ਦੀਵਾਲੀ ਹਰੀ ਮਨਾਵਾਂਗੇ (ਗੀਤ)

ਧੂੰਏਂ ਦਾ ਪ੍ਰਦੂਸ਼ਣ, ਭੁੱਲ ਕੇ ਨਹੀਂ ਫੈਲਾਵਾਂਗੇ।ਦੀਵਾਲੀ ਦੀ ਰਾਤ ਪਟਾਕੇ ਨਹੀਂ ਚਲਾਵਾਂਗੇ।ਇਸ ਵਾਰੀ ਦੀਵਾਲੀ ਆਪਾਂ ਹਰੀ ਮਨਾਵਾਂਗੇ। ਸਾਡੇ ਬਾਬੇ ‘ਪਵਣੁ ਗੁਰੂ’ ਉਪਦੇਸ਼ ਸੁਣਾਇਆ ਏ।ਧਰਤੀ ਮਾਂ ਨੂੰ ਮਾਤਾ ਕਹਿ ਉਸ ਨੇ…

ਦੀਵਾਲੀ ਦਾ ਦੀਵਾ—

ਇੱਕ ਦੀਵਾ ਜਗਾਇਆ ਅੱਜ—-ਮੈਂਮੇਰੇ ਦੇਸ਼ ਦੇ,—-ਸ਼ਹੀਦਾ ਦੇ ਨਾਮ ਦਾ, ਦੂਜਾ ਦੀਵਾ—ਜਗਾ ਦਿੱਤਾ——ਮੈ,ਚਾਨਣ—-ਮੁਨਾਰਿਆ ਦੇ, ਨਾਮ ਦਾ, ਤੀਜਾ ਦੀਵਾ—-ਜਲਾ ਬੈਠਾ——-ਮੈਂਨਸ਼ਿਆਂ ਦਾ ਕੋਹੜ ਜੜ੍ਹੋਂ ਵੱਢੇ ਜਾਣ ਦਾ ਚੌਥਾ ਦੀਵਾ, ਜਗਾ ਲਿਆ ਅੱਜ—ਮੈਂਭ੍ਰਿਸ਼ਟ ਨੇਤਾਵਾਂ…

|| ਸੱਚੀ ਤੇ ਸੁੱਚੀ ਦੀਵਾਲੀ ||

ਆਜੋ  ਰੌਂਦੇ  ਚੇਹਰਿਆਂ  ਤੇ  ਹਾਸੇ  ਲਿਆਈਏ।ਦੁੱਖ  ਵਿੱਚ  ਗਵਾਚਿਆਂ  ਦੇ  ਦੁੱਖ  ਵੰਡਾਈਏ।। ਜਾਤਾਂ -ਪਾਤਾਂ  ਦੇ  ਕੋਹੜ੍ਹ ਨੂੰ ਅੱਜ ਦੂਰ ਭਜਾਈਏ।ਤੇ  ਆਪਾਂ  ਇੱਕ  ਨੇਕ  ਇਨਸਾਨ ਬਣ ਪਾਈਏ।। ਆਜੋ  ਵਿੱਦਿਆ  ਦਾ ਦੀਪ  ਹਰ…

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਕਿਸਾਨਾਂ ਨੂੰ ਵਾਤਾਵਰਣ ਸੰਭਾਲ ਲਈ ਆਧੁਨਿਕ ਢੰਗ-ਤਰੀਕੇ ਅਪਣਾਉਣ ਦੀ ਅਪੀਲ

ਕਿਸਾਨਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥' 'ਤੇ ਚੱਲਣ ਦੀ ਅਪੀਲ ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ…

ਸਾਜ਼ਿਸ਼

ਯੂਨੀਵਰਸਿਟੀ ਵਿੱਚ ਰਿਸਰਚ ਸਕਾਲਰ ਰੱਖੇ ਜਾਣੇ ਸਨ। ਨਵੀਨ ਭਾਵੇਂ ਪ੍ਰਾਈਵੇਟ ਤੌਰ ਤੇ ਪੜ੍ਹਿਆ ਸੀ, ਪਰ ਉਹਦੀ ਮੈਰਿਟ ਸਰਵਸ੍ਰੇਸ਼ਟ ਸੀ। ਉਹਨੂੰ ਇਸ ਲਈ ਚੁਣੇ ਜਾਣ ਦੀ ਸੌ ਪ੍ਰਤੀਸ਼ਤ ਉਮੀਦ ਸੀ। ਇੰਟਰਵਿਊ…

ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨੇ ਸੇਵਾਦਾਰਾ ਨੂੰ ਦਿੱਤੇ ਦਿਵਾਲੀ ਦੇ ਤੋਹਫੇ। 

  ਫਰੀਦਕੋਟ 30 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿਵਾਲੀ ਦੇ ਮੌਕੇ ਤੇ ਮਹਾਤਮਾ ਗਾਂਧੀ ਸੀਨੀਅਰ ਸੈਕੈਂਡਰੀ ਸਕੂਲ…

ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਖੇਡ ਅਫਸਰ ਅਤੇ ਕੋਚਿੰਜ਼ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਜਿਲ੍ਹੇ ਵਿੱਚ 11 ਨਵੇਂ ਕੋਚਿੰਗ ਸੈਂਟਰ ਬਣਾਉਣ ਦੀ ਯੋਜਨਾ-ਚੇਅਰਮੈਨ ਢਿੱਲਵਾਂ ਫਰੀਦਕੋਟ 30 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਵੱਲੋਂ ਵੱਖ ਵੱਖ ਗਰਾਊਂਡ, ਸਟੇਡੀਅਮ…

ਦੰਦਰਾਲਾ ਢੀਂਡਸਾ ਸਕੂਲ ਦੇ ਬੱਚਿਆਂ ਨੂੰ ਜਾਕਟਾਂ ਵੰਡੀਆਂ

ਢੀਂਡਸਾ 30 ਅਕਤੂਬਰ (ਮੇਜਰ ਸਿੰਘ ਨਾਭਾ/ਵਰਲਡ ਪੰਜਾਬੀ ਟਾਈਮਜ਼) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਦੇ ਬੱਚਿਆਂ ਅਤੇ ਸਕੂਲ ਦੇ ਵਿਕਾਸ ਲਈ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੇ ‘ਮੇਰਾ…

ਕੇਂਦਰੀ ਅਤੇ ਜ਼ਨਾਨਾ ਜੇਲ੍ਹ ਵਿਚਲੇ ਕੈਦੀਆਂ ਵਲੋਂ ਤਿਆਰ ਕੀਤੇ ਮਠਿਆਈ, ਨਮਕੀਨ ਅਤੇ ਦੀਵੇ

ਬਠਿੰਡਾ, 30 ਅਕਤੂਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੁਕਮਾਂ ਅਤੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ…