ਦੀਵਾਲੀ ਦੀ ਸਫ਼ਾਈ ਜ਼ਰੂਰੀ ਕਿਉਂ…?

ਅੱਤ ਦੀ ਗਰਮੀ ਤੋਂ ਬਾਅਦ ਮੌਸਮ ਵਿੱਚ ਹੌਲੀ-ਹੌਲੀ ਰਵਾਨਗੀ ਆਉਂਦੀ ਹੈ ਅਤੇ ਫਿਰ ਇਹ ਮੌਸਮ ਬਹੁਤ ਸੁਹਾਵਣਾ ਹੋ ਜਾਂਦਾ ਹੈ। ਗਰਮੀ ਵਿੱਚ ਅਨੇਕਾਂ ਤਰ੍ਹਾਂ ਦੇ ਕੀੜੇ-ਮਕੌੜੇ ਨਿਕਲਦੇ ਹਨ। ਅੱਤ ਦੇ…

ਫੇਰ ਦਿਵਾਲੀ ਹੋਵੇਗੀ

ਸਭ ਧਰਮਾਂ ਦੇ ਚੜ੍ਹਣ ਸਿਤਾਰੇ ਫੇਰ ਦਿਵਾਲੀ ਹੋਵੇਗੀ |ਇਕ ਅੰਬਰ ਵਿਚ ਹੋਵਣ ਸਾਰੇ ਫੇਰ ਦਿਵਾਲੀ ਹੋਵੇਗੀ |ਸੂਰਜ ਦੀ ਲੋਅ, ਚੰਦਾ ਦੀ ਲੋਅ, ਦੀਵੇ ਦੀ ਲੋਅ, ਜੁਗਣੂੰ ਦੀ ਲੋਅ |ਛੋਟੇ ਵੱਡੇ…

ਹਰੀ ਦੀਵਾਲੀ

ਰੌਸ਼ਨੀਆਂ ਦਾ ਇਹ ਤਿਉਹਾਰਗਹਿਮਾ-ਗਹਿਮੀ ਵਿੱਚ ਬਜ਼ਾਰ। ਆਤਿਸ਼ਬਾਜ਼ੀ, ਫੁਲਝੜੀਆਂ ਤੇਨਾਲ਼ੇ ਵਿਕਦੇ ਪਏ ਅਨਾਰ। ਮੇਲਾ ਹੈ ਇਹ ਖ਼ੁਸ਼ੀਆਂ ਵਾਲ਼ਾਸਜਧਜ ਕੇ ਸਭ ਹੋਏ ਤਿਆਰ। ਮੋਮਬੱਤੀਆਂ, ਦੀਵਿਆਂ ਦੇ ਨਾਲ਼ਸਜੀ ਹੋਈ ਹੈ ਹਰ ਦੀਵਾਰ। ਸ਼ਰਧਾ…

ਦੀਵਾਲੀ: ਘਰਾਂ ‘ਚ ਹੀ ਨਹੀਂ, ਰਿਸ਼ਤਿਆਂ ਅਤੇ ਮਨਾਂ ਵਿੱਚ ਵੀ ਚਾਨਣ ਲਿਆਉਣ ਦਾ ਤਿਉਹਾਰ

ਦੀਵਾਲੀ ਦੇ ਦਿਨ ਨੂੰ ਮਨਾਉਣ ਦਾ ਮਤਲਬ ਸਿਰਫ਼ ਘਰਾਂ ਤੇ ਗਲੀਆਂ ਵਿੱਚ ਦੀਵੇ ਜਗਾਉਣਾ ਹੀ ਨਹੀਂ, ਬਲਕਿ ਇਹ ਚਾਨਣ ਮਨਾਂ ਅਤੇ ਰਿਸ਼ਤਿਆਂ ਵਿੱਚ ਵੀ ਲਿਆਉਣ ਦਾ ਦਿਨ ਹੁੰਦਾ ਹੈ। ਅਸਲ…

