤਲਵੰਡੀ ਸਾਬੋ 26 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਜਗਤ ਵਿੱਚ ਇਹ ਖ਼ਬਰ ਬੜੀ ਪ੍ਰਸੰਨਤਾ ਨਾਲ ਸੁਣੀ ਜਾਵੇਗੀ ਕਿ ਪੰਜਾਬੀ ਦੇ ਪ੍ਰਸਿੱਧ ਅਨੁਵਾਦਕ ਅਤੇ ਲੇਖਕ ਪ੍ਰੋ. ਨਵ ਸੰਗੀਤ ਸਿੰਘ, ਜੋ…

14 (ਚੋਦ੍ਹਾਂ) ਭਾਸ਼ਾਵਾਂ ਵਿਚ ਗੀਤ ਗਾਉਣ ਵਾਲਾ ਗਾਇਕ : ਅਮ੍ਰਿਤਪਾਲ ਸਿੰਘ ਨਕੋਦਰ

ਐਡਮਿਟਨ ਕਨੇਡਾ ਦੀ ਪ੍ਰਸਿੱਧ ਆਲੀਸ਼ਾਨ ਐਡਮਿੰਟਨ ਪਬਲਿਕ ਲਾਇਬ੍ਰੇਰੀ 17 ਸਟਰੀਟ ਵਿਖੇ ਲਗਭਗ 71 ਸਾਲ ਗੁਜਾਰ ਚੁੱਕੇ ਗਾਇਕ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਤਿੱਖੇ ਨੈਣ ਨਕਸ਼, ਹਸਮੁੱਖ ਚਿਹਰਾ,…