‘ਹਿੰਮਤ ਬਣੋ.. ਨਾ ਕਿ ਪੈਰਾਂ ਦੀਆਂ ਬੇੜੀਆਂ

ਪਰਵੀਨ ਕੌਰ ਸਿੱਧੂ ਦੀ ਤੀਸਰੀ ਕਿਤਾਬ 'ਹਿੰਮਤ ਬਣੋ.. ਨਾ ਕਿ ਪੈਰਾਂ ਦੀਆਂ ਬੇੜੀਆਂ ਸਾਹਿਤਯ-24 ਸੰਸਥਾਂ ਵੱਲੋਂ ਸੋਹਨਾ ਫਾਰਮ ਹਰਿਆਣਾ ਵਿਖੇ ਮਿਤੀ 10 ਨਵੰਬਰ ਨੂੰ ਲੋਕ ਅਰਪਣ ਹੋਈ। ਇਸ ਕਿਤਾਬ ਵਿੱਚ…

ਬੇਟੀ ਬਚਾਓ,ਬੇਟੀ ਪੜ੍ਹਾਓ ਮੁਹਿੰਮ ਨੂੰ ਜਾਗਰੂਕ ਕਰਨ ‘ਚ ਪਿੱਛਲੇ 15 ਸਾਲ ਤੋਂ ਮੋਹਰੀ

ਮਾਣ ਧੀਆਂ 'ਤੇ ਸੰਸਥਾਂ ਨੂੰ ਕੌਮੀ,ਰਾਜ ਤੇ ਜ਼ਿਲ੍ਹਾ ਪੱਧਰ ਤੇ ਮਿਲੇ ਐਵਾਰਡ ਅੰਮ੍ਰਿਤਸਰ 20 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਕਰੀਬ ਡੇਢ ਦਹਾਕੇ ਪਹਿਲਾ ਮੁੱਖ ਸਰਪ੍ਰਸਤ ਐਸਡੀਐਮ ਸ਼੍ਰੀ ਰਾਜੇਸ ਸ਼ਰਮਾ,ਚੇਅਰਮੈਨ ਸ਼੍ਰੀ ਹਰਦੇਸ…

ਪੰਜਾਬੀ ਲਿਖਾਰੀ ਸਭਾ(ਰਜਿ.) ਸਿਆਟਲ ਵੱਲੋਂ ਫ਼ਿਜ਼ਾ ਨੂੰ ਸੁਗੰਧੀਆਂ ਵੰਡਦਾ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ

ਸਿਆਟਲ 20 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਮਾਂ ਬੋਲੀ ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਆਪਣੀ ਨਿਰੰਤਰ ਚਾਲ ਨੂੰ ਕਾਇਮ ਰੱਖਦਿਆਂ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਨਵੰਬਰ ਮਹੀਨੇ ਕੋਰੀਏਂਡਰ ਇੰਡੀਅਨ ਕੱਰੀ…

ਬੀਬੀ ਰਸ਼ਪਿੰਦਰ ਕੌਰ ਗਿੱਲ ਨੇ ਕਿਤਾਬ ਸੰਘਰਸ਼ ਦਾ ਦੌਰ ਸ.ਸਿਮਰਨਜੀਤ ਸਿੰਘ ਮਾਨ ਨੂੰ ਕੀਤੀ ਅਰਪਿਤ

"ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਇਸ ਕਿਤਾਬ ਵਿੱਚ ਸ਼ਹੀਦਾਂ, ਕਾਤਲ ਪੁਲਸੀਆਂ ਅਤੇ ਪੁਲਿਸ ਕੈਟਾਂ ਬਾਰੇ ਕੀਤੇ ਹਨ ਅਹਿਮ ਖੁਲਾਸੇ" ਬਰਨਾਲਾ 20 ਨਵੰਬਰ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼) ਬਰਨਾਲਾ-ਜਿਮਨੀ ਚੋਣਾਂ ਦੇ…

ਸਿੱਖਿਅਕ ਜਗਤ ਦੀ ਉੱਘੀ ਹਸਤੀ ਪ੍ਰਿੰਸੀਪਲ ਡਾ. ਸੁਖਚੈਨ ਸਿੰਘ ਬਰਾੜ ਦਾ ਜ਼ਿਲ੍ਹਾ ਲਿਖ਼ਾਰੀ ਸਭਾ ਰੂਪਨਗਰ ਵੱਲੋਂ ਵਿਸ਼ੇਸ਼ ਸਨਮਾਨ 