ਰੌਸ਼ਨੀਆਂ ਬਨਾਮ ਦੀਵਾਲੀ

ਰੌਸ਼ਨੀਆਂ ਦੇ ਪਰਵ ਦੀਵਾਲੀ ਮੌਕੇ ਝੁੱਗੀਆਂ, ਝੌਂਪੜੀਆਂ , ਕੋਠੀਆਂ ਅਤੇ ਮਹਿਲ ਮੁਨਾਰਿਆਂ ਉੱਤੇ ਰਾਤ ਨੂੰ ਬਲਦੇ ਦੀਵਿਆਂ ਦੀ ਲੋਅ, ਲਾਟੂਆਂ ਦੀ ਲਾਟ ,ਪਿਘਲਦੀਆਂ ਮੋਮਬੱਤੀਆਂ ਦੀ ਬਲਦੀ ਮੋਮ ਦਾ ਚਾਨਣ ਅਤੇ…

ਦੀਵਾਲੀ ਹਰੀ ਮਨਾਵਾਂਗੇ (ਗੀਤ)

ਧੂੰਏਂ ਦਾ ਪ੍ਰਦੂਸ਼ਣ, ਭੁੱਲ ਕੇ ਨਹੀਂ ਫੈਲਾਵਾਂਗੇ।ਦੀਵਾਲੀ ਦੀ ਰਾਤ ਪਟਾਕੇ ਨਹੀਂ ਚਲਾਵਾਂਗੇ।ਇਸ ਵਾਰੀ ਦੀਵਾਲੀ ਆਪਾਂ ਹਰੀ ਮਨਾਵਾਂਗੇ। ਸਾਡੇ ਬਾਬੇ ‘ਪਵਣੁ ਗੁਰੂ’ ਉਪਦੇਸ਼ ਸੁਣਾਇਆ ਏ।ਧਰਤੀ ਮਾਂ ਨੂੰ ਮਾਤਾ ਕਹਿ ਉਸ ਨੇ…

ਦੀਵਾਲੀ ਦਾ ਦੀਵਾ—

ਇੱਕ ਦੀਵਾ ਜਗਾਇਆ ਅੱਜ—-ਮੈਂਮੇਰੇ ਦੇਸ਼ ਦੇ,—-ਸ਼ਹੀਦਾ ਦੇ ਨਾਮ ਦਾ, ਦੂਜਾ ਦੀਵਾ—ਜਗਾ ਦਿੱਤਾ——ਮੈ,ਚਾਨਣ—-ਮੁਨਾਰਿਆ ਦੇ, ਨਾਮ ਦਾ, ਤੀਜਾ ਦੀਵਾ—-ਜਲਾ ਬੈਠਾ——-ਮੈਂਨਸ਼ਿਆਂ ਦਾ ਕੋਹੜ ਜੜ੍ਹੋਂ ਵੱਢੇ ਜਾਣ ਦਾ ਚੌਥਾ ਦੀਵਾ, ਜਗਾ ਲਿਆ ਅੱਜ—ਮੈਂਭ੍ਰਿਸ਼ਟ ਨੇਤਾਵਾਂ…

|| ਸੱਚੀ ਤੇ ਸੁੱਚੀ ਦੀਵਾਲੀ ||

ਆਜੋ  ਰੌਂਦੇ  ਚੇਹਰਿਆਂ  ਤੇ  ਹਾਸੇ  ਲਿਆਈਏ।ਦੁੱਖ  ਵਿੱਚ  ਗਵਾਚਿਆਂ  ਦੇ  ਦੁੱਖ  ਵੰਡਾਈਏ।। ਜਾਤਾਂ -ਪਾਤਾਂ  ਦੇ  ਕੋਹੜ੍ਹ ਨੂੰ ਅੱਜ ਦੂਰ ਭਜਾਈਏ।ਤੇ  ਆਪਾਂ  ਇੱਕ  ਨੇਕ  ਇਨਸਾਨ ਬਣ ਪਾਈਏ।। ਆਜੋ  ਵਿੱਦਿਆ  ਦਾ ਦੀਪ  ਹਰ…

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਕਿਸਾਨਾਂ ਨੂੰ ਵਾਤਾਵਰਣ ਸੰਭਾਲ ਲਈ ਆਧੁਨਿਕ ਢੰਗ-ਤਰੀਕੇ ਅਪਣਾਉਣ ਦੀ ਅਪੀਲ

ਕਿਸਾਨਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥' 'ਤੇ ਚੱਲਣ ਦੀ ਅਪੀਲ ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ…