ਬੰਦ ਕਮਰੇ

ਕਹਿੰਦੀ—-ਓਹ ਵੇਖੋ, ਆਪਾਂ ਦੋਵਾਂ ਨੂੰ,ਇੱਕ ਪਾਸੇ—- ਖੜਿਆ 👩‍❤️‍💋‍👨 ਵੇਖ ਕੇ, ਸ਼ਾਇਦ—ਓਹ——ਆਪਣੇ, ਵਾਰੇ ਹੀਮੂੰਹ ਨਾਲ ਮੂੰਹ ਜੋੜ—ਗੱਲਾਂ ਕਰਦੇ ਐ, ਮੈਂ, ਕਿਹਾ ਕਮਲੀ ਨਾ ਹੋਵੇ,ਕਿਸੇ ਥਾਂ ਦੀਤੂੰ—-ਫ਼ਿਕਰ ਕਿਸ ਗੱਲ ਦਾ ਕਰਦੀ ਏ,…

  ਬਾਪੂ ਯਾਰ

ਉਂਗਲ ਰੱਖ ਦਿੰਦਾ ਜਿਸ ਉੱਤੇਉਹ ਤੁਰਤ ਹੀ ਮੈਂਨੂ ਲੈ ਦਿੰਦਾਮੈਂ ਬਾਪ ਹਾਂ ਕ ਤੇਰਾ ਯਾਰਨਾਲੇ ਹੱਸਕੇ ਉਹ ਕਹਿ ਦਿੰਦਾਬਸ ਐਸ਼ ਉਹਨੇ ਕਰਾਈਗੁੱਸੇ ਹੋ ਕਹਿੰਦੀ ਹੁੰਦੀਂ ਮੇਰੀ ਮਾਈਵਿਗਾੜ੍ਹੇਗਾਂ ਜੋ ਐਨੀ ਸਹਿ…

ਦੁਬਿਧਾ

   ਸ਼ਰੁਤੀ ਤੇ ਆਕਾਸ਼ ਵੱਖ ਵੱਖ ਕਾਲਜਾਂ ਵਿੱਚ ਪ੍ਰੋਫ਼ੈਸਰ ਸਨ। ਘਰ ਆਉਣ ਤੇ ਸਾਰੇ ਕੰਮਾਂ ਨੂੰ ਦੋਹਾਂ ਨੇ ਆਪੋ ਆਪਣੇ ਹਿਸਾਬ ਨਾਲ ਵੰਡਿਆ ਹੋਇਆ ਸੀ। ਅਕਸਰ ਸਬਜ਼ੀ ਲਿਆਉਣ ਤੇ ਬਾਜ਼ਾਰ…

ਮਧਾਣੀ ਚੀਰਾ

ਦਿਲ ਦੇ ਜ਼ਖ਼ਮ ਭਗੰਦਰ ਹੋਏਕਿੱਥੋੰ ਲੁਆਵਾਂ ਮਧਾਣੀ ਚੀਰਾਪੱਥਰ ਦੀਦੇ ਖਮੋਸ਼ ਨਹੀੰ ਚੋਏਵੱਟਾ ਬਣ ਗਿਆ ਮੇਰਾ ਹੀਰਾ ਭੋਲੀ ਸੂਰਤ ਫੁੱਲ ਕਿੱਕਰਾਂ ਦੇਚਿੱਕੜ ਜੇਹੇ ਰਾਹ ਮਿੱਤਰਾਂ ਦੇਨੈਣ ਸਿਤਾਰੇ ਦਿਲ ਵਿੱਚ ਖੋਏਹੌੰਕੇ ਹਾਅਵਾਂ…

ਯਾਰ ਪੁਰਾਣੇ

ਯਾਰ ਪੁਰਾਣੇ ਅੱਜ ਕੱਠੇ ਹੋਏਹਮਦਰਦੀ ਦੇ ਬਹਿ ਹਾਰ ਪ੍ਰੋਏ ਵਿੱਚ ਖੁਸ਼ੀ ਦੇ ਹੋ ਗਏ ਖੀ਼ਵੇਨੀਰ ਨੈਣਾਂ ਚੋਂ ਸਭਨਾਂ ਦੇ ਚੋਏ ਕਿਸ ਦੇ ਦਿਲ ਵਿੱਚ ਕੌਣ ਹੈ ਵਸਦੀਇੱਕ ਦੂਜੇ ਦੇ ਦਿਲ…

