ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅਮਰੀਕਾ ਦੇ ਪੰਜਾਬੀਆਂ ਨੂੰ ਪੰਜਾਬ ’ਚ ਨਿਵੇਸ਼ ਦਾ ਸੱਦਾ

ਕੌਂਸਲੇਟ ਜਨਰਲ ਆਫ ਇੰਡੀਆ ਸਾਨ ਫਰਾਂਸਿਸਕੋ ਵੱਲੋਂ ਸਪੀਕਰ ਦਾ ਵਿਸ਼ੇਸ਼ ਸਨਮਾਨ ਕੋਟਕਪੂਰਾ, 12 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅਮਰੀਕਾ ਦੌਰੇ ’ਤੇ ਗਏ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ…

ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਡਰੀਮਲੈਂਡ ਸਕੂਲ ਪੰਜਾਬ ਵਿੱਚੋਂ ਮੋਹਰੀ

ਕੋਟਕਪੂਰਾ, 12 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ, ਮਲਟੀਪਰਪਸ ਸਕੂਲ ਪਟਿਆਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸਾਰੇ ਜ਼ਿਲ੍ਹਿਆਂ ਦੇ 14,17 ਅਤੇ 19 ਉਮਰ ਵਰਗ…

ਮੇਰੇ ਲਈ ਉਹ ਘਰ ਮੇਰੇ ਦਿਲ ਵਿਚ ਗਿਆਨ ਅਤੇ ਪਿਆਰ ਦੇ ਮੋਤੀ ਭਰਨ ਦਾ ਮੌਕਾ ਸੀ

 ਦਰਵੇਸ਼ ਦਾਰੀ 'ਤੇ ਬਿਤਾਏ ਪਲਾਂ ਦੀ ਲੰਬਾਈ ਮੈਂ ਸਹੀ ਉਮਰ ਨਹੀਂ ਦੱਸ ਸਕਦਾ, ਪਰ ਬੁਢਾਪੇ ਵੱਲ ਵਧਦਾ ਸੁੱਕਾ ਸਰੀਰ ਇੱਕ ਭਾਰ ਰਹਿਤ ਤੂੜੀ ਵਰਗਾ ਹੈ, ਕੱਪੜਿਆਂ ਦੀ ਹਾਲਤ ਇਹ ਹੈ…

ਡੌਂਕੀ ਵਾਲ਼ੇ! 😒

ਡੌਂਕੀ ਵਾਲ਼ੇ ਅਸੀ, ਸਾਡਾ ਕਹਿਣ ਨੂੰ ਇਹ ਦੇਸ਼ ਨਹੀਂ।ਜਿੱਥੇ ਜੰਮੇ-ਪਲ਼ੇ, ਉੱਥੇ ਸੌਖਾ ਪ੍ਰਵੇਸ਼ ਨਹੀਂ। ਮੁੜਨਾ ਤਾਂ ਬੇਸ਼ੱਕ ਸੌਖਾ, ਪੰਗਾ ਵੱਡਾ ਰੋਕੇ ਪਰ,ਮੁੜ ਦੁਬਾਰਾ ਆ ਨ੍ਹੀ ਸਕਦੇ, ਫੇਰ ਮੁਲਕ ਏਸ ਨਹੀਂ।…

ਪਿਆਰ ਨਾ ਕਰ

ਬਹੁਤਾ ਜਿਆਦਾ ਪਿਆਰ ਨਾ ਕਰਚਮਕਦੇ ਚੇਹਰੇ ਇਤਬਾਰ ਨਾ ਕਰ ਹੱਦੋੰ ਵੱਧ ਮਹੱਬਤ ਮਰਜ਼ ਜਿਹੀ ਏਜ਼ੇਹਨ ਨੂੰ ਬੇਇਖ਼ਤਿਆਰ ਨਾ ਕਰ ਪੁਰੇ ਦੀ ਪੌਣ ਏ ਹੁਸਨ ਦਾ ਝੱਖੜਹਵਾਵਾਂ ਨਾਲ  ਇਕਰਾਰ ਨਾ ਕਰ…

ਤੈਨੂੰ ਭੁੱਲ ਜਾਣਾ****

ਤੈਨੂੰ ਭੁੱਲ ਜਾਣਾ ਕੋਈ ਵੱਡੀ ਗੱਲ ਨਹੀਂ।ਇਸ ਦਿਲ ਪਾਗਲ ਦਾ ਕੋਈਹੱਲ ਨਹੀਂ।ਸੁਣ ਯਾਦਾਂ ਤੇਰੀਆਂ ਮੈਂ ਕਿਸ ਸ਼ਹਿਰ ਵਿਚ ਵਸਾਵਾਂ।ਯਾਦਾਂ ਦੇ ਖੰਭ ਹੁੰਦੇ ਮੈਂ ਅਕਾਸ਼ਵਿਚ ਉਡਾ ਦੇਂਦੀ।ਮੈਨੂੰ ਕੋਈ ਵੱਲ ਛੱਲ ਨਹੀਂਆਉਂਦਾ।ਤੈਨੂੰ…

ਹਾਲਾਤ

ਖ਼ੰਜਰ-ਜਮੂਰਾਂ ਤੇ,ਔਜ਼ਾਰਾਂ ਵਲੋਂਜੇਕਰ—ਭਰੀ,ਅਦਾਲਤ ਵਿੱਚਸਰੇ-ਆਮ,ਗਵਾਹੀ ਭਰੀ ਜਾਵੇ, ਫਿਰ ਤਾ ਪਤਾ ਹੀਚੱਲ ਜਾਏਗਾ,ਕਿ, ਕੀ ਕੀ, ਬੀਤੀ ਸੀਪੇਟ-ਵਿੱਚ ਪਲ—ਰਹੀਆਂਬੇ-ਕਸੂਰ—ਬੇ-ਸੁੱਧਬੱਚੀਆਂ ਦੇ ਭਰੂਣਾਂ ਨਾਲ ਕਹੀ-ਕੁਹਾੜੀ ਤੇSaw mill ਦੇਆਰਿਆਂ ਨੂੰ—ਜੇਕਰਚਾਰ ਬੰਦਿਆਂ ਦੇ ਵਿੱਚ,ਖੜਾ ਕਰਕੇ ਪੁੱਛਿਆ ਜਾਵੇ,…

ਰੋਜ਼ੀ

ਪਾਰਕ ਦੇ ਬਾਹਰ ਇੱਕ ਪੰਜ-ਛੇ ਸਾਲ ਦਾ ਬੱਚਾ ਆਪਣੇ ਹੱਥ ਵਿੱਚ ਗੁਬਾਰੇ ਲੈ ਕੇ ਵੇਚਣ ਲਈ ਖੜ੍ਹਾ ਸੀ। ਪਾਰਕ ਦੇ ਅੰਦਰ ਬਹੁਤ ਸਾਰੇ ਬੱਚੇ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਖੇਡ…

ਬਰਫ਼ ‘ਚ ਉੱਗੇ ਅਮਲਤਾਸ ਪੁਸਤਕ : ਵਿਰਾਸਤ ਤੇ ਆਧੁਨਿਕਤਾ ਦਾ ਸੁਮੇਲ

ਗੁਰਿੰਦਰਜੀਤ ਦੀ ਪੁਸਤਕ ‘ਬਰਫ਼ ‘ਚ ਉੱਗੇ ਅਮਲਤਾਸ’ ਪਰੰਪਰਾਤਕ ਪੁਸਤਕਾਂ ਤੋਂ ਨਿਵੇਕਲੀ ਪੁਸਤਕ ਹੈ। ਲੇਖਕ ਨੇ ਇਸ ਪੁਸਤਕ ਵਿੱਚ ਵਾਰਤਕ ਤੇ ਕਵਿਤਾ ਦਾ ਸੁਮੇਲ ਵੀ ਕੀਤਾ ਹੈ। ਇਸ ਪੁਸਤਕ ਨੂੰ ਵਿਰਾਸਤ…

ਲੇਖਕ, ਨਿਰਮਾਤਾ ਅਤੇ ਬਤੌਰ ਨਿਰਦੇਸ਼ਕ ਚਰਚਾ ‘ਚ ਬਲਰਾਜ ਸਿਆਲ

ਬਲਰਾਜ ਸਿਆਲ ਪੰਜਾਬੀ ਕਾਮੇਡੀ ਖੇਤਰ ਦਾ ਇੱਕ ਜਾਣਿਆ ਪਛਾਣਿਆ ਨਾਂ ਹੈ ਜਿਸਨੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਹਿਚਾਣ ਸਥਾਪਿਤ ਕੀਤੀ। ਵੇਖਿਆ ਜਾਵੇ ਤਾਂ ਉੱਘੇ ਕਮੇਡੀਅਨ ਕਪਲ ਸ਼ਰਮਾ ਤੋਂ ਬਾਅਦ ਬਲਰਾਜ ਸਿਆਲ…