       ਫਰੀਦਕੋਟ 20 ਨਵੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਮਾਲਵੇ ਦੀ ਧਰਤੀ ਉੱਪਰ ਸਥਿੱਤ ਮੇਜਰ ਅਜਾਇਬ ਸਿੰਘ ਸਿੱਖਿਆ ਸੰਸਥਾ ਦੇ ਸੰਸਥਾਪਕ ਉੱਘੇ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ…

ਪਰਜਾਤੰਤਰ ਵਿੱਚ ਕਬੂਤਰ

ਬੜੇ ਪੁਰਾਣੇ ਸੰਬੰਧ ਹਨ ਕਬੂਤਰਾਂ ਨਾਲ ਮੇਰੇਹੋ ਸਕਦੈ ਇਸ ਸੰਸਾਰ ਵਿੱਚਸਭ ਤੋਂ ਪਹਿਲਾਂ ਮੇਰੀ ਦੋਸਤੀ ਕਬੂਤਰਾਂ ਨਾਲ ਹੀ ਹੋਈ ਹੋਵੇ! ਇਹ ਤਾਂ ਤੈਅ ਹੈ ਉਨ੍ਹੀਂ ਦਿਨੀਂਮੈਂ ਬਹੁਤ ਘੱਟ ਜਾਣਦਾ ਸਾਂ…

ਸਿਹਤ ਅਤੇ ਸਾਹਿਤ (ਬੇਬੇ ਦੀਆਂ ਬਾਤਾਂ)

ਪੁੱਤ ਰਾਣੂ,ਹਾਂ ਬੇਬੇ। ਆਹ ਪੁੱਤ ਸਾਰਾ ਦਿਨ ਟੀ.ਵੀ ਅੱਗੇ ਅੱਖਾਂ ਗਾਲਦਾ ਰਹਿਣਾ। ਕਦੀ ਸੈਰ ਵੀ ਕਰ ਆਇਆ ਕਰ। ਕਦੇ ਘਰ ਤੋਂ ਬਾਹਰ ਵੀ ਖੇਡਿਆ ਕਰ ਪੁੱਤ। ਸਾਰਾ ਦਿਨ ਐਵੇਂ ਸੇਵੇ…

ਸਮਾਜ ਸੇਵੀ ਅਤੇ ਕੁਸ਼ਲ ਪ੍ਰਬੰਧਕ : ਹੈਡਮਾਸਟਰ ਇੰਦਰ ਸਿੰਘ ਢੀਂਡਸਾ

ਜ਼ਿੰਦਗੀ ਦੇ ਨੌ ਦਹਾਕੇ ਬਤੀਤ ਕਰਨ ਵਾਲੇ ਸ਼੍ਰ. ਇੰਦਰ ਸਿੰਘ ਢੀਂਡਸਾ ਇੱਕ ਬਹੁ-ਪੱਖੀ ਸ਼ਖਸੀਅਤ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।ਦੇਸ਼ ਨੂੰ ਆਜ਼ਾਦੀ ਮਿਲਣ ਸਮੇਂ ਪੰਜਾਬ ਦੀ ਵੰਡ ਸਮੇਂ ਉਨ੍ਹਾਂ…

ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਅਮਨ ਅਰੋੜਾ ਨੇ ਐਮ ਪੀ ਐਸੋ ਪੰਜਾਬ  ਕਮੇਟੀ ਨੂੰ ਕਿਹਾ ਕਿ ਅਸੀਂ ਤੁਹਾਡਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ।

ਫਰੀਦਕੋਟ 19 ਨਵੰਬਰ (  ਧਰਮ  ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ ਦੇ  ਬਲਾਕ ਫਰੀਦਕੋਟ  ਦੀ ਮਹੀਨਾਵਾਰ ਮੀਟਿੰਗ ਸਥਾਨਕ ਰੈਸਟ ਹਾਊਸ ਫਰੀਦਕੋਟ ਵਿਖੇ ਬਲਾਕ ਪ੍ਰਧਾਨ ਡਾ ਅੰਮ੍ਰਿਤਪਾਲ ਸਿੰਘ ਟਹਿਣਾ ਦੀ…