ਬਿਨੁ ਤੇਲ ਦੀਵਾ ਕਿਉ ਜਲੈ

ਠਾਹ ! ਠਾਹ !ਠਾਹ !ਪਟਾਕਿਆਂ ਦੀ ਅਵਾਜ਼ਸੁਣ ਲੱਗਦਾ ਕੰਨਾਂ ਦੇਪਰਦੇ ਫੱਟ ਜਾਣਗੇਜਲਦੀ ਨਾਲ ਉੱਠ ਖਿੜਕੀਬੰਦ ਕਰਨੀ ਚਾਹੀਦੇਖਿਆ ਚਾਰੇ ਪਾਸੇ ਰੰਗਬਿਰੰਗੀਆਂ ਰੋਸ਼ਨੀਆਂ ਹੀਰੋਸ਼ਨੀਆਂ ਦਿਖ ਰਹੀਆਂ ਸਨਖਿੜਕੀ ਬੰਦ ਕਰ ਮੁੜਬੈਡ ਤੇ ਬੈਠ…

…… ਫਿੱਕੇ ਹੋਏ ਨੇ!

ਕਾਰਜ, ਜਸ਼ਨ ਨਾ ਤਿਉਹਾਰ ਫਿੱਕੇ ਹੋਏ ਨੇ।ਅਸਲ ਦੇ ਵਿੱਚ ਤਾਂ ਵਰਤ-ਵਿਹਾਰ ਫਿੱਕੇ ਹੋਏ ਨੇ। ਨਫ਼ਰਤਾਂ ਜਾਂ ਸਾੜਿਆਂ ਤੇ ਖੁੰਦਕਾਂ ਦੀ ਰੁੱਤ ਵਿੱਚ,ਮਮਤਾ, ਲਗਾਅ, ਮੋਹ ਤੇ ਪਿਆਰ ਫਿੱਕੇ ਹੋਏ ਨੇ। ਛੋਟਿਆਂ…

ਹੱਸਦਾ ਪੰਜਾਬ****

ਰਲ ਮਿਲ ਸਭ ਇੱਕਠੇ ਰਹਿੰਦੇਦੁੱਖ ਸੁੱਖ ਸਭ ਦੇ ਸਹਿੰਦੇ ਸੀ।ਗਿੱਧੇ ਭੰਗੜੇ ਸਭ ਇਕੱਠੇਪਾਉਂਦੇ ਸਨ।ਤੀਆਂ ਦੇ ਵਿਚ ਜਾਂਦੇ ਸੀ।ਪਤਾ ਨਹੀਂ ਕੀ ਸਾਜ਼ਸ਼ ਯਾਭਾਣਾ ਵਰਤਿਆ।ਹੁਣ ਸੂਲੀ ਤੇ ਜਿੰਦ ਟੱਗੀ ਏ।ਦੇਖੋ ਹਸਦਾ ਵਸਦਾ…

ਇਟਲੀ : ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

ਮਿਲਾਨ, 2 ਨਵੰਬਰ ( ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਪੈਗੋਨਾਗਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ…

ਪੰਜਾਬ ਦੇ ਖੰਨਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਪਹਿਲੇ ਵੱਕਾਰੀ ਗ੍ਰਹਿ ਮੰਤਰੀ ਮੈਡਲ ਨਾਲ ਸਨਮਾਨਿਤ

ਚੰਡੀਗੜ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਅਸ਼ਵਨੀ ਗੋਟਿਆਲ, ਆਈਪੀਐਸ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਖੰਨਾ ਪੁਲਿਸ ਜ਼ਿਲ੍ਹੇ ਨੂੰ ਜਾਂਚ ਖੇਤਰ ਵਿੱਚ ਸਾਲ 2024 ਲਈ "ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ" ਨਾਲ ਸਨਮਾਨਿਤ…